Bathinda News: ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਵੱਲੋਂ ਸਟੇਟ ਜਰਨਲ ਸੈਕਟਰੀ ਮੁਖਤਿਆਰ ਸਿੰਘ ਸੋਨੀ ਅਤੇ ਸਟੇਟ ਕੈਸ਼ੀਅਰ ਬਲਵਿੰਦਰ ਕੁਮਾਰ ਸਰਾਫ ਨਾਲ ਵਿਚਾਰ-ਵਿਟਾਂਦਰੇ ਤੋਂ ਬਾਅਦ ਪੰਜਾਬ ਸਵਰਨਕਾਰ ਸੰਘ ਰਜਿ.898 ਦੇ ਅਹੁਦੇਦਾਰਾਂ ਦੀ ਨਵੀਂ ਕਾਰਜਕਾਰਨੀ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ। ਜਿਸ ਅਨੁਸਾਰ ਸਰਵਸ੍ਰੀ. ਹਰਜਿੰਦਰ ਸਿੰਘ ਚੰਚਲ ਅਮ੍ਰਿਤਸਰ ਚੀਫ ਪੈਟਰਨ, ਚਰਨਜੀਤ ਸਿੰਘ ਪੂਜੀ ਅਮ੍ਰਿਤਸਰ ਚੀਫ ਐਡਵਾਈਜਰ, ਬਲਬੀਰ ਸਿੰਘ ਰਾਮੂਵਾਲੀਆ ਮੋਗਾ, ਵਰਿੰਦਰ ਕੁਮਾਰ ਸੋਨੀ ਅਬੋਹਰ, ਰਕੇਸ਼ ਕੁਮਾਰ ਸਦਿਓੜਾ ਬਰਨਾਲਾ, ਭੀਮ ਸੈਨ ਵਰਮਾ ਪਟਿਆਲਾ, ਪਰਮਜੀਤ ਸਿੰਘ ਜੌਹਰ (ਪੰਮਾ) ਮਲੋਟ, ਗੁਰਚਰਨ ਸਿੰਘ (ਪੱਪੂ) ਕੋਟਕਪੁਰਾ, ਅਮਰਜੀਤ ਸਿੰਘ ਕਟੋਦੀਆ ਮਾਨਸਾ, ਅਸ਼ਵਨੀ ਕੁਮਾਰ ਵਰਮਾ ਜਲਾਲਾਬਾਦ, ਕੇਵਲ ਕਰਿਸ਼ਨ ਲੁਥਰਾ ਜਲੰਧਰ, ਰਵੀ ਕਮਲ ਸਰਾਫ ਸੁਨਾਮ, ਗੁਲਸ਼ਨ ਵਰਮਾ ਸੰਗਰੂਰ ਨੂੰ ਸਟੇਟ ਵਾਈਸ ਪ੍ਰੈਜੀਡੈਂਟ, ਰਜਿੰਦਰ ਸਿੰਘ ਖੁਰਮੀ ਬਠਿੰਡਾ, ਦਲਜੀਤ ਸਿੰਘ ਕੰਡਾ ਮੁਕਤਸਰ, ਮਨਮੋਹਨ ਸਿੰਘ ਕੁੱਕੂ ਬਠਿੰਡਾ, ਪ੍ਰਵੀਨ ਕੁਮਾਰ ਡਾਵਰ ਅਬੋਹਰ, ਸੁਖਚੈਨ ਸਿੰਘ ਰਾਮੂਵਾਲੀਆ ਮੋਗਾ, ਗੁਰਪ੍ਰੀਤ ਸਿੰਘ ਕੰਡਾ ਮੁਕਤਸਰ, ਰਾਮ ਸਿੰਘ ਮਸੌਣ ਤਲਵੰਡੀ, ਰਜਿੰਦਰ ਸਿੰਘ ਰਾਣਾ ਕੋਟਕਪੂਰਾ, ਭੁਪਿੰਦਰ ਸਿੰਘ ਜੌਹਰ ਮੁਕਤਸਰ, ਜਸਵਿੰਦਰ ਸਿੰਘ ਜੌੜਾ ਕੋਟਕਪੁਰਾ, ਪਰਵੀਨ ਕੁਮਾਰ ਲੱਕੀ ਪਟਿਆਲਾ ਨੂੰ ਸਟੇਟ ਸੈਕਟਰੀ, ਵਿਨੋਦ ਕੁਮਾਰ ਲਾਲੀ ਅਬੋਹਰ ਨੂੰ ਸਟੇਟ ਪ੍ਰੈਸ ਸੈਕਟਰੀ, ਰਘਵੀਰ ਸਿੰਘ ਢੱਲਾ ਭਗਤਾ ਭਾਈਕਾ, ਕਾਲੂ ਰਾਮ ਸੋਨੀ ਅਬੋਹਰ, ਸੁਰੇਸ਼ ਕੁਮਾਰ ਸੋਨੀ ਮਲੋਟ, ਜਗਿੰਦਰ ਸਿੰਘ ਜੌੜਾ ਭੁੱਚੋ ਮੰਡੀ ਨੂੰ ਸਟੇਟ ਪੈਟਰਨ, ਕੁਲਤਾਰ ਸਿੰਘ ਸਦਿਓੜਾ ਬਠਿੰਡਾ ਨੂੰ ਸਟੇਟ ਆਡੀਟਰ, ਵੇਦ ਪ੍ਰਕਾਸ਼ ਸਿੰਘ ਖੁਰਮੀ (ਐਡਵੋਕੇਟ) ਬਠਿੰਡਾ ਨੂੰ ਸਟੇਟ ਲੀਗਲ ਐਡਵਾਈਜਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਜੌੜਾ ਵੱਲੋਂ ਸਾਰੇ ਨਵਨਿਯੁਕਤ ਅਹੁਦੇਦਾਰਾਂ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈ ਦਿੰਦੇ ਹੋਏ ਕਿਹਾ ਗਿਆ ਹੈ ਕਿ ਸਵਰਨਕਾਰ ਸੰਘ ਦੇ ਸਾਰੇ ਦੁਕਾਨਦਾਰ ਭਰਾਵਾਂ ਨਾਲ ਏਕਤਾ ਬਣਾ ਕੇ ਤਨ-ਮਨ ਅਤੇ ਇਮਾਨਦਾਰੀ ਨਾਲ ਜਿੰਮੇਵਾਰੀ ਨਿਭਾਈ ਜਾਵੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





