spot_img
spot_img

ਬਠਿੰਡਾ ਦੀ 100 ਫੁੱਟੀ ਰੋਡ ’ਤੇ ਭਿਆਨਕ ਅੱਗ ’ਚ ਸੜ ਕੇ ਸਵਾਹ ਹੋਇਆ ਰੈਂਸਟੋਰੈਂਟ

Date:

spot_img

ਬਠਿੰਡਾ, 20 ਜਨਵਰੀ: ਸ਼ਨੀਵਾਰ ਸਵੇਰੇ ਸਥਾਨਕ 100 ਫੁੱਟੀ ਰੋਡ ’ਤੇ ਸਥਿਤ ਇੱਕ ਰੈਂਸਟੋਰੈਂਟ ਸੜ ਕੇ ਸਵਾਹ ਹੋ ਗਿਆ। ਕਈ ਘੰਟਿਆਂ ਦੀ ਜਦੋ ਜਹਿਦ ਤੋਂ ਬਾਅਦ ਫ਼ਾਈਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਵਲੋਂ ਅੱਗ ’ਤੇ ਕਾਬੂ ਪਾਇਆ ਗਿਆ। ਮੁਢਲੀ ਤਫ਼ਤੀਸ ਮੁਤਾਬਕ ਇਹ ਘਟਨਾ ਸ਼ਾਰਟ-ਸਕਰਟ ਹੋਣ ਕਾਰਨ ਵਾਪਰੀ ਹੈ।

ਲੰਬੀ ਪੁਲਿਸ ਨੇ ‘ਕੱਖਾਵਾਲੀ’ ਦੇ ਨਸ਼ਾ ਤਸਕਰ ਹਰਜੀਤ ਸਿੰਘ ਨੂੰ ਕੀਤਾ ‘ਕੱਖੋ ਹੋਲਾ’

ਜਾਣਕਾਰੀ ਮੁਤਾਬਕ ਇਸ ਰੋਡ ’ਤੇ ਘੋੜੇ ਵਾਲਾ ਚੌਕ ਦੇ ਨਜਦੀਕ ਹੀ ਇਟਾਲੀਅਨ ਮਾਸਟਰ ਦੇ ਨਾਂ ’ਤੇ ਰੈਂਸਟੋਰੈਂਟ ਅਤੇ ਪੀਜ਼ਾ ਚੱਲ ਰਿਹਾ ਹੈ। ਬੀਤੇ ਕੱਲ ਰੋਜ਼ ਦੀ ਤਰ੍ਹਾਂ ਇਸ ਰੈਸਟੋਰੈਂਟ ਨੂੰ ਮਾਲਕ ਬੰਦ ਕਰਕੇ ਗਏ ਸਨ ਪ੍ਰੰਤੂ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਇਸ ਰੈਸਟੋਰੈਂਟ ਦੇ ਮਾਲਕ ਬੰਟੀ ਨੇ ਦਸਿਆ ਕਿ ਅੱਗ ਦੀ ਘਟਨਾ ਕਾਰਨ ਫ਼ਰਨਚੀਰ ਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda Police ਦੇ CIA Staff-2 ਨੂੰ ਮਿਲੀ ਵੱਡੀ ਸਫਲਤਾ; ਲੱਖਾਂ ਨਸ਼ੀਲੇ ਕੈਪਸੂਲ ਸਮੇਤ ਪਤੀ-ਪਤਨੀ ਕਾਬੂ

Bathinda News: Bathinda Police ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ...

ਜੁਆਇੰਟ ਡਾਇਰੈਕਟਰ ਸ਼ਿਖਾ ਨੇਹਰਾ 35 ਸਾਲਾਂ ਦੀ ਸਮਰਪਿਤ ਸੇਵਾਵਾਂ ਉਪਰੰਤ ਹੋਏ ਸੇਵਾਮੁਕਤ

Chandigarh News:ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਦੀ ਜੁਆਇੰਟ...

ਸੜਕ ਹਾਦਸੇ ਵਿੱਚ ਨੌਜਵਾਨ ਮੁੰਡੇ ਤੇ ਕੁੜੀ ਦੀ ਹੋਈ ਮੌ*ਤ

Fatehgarh Sahib News: ਬੁੱਧਵਾਰ ਦੇਰ ਰਾਤ 11 ਵਜੇ ਚੰਡੀਗੜ੍ਹ-ਸਰਹੰਦ...