ਪੰਜਾਬ ਸਰਕਾਰ ਵਲੋਂ ਐਕਸਾਈਜ਼ ਵਿਭਾਗ ’ਚ ਵੱਡੇ ਤਬਾਦਲੇ

Date:

spot_img

ਤਿੰਨ ਦਰਜ਼ਨ ਈ.ਟੀ.ਚ ਤੇ ਦਸ ਦਰਜ਼ਨ ਇੰਸਪੈਕਟਰ ਬਦਲੇ
ਚੰਡੀਗੜ੍ਹ, 28 ਜਨਵਰੀ: ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੀਤੇ ਜਾ ਰਹੇ ਤਬਾਦਲਿਆਂ ਦੀ ਲੜੀ ਤਹਿਤ ਹੁਣ ਪੰਜਾਬ ਸਰਕਾਰ ਨੇ ਐਕਸਾਈਜ਼ ਵਿਭਾਗ ਵਿਚ ਥੋਕ ’ਚ ਬਦਲੀਆਂ ਕੀਤੀਆਂ ਹਨ। ਕਰੀਬ ਤਿੰਨ ਦਰਜ਼ਨ ਏ.ਈ.ਟੀ.ਸੀ ਅਤੇ ਈ.ਟੀ.ਓਜ਼ ਤੋਂ ਇਲਾਵਾ ਦਸ ਦਰਜ਼ਨ ਇੰਸਪੈਕਟਰਜ਼ ਨੂੰ ਬਦਲ ਦਿੱਤਾ ਗਿਆ ਹੈ। ਵਿਭਾਗ ਦੇ ਉੱਚ ਅਧਿਕਾਰੀਆਂ ਮੁਤਾਬਕ ਜਿਆਦਾਤਰ ਬਦਲੀਆਂ ਗ੍ਰਹਿ ਜਿਲ੍ਹੇ ਅਤੇ ਤਿੰਨ ਸਾਲ ਤੋਂ ਵੱਧ ਸਟੇਅ ਵਾਲੇ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਹਨ।

ਕਾਂਗਰਸ ਵੱਲੋਂ ਨਵਜੋਤ ਸਿੱਧੂ ਦੇ ‘ਪਰ ਕੁਤਰਨੇ’ ਸ਼ੁਰੂ, ਦੋ ਨਜਦੀਕੀਆਂ ਨੂੰ ਪਾਰਟੀ ਵਿਚੋਂ ਕੱਢਿਆ

ਬਦਲੇ ਗਏ ਅਧਿਕਾਰੀਆਂ ਤੇ ਇੰਸਪੈਕਟਰਜ਼ ਦੀ ਪੀਡੀਐਫ਼ ਲਿਸਟ ਨਾਲ ਨੱਥੀ ਹੈ।

1  ETOs transfer orders

 

2  Inspectors transfer orders

 

LEAVE A REPLY

Please enter your comment!
Please enter your name here

spot_img

Share post:

Popular

More like this
Related

ਕਾਂਟਰੈਕਟ ਮਲਟੀਪਰਪਜ਼ ( ਫੀਮੇਲ ) ਹੈਲਥ ਵਰਕਰਜ ਵਲੋਂ ਸਿਵਲ ਸਰਜਨ ਬਠਿੰਡਾ ਨੂੰ ਮੰਗ ਪੱਤਰ

👉ਪਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਫ਼ਦ ਵੱਲੋਂ ਮੰਗਾਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

👉ਵਪਾਰੀ ਘਬਰਾਉਣ ਨਾ, ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਅਸੀਂ...