Chandigarh News:ਬੀਤੇ ਕੱਲ ਸੂੁਬੇ ਭਰ ਦੀਆਂ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ 20 ਜ਼ਿਲਿ੍ਹਆਂ ਵਿਚ ਪੈਂਦੇ ਇੰਮਪਰੂਮੈਂਟ ਟਰੱਸਟਾਂ ਤੇ ਉਨ੍ਹਾਂ ਦੇ ਟਰੱਸਟੀਆਂ ਦੀ ਨਿਯੁਕਤੀ ਕੀਤੀ ਹੈ। ਇਸ ਸਬੰਧ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੰਨ੍ਹਾਂ ਨਿਯੁਕਤੀਆਂ ਦੀ ਫ਼ਾਈਲ ਕਲੀਅਰ ਕਰਦਿਆਂ ਨਵਨਿਯੁਕਤ ਅਹੁੱਦੇਦਾਰਾਂ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ ਦਿੱਲੀ ਦੇ ਦਫ਼ਤਰਾਂ ’ਚ ਸ਼ਹੀਦ ਭਗਤ ਸਿੰਘ ਤੇ ਅੰਬੇਦਕਰ ਰਾਓ ਦੀਆਂ ਤਸਵੀਰਾਂ ਉਤਰਨ ਦਾ ਮੁੱਦਾ ਪੰਜਾਬ ਦੀ ਵਿਧਾਨ ਸਭਾ ’ਚ ਉੱਠਿਆ
ਦਸਣਾ ਬਣਦਾ ਹੈ ਕਿ ਕੁੱਝ ਟਰੱਸਟਾਂ ਦੇ ਚੇਅਰਮੈਨ ਪਹਿਲਾਂ ਹੀ ਬਣਾਏ ਜਾ ਚੁੱਕੇ ਸਨ ਤੇ ਕੁੱਝ ਬਾਕੀ ਰਹਿੰਦੇ ਸਨ ਪ੍ਰੰਤੂ ਇੰਨ੍ਹਾਂ ਟਰੱਸਟਾਂ ਨੂੰ ਚਲਾਉਣ ਦੇ ਲਈ ਟਰੱਸਟੀਆਂ ਦੀਆਂ ਨਿਯੁਕਤੀਆਂ ਹਾਲੇ ਬਾਕੀ ਸਨ।
Share the post "CM Mann ਵੱਲੋਂ ਮਾਰਕੀਟ ਕਮੇਟੀਆਂ ਤੋਂ ਬਾਅਦ ਇੰਮਪਰੂਮੈਂਟ ਟਰੱਸਟਾਂ ਦੇ ਚੇਅਰਮੈਨ ਤੇ ਟਰੱਸਟੀ ਨਿਯੁਕਤ"