ਬਠਿੰਡਾ ਦੀ ਸਰਕਾਰੀ ਆਈਟੀਆਈ ਦੀ ਵਿਦਿਆਰਥਣ ਨੇ ਜਿੱਤਿਆ ਗੋਲਡ ਮੈਡਲ

Date:

spot_img

ਬਠਿੰਡਾ, 22 ਸਤੰਬਰ: ਸਥਾਨਕ ਆਈ ਟੀ ਆਈ ਦੀ ਹੋਣਹਾਰ ਸਟੂਡੈਂਟ ਮਿਸ ਰਾਧਾ ਨੇ ਟਰੇਡ ਇਲੈਕਟ੍ਰੋਨਿਕਸ ਮਕੈਨਿਕ ਇੰਡੀਆ ਸਕਿਲ (ਪੰਜਾਬ ਸਕਿੱਲ ਕੰਪੀਟੀਸ਼ਨ 2024)ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਚੰਡੀਗੜ੍ਹ ਵਿਖੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਜ਼ਿਕਰਯੋਗ ਹੈ ਕਿ ਇਸ ਸਿਖਿਆਰਥਣ ਨੇ ਸੰਬੰਧਿਤ ਟਰੇਡ ਦੇ ਪਹਿਲੇ ਸਾਲ ਵਿੱਚੋ ਵੀ 97.2% ਨੰਬਰ ਪ੍ਰਾਪਤ ਕਰਕੇ ਸੰਸਥਾ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ।

ਅਰਵਿੰਦ ਕੇਜਰੀਵਾਲ ਲੋਕ ਅਦਾਲਤ ਵਿਚ ਦੱਸਣਗੇ ਕਿਓ ਦਿੱਤਾ ਉਨ੍ਹਾਂ ਨੇ CM ਦੇ ਅਹੁਦੇ ਤੋਂ ਅਸਤੀਫ਼ਾ

ਇਸ ਮੌਕੇ ਤੇ ਸਰਕਾਰੀ ਆਈ ਟੀ ਆਈ ਪ੍ਰਿੰਸੀਪਲ/ਡਿਪਟੀ ਡਾਇਰੈਕਟਰ ਸ਼੍ਰੀ ਮਤੀ ਗੁਰਪ੍ਰੀਤ ਕੌਰ ਗਿੱਲ ਅਤੇ ਟਰੇਡ ਇੰਸਟਰੱਕਟਰ ਸ਼੍ਰੀ ਵਰਿੰਦਰ ਕੁਮਾਰ ਗਰਗ ਨੇ ਸਿਖਿਆਰਥਣ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰਾਂ ‘ਤੇ ਵਾਰ ਦਾ 138ਵਾਂ ਦਿਨ: ਪੰਜਾਬ ਪੁਲਿਸ ਵੱਲੋਂ 541 ਥਾਈਂ ਛਾਪੇਮਾਰੀ; 281 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 74 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...

चुटकुलों से सरकार नहीं, सिनेमा हॉल चल सकते हैं: नायब सिंह सैनी

👉हरियाणा के मुख्यमंत्री ने धूरी की ऐतिहासिक धरती से...