ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ (ਰਜਿ.) ਦੇ ਪ੍ਰਧਾਨ ਬਣੇ ਅਮਰੀਕ ਸਿੰਘ

Date:

spot_img

ਗੁਰਪ੍ਰੀਤ ਆਰਟਿਸਟ ਨੂੰ ਬਤੌਰ ਜਨਰਲ ਸਕੱਤਰ ਦਿੱਤੀ ਜਿੰਮੇਵਾਰੀ 
ਬਠਿੰਡਾ, 28 ਅਪ੍ਰੈਲ: ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਰਜਿਸਟਰਡ ਬਠਿੰਡਾ ਦੀ ਨਵੀਂ ਕਾਰਜਕਾਰਨੀ ਦੀ ਚੋਣ ਦਸ਼ਮੇਸ਼ ਪਬਲਿਕ ਸਕੂਲ ਵਿਖੇ ਕੀਤੀ ਗਈ। ਇਸ ਚੋਣ ਵਿੱਚ ਅਗਲੇ ਦੋ ਸਾਲਾਂ ਲਈ ਚਿੱਤਰਕਾਰ ਅਤੇ ਫੋਟੋਗਰਾਫਰ ਡਾਕਟਰ ਅਮਰੀਕ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਜਦ ਕਿ ਜਨਰਲ ਸਕੱਤਰ ਦੇ ਅਹੁਦੇ ਲਈ ਪ੍ਰਸਿੱਧ ਚਿੱਤਰਕਾਰ ਗੁਰਪ੍ਰੀਤ ਆਰਟਿਸਟ ਬਠਿੰਡਾ ਦੀ ਚੋਣ ਹੋਈ।

ਜ਼ਿਲ੍ਹੇ ਚ ਕਣਕ ਦੀ ਖ਼ਰੀਦ ਤੇ ਚੁਕਾਈ ਦਾ ਕੰਮ ਨਿਰਵਿਘਨ ਜਾਰੀ:ਡਿਪਟੀ ਕਮਿਸ਼ਨਰ

ਇਸਤੋਂ ਇਲਾਵਾ ਸਰਪ੍ਰਸਤ: ਅਮਰਜੀਤ ਸਿੰਘ ਪੇਂਟਰ, ਸੀਨੀਅਰ ਮੀਤ ਪ੍ਰਧਾਨ: ਹਰਦਰਸ਼ਨ ਸਿੰਘ ਸੋਹਲ, ਮੀਤ ਪ੍ਰਧਾਨ : ਯਸ਼ਪਾਲ ਜੈਤੋ, ਮੀਤ ਪ੍ਰਧਾਨ: ਬਲਰਾਜ ਬਰਾੜ ਮਾਨਸਾ, ਫਾਈਨੈਂਸ ਸਕੱਤਰ: ਸੁਰੇਸ਼ ਮੰਗਲਾ, ਜੋਇੰਟ ਸਕੱਤਰ: ਬਸੰਤ ਸਿੰਘ, ਪ੍ਰੋਗਰਾਮ ਇਨਚਾਰਜ: ਮਿਥੁਨ ਮੰਡਲ ਅਤੇ ਭਾਵਨਾ ਗਰਗ, ਪ੍ਰੈਸ ਸਕੱਤਰ: ਸੰਦੀਪ ਸ਼ੇਰਗਿੱਲ, ਪ੍ਰਚਾਰ ਸਕੱਤਰ: ਗੁਰਜੀਤ ਸਿੰਘ ਪਲਾਹਾ, ਸੋਸ਼ਲ ਮੀਡੀਆ ਇੰਚਾਰਜ: ਨਿਸ਼ਾ ਗਰਗ, ਵੀਯੂਅਲ ਅਤੇ ਡਿਜ਼ਾਇਨ ਇੰਚਾਰਜ: ਵਿਜੇ ਭੂਦੇਵ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ ਵਿਚ ਸੋਹਨ ਸਿੰਘ, ਹਰੀ ਚੰਦ ਪਰਜਾਪਤੀ, ਪ੍ਰੇਮ ਚੰਦ, ਕੇਵਲ ਕ੍ਰਿਸ਼ਨ, ਟੇਕ ਚੰਦ, ਰਿਤੇਸ਼ ਕੁਮਾਰ, ਲਖਵਿੰਦਰ ਸਿੰਘ, ਸ਼ੀਤਲ ਨੰਦਨ, ਸੁਖਰਾਜ ਕੌਰ, ਪਰਮਿੰਦਰ ਸਿੰਘ ਪੈਰੀ ਨੂੰ ਸ਼ਾਮਲ ਕੀਤਾ ਗਿਆ।

 

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...

ਗੈਂਗਸਟਰਾਂ ‘ਤੇ ਵਾਰ ਦਾ 136ਵਾਂ ਦਿਨ:Punjab Police ਵੱਲੋਂ 548 ਥਾਈਂ ਛਾਪੇਮਾਰੀ; 295 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 78 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...