ਆਪ ਦੀ ਮਹਿਲਾ ਆਗੂ ਸਤਵੀਰ ਕੌਰ ਸਿੱਧੂ ਬਣੇ ਪਿੰਡ ਕਾਲਝਰਾਣੀ ਦੇ ਸਰਪੰਚ

Date:

spot_img

ਬਠਿੰਡਾ, 19 ਅਕਤੂਬਰ: ਆਮ ਆਦਮੀ ਪਾਰਟੀ ਪੰਜਾਬ ਦੀ ਜੁਆਇਟ ਸਕੱਤਰ ਸਤਵੀਰ ਕੌਰ ਸਿੱਧੂ ਆਪਣੇ ਜੱਦੀ ਪਿੰਡ ਕਾਲਝਰਾਣੀ ਤੋਂ ਸਰਪੰਚ ਚੁਣੀ ਗਈ ਆਪਣੀ ਜਿੱਤ ’ਤੇ ਖ਼ੁਸੀ ਦਾ ਪ੍ਰਗਟਾਵਾ ਕਰਦਿਆਂ ਬੀਬੀ ਸਤਵੀਰ ਕੌਰ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਚਹੁੰ ਮੁਖੀ ਵਿਕਾਸ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਦਾਅਵਾ ਕੀਤਾ ਕਿ ਇਹ ਚੋਣ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਂਲ ਬਿਨਾਂ ਨਸ਼ਾ ਵੰਡੇ ਅਤੇ ਬਿਨਾ ਪੈਸੇ ਵੰਡੇ ਜਿੱਤੀ ਹੈ । ਉਨ੍ਹਾਂ ਕਿਹਾ ਕਿ ਉਹ ਪਿੰਡ ਵੱਲੋਂ ਦਿੱਤੇ ਗਏ ਸਹਿਯੋਗ ਨੂੰ ਕਦੇ ਨਹੀਂ ਭੁੱਲਣਗੇ ਅਤੇ ਇਮਾਨਦਾਰੀ ਅਤੇ ਬਿਨਾਂ ਭੇਦਭਾਵ ਕੀਤੇ ਪਿੰਡ ਦਾ ਵਿਕਾਸ ਕਰਨਗੇ। ਓਹਨਾਂ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਓਹਨਾਂ ਨੂੰ ਪਿੰਡ ਕਾਲਝਰਾਣੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ।

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...