ਚੰਡੀਗੜ੍ਹ ਬੱਸ ਸਟੈਂਡ ਦੇ ਲੇਡੀਜ਼ ਬਾਥਰੂਮ ‘ਚੋਂ ਮਿਲਿਆ ਨਵਜਾਤ ਬੱਚਾ

Date:

spot_img

ਚੰਡੀਗੜ੍ਹ: ਚੰਡੀਗੜ੍ਹ ਦੇ 43 ਬੱਸ ਸਟੈਂਡ ਦੇ ਲੇਡੀਜ਼ ਬਾਥਰੂਮ ਵਿਚੋਂ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ ਹੈ। ਹਲਾਂਕਿ ਬੱਚੇ ਦੇ ਮਾਂ-ਪਿਓ ਦੀ ਹੱਲੇ ਤੱਕ ਕੋਈ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋ ਬੱਸ ਸਟੈਡ ਦੇ ਸਫ਼ਾਈ ਕਰਮਚਾਰੀ ਜਦੋ ਬਾਥਰੂਮ ‘ਚ ਸਫਾਈ ਕਰਨ ਜਾਂਦੇ ਹਨ ਤਾਂ ਉਸ ਸਮੇਂ ਉਨ੍ਹਾਂ ਦੀ ਨਜ਼ਰ ਇਸ ਬੱਚੇ ਤੇ ਪੈਂਦੀ ਹੈ। ਕਰਮਚਾਰੀ ਵੱਲੋਂ ਇਸ ਦੀ ਸੂਚਨਾਂ ਤੁਰੰਤ ਪੁਲਿਸ ਨੂੰ ਦਿੱਤੀ ਜਾਂਦੀ ਹੈ। ਫਿਲਹਾਲ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਬੱਚੇ ਦੀ ਸਿਹਤ ਬਿੱਲਕੁੱਲ ਠੀਕ ਹੈ।

ਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚ ਛੁੱਟੀ ਦਾ ਐਲਾਨ

ਬੱਸ ਸਟੈਂਡ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਮੁੱਡੇ ਤੇ ਕੁੜੀ ਨੂੰ ਭੱਜਦੇ ਵੇਖਿਆ ਸੀ। ਪੁਲਿਸ ਦੀ ਸ਼ੱਕ ਦੀ ਸੁਈ ਇਸ ਮੁੱਡੇ ਤੇ ਕੁੜੀ ਦੇ ਆਲੇ ਦੁਆਲੇ ਘੁੰਮ ਰਹੀ ਹੈ। ਪੁਲਿਸ ਵੱਲੋਂ ਬੱਸ ਸਟੈਂਡ ਦੀ ਸਾਰੀ CCTV ਫੁੱਟੇਜ ਖੰਗਾਲੀ ਜਾ ਰਹੀ ਹੈ।

LEAVE A REPLY

Please enter your comment!
Please enter your name here

spot_img

Share post:

Popular

More like this
Related

ਤਿੰਨ ਦਿਨਾਂ ਤੋਂ ਗੁੰਮ ਬਜ਼ੁਰਗ ਔਰਤ ਦੀ ਮਿਲੀ ਲਾ+ਸ਼

Chandigarh News:ਚੰਡੀਗੜ੍ਹ ਦੇ ਮੈਕਸ ਹਸਪਤਾਲ ਦੇ ਨੇੜੇ ਇੱਕ ਮਹਿਲਾ...

ਭਰੂਣ ਜਾਂਚ ਕਰਨ ‘ਤੇ ਪੀਸੀਪੀਐਨਡੀਟੀ ਐਕਟ ਤਹਿਤ ਹੋਵੇਗੀ ਕਾਰਵਾਈ: ਡਾ ਧੀਰਾ ਗੁਪਤਾ

Health News: ਸਿਵਲ ਸਰਜਨ ਬਠਿੰਡਾ ਡਾਕਟਰ ਤਪਿੰਦਰਜੋਤ ਕੌਸ਼ਲ ਦੀਆਂ...

ਛੱਤਬੀੜ ਚਿੜੀਆਘਰ ਨੇ ਸੈਲਾਨਿਆਂ ਤੋਂ ਪੌਦੇ ਲਵਾ ਕੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ

👉2,500 ਤੋਂ ਵੱਧ ਸੈਲਾਨੀਆਂ ਨੇ 100 ਤੋਂ ਵੱਧ ਪੌਦੇ...