ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਰੀ ਪੀਰੀ ਕਾਨਫਰੰਸ ਵਿਚ ਹੋਇਆ ਵਿਸ਼ਾਲ ਇਕੱਠ

0
103
+1

Talwandi Sabo News: ਵਿਸਾਖੀ ਦੇ ਦਿਹਾੜੇ ’ਤੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰਾਂ ਮੀਰੀ ਪੀਰੀ ਕਾਨਫਰੰਸ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ, ਇਸ ਮੌਕੇ ਵੱਖ ਵੱਖ ਇਲਾਕਿਆਂ ਵਿੱਚੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਮੂਲੀਅਤ ਕੀਤੀ ਅਤੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੀ ਗੱਲ ਇਸ ਸਟੇਜ ਤੋੰ ਪ੍ਰਮੁੱਖਤਾ ਨਾਲ ਉਠਾਈ ਗਈ। ਇਸ ਕਾਨਫਰੰਸ ਵਿਚ ਯੂਨਾਇਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਤੋਂ ਇਲਾਵਾ ਹੋਰਨਾਂ ਪੰਥਕ ਸਖ਼ਸੀਅਤਾਂ ਨੇ ਵੀ ਸਮੂਲੀਅਤ ਕੀਤੀ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਬੋਲਦਿਆਂ ਕਿਹਾ ਕਿ ਸਿੱਖ ਕੌਮ ਸਿੱਖ ਕੌਮ ਨੂੰ ਅਜ਼ਾਦ ਬਾਦਸ਼ਾਹੀ ਖਾਲਿਸਤਾਨ ਦੀ ਜਦੋਜਹਿਦ ਨੂੰ ਹੋਰ ਤੇਜ ਕਰਨ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਸਿੱਖ ਕੌਮ ਆਪਣੇ ਫੈਸਲੇੰ ਆਪ ਕਰਨ ਦੇ ਸਮਰੱਥ ਬਣ ਸਕੇ।

ਇਹ ਵੀ ਪੜ੍ਹੋ ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ ਬਠਿੰਡਾ ਦੇ ਤਿੰਨ ਵਾਰਡਾਂ ਦੀ ਬਦਲੀ ਜਾਵੇਗੀ ਨੁਹਾਰ: ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ

ਸਿੱਖ ਕੌਮ ਕੋਲ ਕੋਈ ਅਜ਼ਾਦ ਬਾਦਸ਼ਾਹੀ ਨਾ ਹੋਣ ਕਾਰਨ ਲਗਾਤਾਰ ਧੱਕੇਸਾਹੀਆ, ਵਿਤਕਰਿਆ ਦੀ ਸਿਕਾਰ ਹੋਕੇ ਮਾਨਸਿਕ ਅਤੇ ਮਾਲੀ ਤੌਰ ਕਮਜ਼ੋਰ ਹੋ ਗਈ ਹੈ। ਧਾਰਮਿਕ ਖੇਤਰ ਵਿੱਚ ਸੈਂਟਰ ਦੀ ਬੇਲੋੜੀ ਦਖ਼ਲਅੰਦਾਜ਼ੀ ਕਾਰਣ ਦੁਭਧਾਵਾਂ ਪੈਦਾ ਹੋ ਗਈਆ ਹਨ ਕੌਮ ਵਿੱਚ ਆਪਸੀ ਸਰੀਕੇਬਾਜੀ ਅਤੇ ਫੁੱਟ ਦਾ ਸ਼ਿਕਾਰ ਹੋਈ ਪਈ ਹੈ। ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ਼ ਈਮਾਨ ਸਿੰਘ ਮਾਨ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਮਾਸਟਰ ਕਰਨੈਲ ਸਿੰਘ, ਹਰਪਾਲ ਸਿੰਘ ਬਲੇਰ, ਗੁਰਜੰਟ ਸਿੰਘ ਕੱਟੂ (ਸਾਰੇ ਜਰਨਲ ਸਕੱਤਰ), ਯੁਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ,ਪਰਮਿੰਦਰ ਸਿੰਘ ਬਾਲਿਆਂਵਾਲੀ, ਬਹਾਦਰ ਸਿੰਘ ਭਸੌੜ, ਜਤਿੰਦਰ ਸਿੰਘ ਥਿੰਦ, ਹਰਭਜਨ ਸਿੰਘ ਕਸ਼ਮੀਰੀ, ਗੁਰਨੈਬ ਸਿੰਘ ਰਾਮਪੁਰਾ, ਬਲਦੇਵ ਸਿੰਘ ਗਗੜਾ, (ਸਾਰੇ ਵਰਕਿੰਗ ਕਮੇਟੀ ਮੈਂਬਰ) ਬੀਬੀ ਅੰਮ੍ਰਿਤ ਕੌਰ ਮਲੋਆ, (ਪੁੱਤਰੀ ਸ਼ਹੀਦ ਭਾਈ ਬੇਅੰਤ ਸਿੰਘ), ਬੀਬੀ ਚਰਨਜੀਤ ਕੌਰ ਮਾਤਾ ਅਵਤਾਰ ਸਿੰਘ ਖੰਡਾ,

ਇਹ ਵੀ ਪੜ੍ਹੋ ਸਿਹਤ ਮੰਤਰੀ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ

ਪਰਵਿੰਦਰ ਸਿੰਘ ਝੋਟਾ ਮਾਨਸਾ,ਗੁਰਚਰਨ ਸਿੰਘ ਕੋਟਲੀ ,ਯਾਦਵਿੰਦਰ ਸਿੰਘ ਭਾਗੀਵਾਂਦਰ (ਕਾਰਜਕਾਰੀ) ਜਿਲਾ ਪ੍ਰਧਾਨ ਬਠਿੰਡਾ, ਸੁਰਜੀਤ ਸਿੰਘ ਨੰਦਗੜ੍ਹ ਜ਼ਿਲ੍ਹਾ ਸਰਪ੍ਰਸਤ ਬਠਿੰਡਾ, ਰੇਸ਼ਮ ਸਿੰਘ ਬਲਾਹੜ ਮਹਿੰਮਾ,ਸੁਖਦੇਵ ਸਿੰਘ ਕਾਲਾ, ਬਾਬਾ ਕੁਲਦੀਪ ਸਿੰਘ ਸਖ਼ਤ, ਉੱਜਲ ਸਿੰਘ ਮੰਡੀ ਕਲਾਂ, ਸਿੰਗਾਰਾ ਸਿੰਘ ਬਡਲਾ, ਧਰਮ ਸਿੰਘ ਕਲੌੜ, ਬਲਵਿੰਦਰ ਸਿੰਘ ਕਾਕਾ, ਜਗਜੀਤ ਸਿੰਘ ਰਾਜਪੁਰਾ, ਉਪਿੰਦਰ ਪ੍ਰਤਾਪ ਸਿੰਘ, ਜਸਵੰਤ ਸਿੰਘ ਦੀਪ ਸਿੰਘ ਵਾਲਾ, ਗੁਰਜੰਟ ਸਿੰਘ ਸਾਦਿਕ, ਗੁਰਤੇਜ ਸਿੰਘ ਅਸਪਾਲ, ਗੁਰਪ੍ਰੀਤ ਸਿੰਘ ਖੁੱਡੀ, ਹਰਬੰਸ ਸਿੰਘ ਸਲੇਮਪੁਰ, ਸਾਧੂ ਸਿੰਘ ਪੇਧਨੀ, ਬੀਬੀ ਹਰਪਾਲ ਕੌਰ, ਸਿਮਰਨਜੋਤ ਸਿੰਘ ਖਾਲਸਾ ਯੂਥ ਆਗੂ, ਗੁਰਜੀਤ ਸਿੰਘ ਕੋਟ ਬਖਤੂ,ਲਛਮਣ ਸਿੰਘ ਰੂਘੂ ਬੰਗੀ ਤੇਜਿੰਦਰ ਸਿੰਘ ਦਿਓਲ ਯੂਥ ਪ੍ਰਧਾਨ ਪੰਜਾਬ, ਬੀਬੀ ਰਾਜਿੰਦਰ ਕੌਰ ਜੈਤੋ, ਬੀਬੀ ਰਸਪਿੰਦਰ ਕੌਰ ਗਿੱਲ, ਸੁਖਮਨ ਕੌਰ, ਬੀਬੀ ਜਸਪਾਲ ਕੌਰ,ਨਰਿੰਦਰ ਸਿੰਘ ਕਾਲਾਬੂਲਾ,ਸ਼ ਅਮਰਜੀਤ ਸਿੰਘ ਬਾਦਸ਼ਾਹਪੁਰ, ਸਸ਼ ਬਲਰਾਜ ਸਿੰਘ, ਦਰਸ਼ਨ ਸਿੰਘ ਮੰਡੇਰ,

ਇਹ ਵੀ ਪੜ੍ਹੋ ਨਗਰ ਸੁਧਾਰ ਟਰੱਸਟਾਂ ਦੇ ਅਲਾਟੀਆਂ ਲਈ ਗੈਰ-ਨਿਰਮਾਣ ਫੀਸ ਅਤੇ ਬਕਾਇਆ ਅਲਾਟਮੈਂਟ ਰਕਮ ਸਬੰਧੀ ਯਕਮੁਸ਼ਤ ਰਾਹਤ ਨੀਤੀ ਨੂੰ ਦਿੱਤੀ ਪ੍ਰਵਾਨਗੀ: ਡਾ ਰਵਜੋਤ ਸਿੰਘ

ਗੁਰਦੀਪ ਸਿੰਘ ਢੁੱਡੀ,ਬਲਵੀਰ ਸਿੰਘ ਬੱਛੋਆਣਾ, ਰਾਜਿੰਦਰ ਸਿੰਘ ਜਵਾਹਰਕੇ, ਗੁਰਬਚਨ ਸਿੰਘ ਪਵਾਰ, ਹਰਜੀਤ ਸਿੰਘ ਮੀਆਂਪੁਰ, ਸਮਸ਼ੇਰ ਸਿੰਘ ਬਰਾੜ, ਹਰਪਾਲ ਸਿੰਘ ਕੁੱਸਾ, ਪ੍ਰੀਤਮ ਸਿੰਘ ਮਾਨਗੜ੍ਹ, ਬੀਬਾ ਸਿਮਰਜੀਤ ਕੌਰ, ਸੁਰਜੀਤ ਸਿੰਘ ਤਲਵੰਡੀ, ਰੇਸ਼ਮ ਸਿੰਘ ਬਲਾਹੜ ਮਹਿੰਮਾ ਸੀਨੀਅਰ ਮੀਤ ਪ੍ਰਧਾਨ ਬਠਿੰਡਾ, ਬਾਬਾ ਕੁਲਦੀਪ ਸਿੰਘ ਸਖ਼ਤ, ਉੱਜਲ ਸਿੰਘ ਮੰਡੀ ਕਲਾਂ , ਗੁਰਜੀਤ ਸਿੰਘ ਕੋਟ ਬਖਤੂ,ਲਛਮਣ ਸਿੰਘ ਰੂਘੂ ਬੰਗੀ ,ਬੀਬੀ ਕਰਮਜੀਤ ਕੌਰ ਪਾਪੜਾ, ਬੀਬੀ ਮਨਪ੍ਰੀਤ ਕੌਰ ਮੰਨਤ, ਬੀਬੀ ਕਰਮਜੀਤ ਕੌਰ ਬਰਨਾਲਾ, ਬੀਬੀ ਕੁਲਵੰਤ ਕੌਰ, ਬਲਕਾਰ ਸਿੰਘ, ਕੁਲਵੰਤ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here