ADGP Jaiswal ਬਣੇ ਪੰਜਾਬ ਖੁਫ਼ੀਆ ਵਿੰਗ ਦੇ ਨਵੇਂ ਮੁਖੀ

Date:

spot_img

ਚੰਡੀਗੜ੍ਹ, 23 ਦਸੰਬਰ: ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਪੰਜਾਬ ਪੁਲਿਸ ਵਿੱਚ ਫੇਰਬਦਲ ਕਰਦਿਆਂ ADGP R.K Jaiswal ਨੂੰ ਖੁਫ਼ੀਆ ਵਿੰਗ ਦਾ ਨਵਾਂ ਮੁਖੀ ਬਣਾਇਆ ਹੈ। ਸ੍ਰੀ ਜੈਸਵਾਲ ਇਹ ਜ਼ਿੰਮੇਵਾਰੀ DGP Varinder Kumar ਤੋਂ ਸੰਭਾਲਣਗੇ, ਜਿੰਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਦੇ ਨਾਲ ਨਾਲ ਇਹ ਵਿੰਗ ਦਿਤਾ ਗਿਆ ਸੀ। ਗੌਰਤਲਬ ਹੈ ਕਿ 1997 ਬੈਚ ਦੇ ਆਈਪੀਐਸ ਸ੍ਰੀ ਜੈਸਵਾਲ ਲੰਮੇ ਸਮੇਂ ਤੋਂ ਖੁਫ਼ੀਆ ਵਿੰਗ ਵਿਚ ਕੰਮ ਕਰ ਰਹੇ ਸਨ। ਮੌਜੂਦਾ ਸਮੇਂ ਉਨ੍ਹਾਂ ਕੋਲ ਇੰਟੈਲੀਜੈਂਸ ਵਿੰਗ ਇੱਕ ਦੀ ਜ਼ਿੰਮੇਵਾਰੀ ਸੀ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਜ਼ਿਲ੍ਹੇ ’ਚ ਪੋਲਿੰਗ ਬੂਥਾਂ ‘ਤੇ ਲੱਗੇ ਵਿਸ਼ੇਸ਼ ਐਸ.ਆਈ.ਆਰ ਕੈਂਪ

👉ਵੋਟਰ ਸੇਵਾਵਾਂ ਲਈ ਹੈਲਪਲਾਈਨ ਨੰਬਰ 1950 'ਤੇ ਕੀਤਾ ਜਾ...