ਕੈਨੇਡਾ ’ਚ ਇੱਕ ਹੋਰ ਨੌਜਵਾਨ ਕੁੜੀ ਦੀ ਮੌਤ, ਦਿਲ ਦੇ ਦੌਰੇ ਨੂੰ ਦਸਿਆ ਹੈ ਮੌਤ ਦਾ ਕਾਰਨ

Date:

spot_img

ਲੁਧਿਆਣਾ, 13 ਜੁਲਾਈ: ਪਿਛਲੇ ਕੁੱਝ ਸਮੇਂ ਤੋਂ ਕੈਨੇਡਾ ਦੀ ਧਰਤੀ ’ਤੇ ਪੰਜਾਬੀ ਨੌਜਵਾਨ ਮੁੰਡੇ ਤੇ ਕੁੜੀਆਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਇੱਕ ਮਾਮਲੇ ਵਿਚ ਰਾਏਕੋਟ ਨਜਦੀਕ ਪਿੰਡ ਲੋਹਟਵੱਧੀ ਦੀ ਇੱਕ 23 ਸਾਲਾਂ ਮੁਟਿਆਰ ਤਨਵੀਰ ਕੌਰ ਦੀ ਵੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਮੌਤ ਹੋ ਗਈ। ਮੌਤ ਹੋਣ ਦਾ ਕਾਰਨ ਦਿਲ ਦਾ ਦੌਰਾ ਪੈਣਾ ਦਸਿਆ ਜਾ ਰਿਹਾ।

ਸ਼ੰਭੂ ਬਾਰਡਰ: ਹਾਈਕੋਰਟ ਦੇ ਫੈਸਲੇ ਵਿਰੁਧ ਹਰਿਆਣਾ ਸਰਕਾਰ ਸੁਪਰੀਮ ਕੋਰਟ ਪੁੱਜੀ

ਪੰਜਾਬ ਵਿਚ ਬੈਠੇ ਪ੍ਰਵਾਰ ਦਾ ਅਪਣੀ ਜਵਾਨ ਬੇਟੀ ਦੀ ਮੌਤ ’ਤੇ ਰੋ-ਰੋ ਕੇ ਬੁਰਾ ਹਾਲ ਹੈ। ਸੂਚਨਾਂ ਮੁਤਾਬਕ ਤਨਵੀਰ ਕੌਰ ਪਿਛਲੇ ਹੀ ਕੈਨੇਡਾ ਗਈ ਸੀ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਕੰਮ ਨਾ ਮਿਲਣ ਕਾਰਨ ਉਹ ਕਾਫ਼ੀ ਤਨਾਅ ਵਿਚ ਸੀ, ਜਿਸਦੇ ਕਾਰਨ ਇਹ ਦੌਰਾ ਪਿਆ ਹੈ। ਫ਼ਿਲਹਾਲ ਪ੍ਰਵਾਰ ਵੱਲੋਂ ਲੜਕੀ ਦੀ ਮ੍ਰਿਤਕ ਦੇਹ ਨੂੰ ਵਾਪਸ ਪੰਜਾਬ ਲਿਆਉਣ ਲਈ ਸਰਕਾਰ ਨੂੰ ਅਪੀਲ ਕੀਤੀ ਗਈ ਹੈ।

 

spot_img
spot_img

Share post:

Popular

More like this
Related

Bhagwant Mann Govt ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਾਇਆ

👉ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਐੱਚ.ਆਈ.ਵੀ., ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ...