ਦੀ ਕਲਾਸ ਫੋਰ ਗੋਰਮਿੰਟ ਇੰਪਲਾਈਜ ਯੂਨੀਅਨ ਤੇ ਸੁਬਾਰਡੀਨੇਟ ਸਰਵਿਸ ਫੈਡਰੈਸ਼ਨ ਦੀ ਹੋਈ ਮੀਟਿੰਗ

Date:

spot_img

ਬਠਿੰਡਾ, 01 ਜੁਲਾਈ : ਦੀ ਕਲਾਸ ਫੋਰ ਗੋਰਮਿੰਟ ਇੰਪਲਾਈਜ ਯੂਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੈਸ਼ਨ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਯੂਨੀਅਨ ਦਫ਼ਤਰ ਬਠਿੰਡਾ ਵਿਖੇ ਹੋਈ ਜਿਸ ਵਿੱਚ ਜਿਲ੍ਹਾ ਚੈਅਰਮੈਨ ਮਨਜੀਤ ਸਿੰਘ ਪੰਜੂ ਜਿਲ੍ਹਾ ਜਰਨਲ ਸਕੱਤਰ ਕ੍ਰਿਸ਼ਨ ਸਿੰਘ ਜੰਗੀਰਾਣਾ ਪੀ ਐਸ ਐਸ ਐਫੱ ਦੇ ਪ੍ਰਧਾਨ ਸੰਜੀਵ ਕੁਮਾਰ ਬਦਿਆਲਾ ਲਛਮਣ ਸਿੰਘ ਮਲੂਕਾ ਸੀਨੀਅਰ ਮੀਤ ਪ੍ਰਧਾਨ ਗੁਰਲਾਲ ਸਿੰਘ ਮੀਤ ਪ੍ਰਧਾਨ ਸੋਹਣ ਲਾਲ ਮੇਟ ਸਲਾਹਕਾਰ ਸੱਤਪਾਲ ਮੇਟ ਸ਼ਾਮਲ ਹੋਏ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕਾਰਜਕਾਰੀ ਇੰਜਨੀਅਰ ਮੰਡੀ ਬੋਰਡ ਦਫ਼ਤਰ ਵਿਖੇ ਕਾਰਜਕਾਰੀ ਇੰਜਨੀਅਰ ਵਿਪੱਨ ਖੰਨਾ ਦੀ ਅਰਥੀ ਫੂਕ ਕਿ ਰੋਸ ਮੁਜਾਹਰਾ ਕੀਤਾ ਜਾਵੇਗਾ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜੋ ਸਾਂਝੇ ਫਰੰਟ ਵੱਲੋਂ ਜਲੰਧਰ ਵਿਖੇ ਜੋ ਰੋਸ ਮੁਜਾਹਰਾ ਕੀਤਾ ਜਾਣਾ ਹੈ ।

ਐਸ.ਐਸ.ਡੀ.ਵਿਟ ਦਾ ਐਮ.ਸੀ.ਏ ਭਾਗ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ

ਬਠਿੰਡਾ ਦੇ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ ਮੀਟਿੰਗ ਵਿੱਚ ਠੇਕਾ ਮੁਲਾਜਮਾਂ ਦੇ ਪੰਜਾਬ ਪ੍ਰਧਾਨ ਬਲਕਾਰ ਸਿੰਘ ਸਹੋਤਾ ਜਿਲ੍ਹਾ ਪੀ੍ਸ਼ਦ ਬਲਵਿੰਦਰ ਸਿੰਘ ਅਜੈ ਕੁਮਾਰ ਅੰਮਿਤਪਾਲ ਸਿੰਘ ਐਸ ਐਸ ਯਾਦਵ ਜੀ ਪੇ੍ਮ ਨਾਥ ਆਈ ਟੀ ਆਈ ਬਲਕਾਰ ਸਿੰਘ ਗੁਰਜੀਤ ਸਿੰਘ ਤਲਵੰਡੀ ਸਾਬੋ ਬਲਾਕ ਤਲਵੰਡੀ ਸਾਬੋ ਦੇ ਜਰਨਲ ਸਕੱਤਰ ਵੀਰਭਾਨ ਸਿੰਘ ਗੁਰਨਾਮ ਸਿੰਘ ਸਕੱਤਰ ਸਹਿਣਾ ਮਹਿੰਦਰ ਸਿੰਘ ਪ੍ਰਧਾਨ ਰਾਮਪੁਰਾ ਫੂਲ ਸੱਤਪਾਲ ਨੈਸ਼ਨਲ ਹਾਇਵੇ ਗੁਰਪ੍ਰੀਤ ਸਿੰਘ ਪ੍ਦੂਸਨ ਕੰਟਰੋਲ ਬੋਰਡ ਮਨਜੀਤ ਸਿੰਘ ਪੈ੍ਰਸ ਸਕੱਤਰ ਜੰਗ ਸਿੰਘ ਸਿੱਖਿਆ ਵਿਭਾਗ ਹੁਕਮ ਚੰਦ ਕਪਿਲ ਕੁਮਾਰ ਵਿਕੀ ਬਲਜੀਤ ਸਿੰਘ ਅਤੇ ਰੋਹਿਤ ਕੁਮਾਰ ਥਾਨੇਸ਼ਵਰ ਗਿਰੀ ਤੇ ਕਮਲਜੀਤ ਥਰਮਲ ਹੈੱਡ ਅਤੇ ਰਾਮ ਸਿੰਘ ਪਸ਼ੂ ਪਾਲਣ ਪ੍ਰਧਾਨ ਸ਼ਾਮਲ ਹੋਏ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਜ਼ਿਲ੍ਹਾ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਣਗੇ 6.50 ਲੱਖ ਬੂਟੇ : ਡਿਪਟੀ ਕਮਿਸ਼ਨਰ

👉"ਵਿਸ਼ਵ ਵਾਤਾਵਰਣ ਦਿਵਸ" ਮੌਕੇ ਪਿੰਡ ਡੂੰਮਵਾਲੀ ਵਿਖੇ "ਨਾਨਕ ਬਗੀਚੀ"...