3 Views
ਚੰਡੀਗੜ੍ਹ, 30 ਅਗਸਤ: ਜੇਲ੍ਹਾਂ ਦੇ ਵਿਚ ਵੱਖ ਵੱਖ ਗਤੀਵਿਧੀਆਂ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਬਣੇ ਰਹਿਣ ਵਾਲੇ ਜੇਲ੍ਹ ਵਿਭਾਗ ਵਿਚ ਬੀਤੀ ਸ਼ਾਮ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ। ਲਗਭਗ ਹਰੇਕ ਜੇਲ੍ਹ ਵਿਚੋਂ ਕੋਈ ਨਾ ਕੋਈ ਅਧਿਕਾਰੀ ਬਦਲਿਆਂ ਗਿਆ ਹੈ। ੁਬਦਲੀਆਂ ਦੀ ਜਾਰੀ ਕੀਤੀ ਲਿਸਟ ਹੇਠਾਂ ਨੱਥੀ ਹੈ।
Share the post "ਪੰਜਾਬ ਦੇ ਜੇਲ੍ਹ ਵਿਭਾਗ ਵਿਚ ਵੱਡੀ ਪੱਧਰ ’ਤੇ ਰੱਦੋ-ਬਦਲ, 33 ਅਧਿਕਾਰੀ ਕੀਤੇ ਇੱਧਰੋ-ਉਧਰ"