ਵਧੀਕ ਡਿਪਟੀ ਕਮਿਸ਼ਨਰ ਨੇ ਨਗਰ ਪੰਚਾਇਤ ਕੋਟ ਸ਼ਮੀਰ ਦਾ ਕੀਤਾ ਦੌਰਾ

Date:

spot_img

ਗਿਲੇ ਅਤੇ ਸੁਕੇ ਕੁੜੇ ਦੀ ਕੰਪੋਸਟਿੰਗ ਯੂਨਿਟ ਅਤੇ ਐਮ.ਆਰ.ਐਫ ਸ਼ੈੱਡ ਦਾ ਕੀਤਾ ਨਿਰੀਖਣ

ਬਠਿੰਡਾ, 29 ਜੂਨ : ਸਰਕਾਰ ਅਤੇ ਐਨਜੀਟੀ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਤਹਿਤ ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ) ਡਾ ਮਨਦੀਪ ਕੌਰ ਨਗਰ ਪੰਚਾਇਤ ਕੋਟ ਸ਼ਮੀਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਾ ਮਨਦੀਪ ਕੌਰ ਵਲੋਂ ਗਿਲੇ ਅਤੇ ਸੁਕੇ ਕੁੜੇ ਦੀ ਸਗਰੀਗੇਸ਼ਨ ਸਬੰਧੀ ਕੰਪੋਸਟਿੰਗ ਯੂਨਿਟ ਅਤੇ ਐਮ.ਆਰ.ਐਫ ਸ਼ੈੱਡ ਦਾ ਨਿਰੀਖਣ ਕੀਤਾ ਗਿਆ।

ਹਰਿਆਣਾ ਦੇ ਡੀਜੀਪੀ ਨੇ ਪੁਲਿਸ ਕਮਿਸ਼ਨਰਾਂ ਤੇ ਐਸ.ਪੀਜ਼ ਨਾਲ ਨਵੇਂ ਕਾਨੂੰਨਾਂ ਸਬੰਧੀ ਕੀਤੀ ਮੀਟਿੰਗ

ਉਨ੍ਹਾਂ ਨਗਰ ਪੰਚਾਇਤ ਕੋਟ ਸ਼ਮੀਰ ਦੇ ਕੰਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਚੱਲ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਸਫ਼ਾਈ ਸੇਵਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿਵਾਇਆਂ। ਇਸ ਮੌਕੇ ਪ੍ਰਧਾਨ ਨਗਰ ਪੰਚਾਇਤ ਕੋਟ ਸ਼ਮੀਰ, ਕਾਰਜ ਸਾਧਕ ਅਫਸਰ ਨਗਰ ਪੰਚਾਇਤ ਕੋਟ ਸ਼ਮੀਰ, ਮਿਉਂਸਪਲ ਇੰਜੀਨੀਅਰ ਅਤੇ ਸਮੂਹ ਸਟਾਫ ਆਦਿ ਹਾਜ਼ਰ ਰਿਹਾ।

LEAVE A REPLY

Please enter your comment!
Please enter your name here

spot_img

Share post:

Popular

More like this
Related

सत्ता हमारे लिए सुख भोगने का साधन नहीं, बल्कि सेवा का माध्यम है: मुख्यमंत्री नायब सिंह सैनी

👉मुख्यमंत्री ने नारनौल में ‘नमो कमल’ का किया उद्घाटन कहा:...