ਅਵਾਰਾ ਕੁੱਤੇ ਨੂੰ 2 ਸਾਲਾਂ ਦੀ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ, ਹਾਲਾਤ ਗੰਭੀਰ

Date:

spot_img

ਲੁਧਿਆਣਾ, 16 ਸਤੰਬਰ: ਅਵਾਰਾ ਕੁੱਤਿਆਂ ਦੇ ਵੱਢਣ ਦੀਆਂ ਖ਼ਬਰਾਂ ਅਕਸਰ ਹੀ ਸੁਰਖ਼ੀਆਂ ਦਾ ਸਿੰਗਾਰ ਬਣਦੀਆਂ ਆ ਰਹੀਆਂ ਹਨ ਪ੍ਰੰਤੂ ਇਸਦੇ ਬਾਵਜੂਦ ਪ੍ਰਸ਼ਾਸਨ ਤੇ ਸਰਕਾਰਾਂ ਇੰਨ੍ਹਾਂ ਘਟਨਾਵਾਂ ਉਪਰ ਨੱਥ ਪਾਊਣ ’ਤੇ ਸਫ਼ਲ ਨਹੀਂ ਹੋ ਰਹੀਆਂ। ਇਸੇ ਤਰ੍ਹਾਂ ਇੱਕ ਘਟਨਾ ਲੁਧਿਆਣਾ ਦੇ ਵਿਚ ਵਾਪਰੀ ਹੈ, ਜਿੱਥੇ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਇੱਕ ਅਵਾਰਾ ਕੁੱਤਾ ਆਇਆ ਤੇ ਬੱਚੀ ਉਪਰ ਹਮਲਾ ਕਰ ਦਿੱਤਾ। ਪ੍ਰਵਾਰ ਦੇ ਮੁਤਾਬਕ ਅਵਾਰਾ ਕੁੱਤੇ ਨੇ ਬੱਚੀ ਦੇ ਮੂੰਹ ਅਤੇ ਲੱਤ ਤੋਂ ਇਲਾਵਾ ਸਰੀਰ ਦੇ ਹੋਰਨਾਂ ਹਿੱਸਿਆਂ ਨੂੰ ਬੁਰੀ ਤਰ੍ਹਾਂ ਨੋਚਿਆ,

ਖ਼ੁਸਬਾਜ਼ ਜਟਾਣਾ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਸ਼ੀਸ਼ਪਾਲ ਕੇਹਰਵਾਲ ਦੀ ਜਿੱਤ ਲਈ ਕੀਤਾ ਦਿਨ-ਰਾਤ ਇੱਕ

ਜਿਸ ਕਾਰਨ ਬੱਚੀ ਦੀ ਹਾਲਾਤ ਗੰਭੀਰ ਹੋ ਗਈ। ਪਤਾ ਲੱਗਦਿਆਂ ਹੀ ਪ੍ਰਵਾਰ ਵੱਲੋਂ ਆਪਣੀ ਬੱਚੀ ਨੂੰ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਉਕਤ ਪੀੜਤ ਬੱਚੀ ਜਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ। ਪ੍ਰਵਾਰ ਦੇ ਮੁਤਾਬਕ ਹੁਣ ਤੱਕ ਬੱਚੀ ਦੇ ਇਲਾਜ਼ ਉਪਰ ਡੇਢ ਲੱਖ ਦਾ ਖ਼ਰਚ ਆ ਚੁੱਕਿਆ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਤੁਰੰਤ ਇੰਨ੍ਹਾਂ ਅਵਾਰਾ ਕੁੱਤਿਆਂ ’ਤੇ ਨੱਥ ਪਾਵੇ ਤਾਂ ਕਿ ਕਿਸੇ ਹੋਰ ਨੂੰ ਅਜਿਹੀ ਸਮੱਸਿਆ ਨਾ ਆਵੇ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री

👉 हरियाणा विधानसभा के मानसून सत्र-2026 के समापन पर मुख्यमंत्री...

हरियाणा विधानसभा मानसून सत्र के अंतिम दिन 11 विधेयक चर्चा उपरांत पारित किए गए

Haryana News : हरियाणा विधानसभा में मानसून सत्र के...