Friday, May 1, 2026
spot_img
spot_img

SIT ਦੇ ਸਵਾਲਾਂ ਦਾ ਜਵਾਬ ਦੇਣ ਪਟਿਆਲਾ ਪਹੁੰਚੇ ਬਿਕਰਮ ਮਜੀਠੀਆ

Date:

spot_img

ਪਟਿਆਲਾ: ਚੰਨੀ ਸਰਕਾਰ ਵੇਲੇ 2022 ਵਿਚ ਅਕਾਲੀ ਆਗੂ ਬਿਕਰਮ ਮਜੀਠੀਆ ‘ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੋਇਆ ਸੀ। ਇਸ ਮਾਮਲੇ ਦੀ ਜਾਂਚ ਵਾਸਤੇ ਸਪੈਸ਼ਲ SIT ਦਾ ਗਠਨ ਕੀਤਾ ਗਿਆ ਸੀ। SIT ਨੇ ਕਈ ਵਾਰ ਮਜੀਠੀਆ ਨੂੰ ਇਸ ਮਾਮਲੇ ‘ਤੇ ਸਵਾਲ ਜਵਾਬ ਲਈ ਪਟਿਆਲਾ ਦਫ਼ਤਰ ਸੱਦਿਆ ਹੈ। ਹੁਣ ਅੱਜ ਇਕ ਵਾਰ ਫਿਰ ਬਿਕਰਮ ਮਜੀਠੀਆ SIT ਦੇ ਸਵਾਲਾਂ ਦਾ ਜਵਾਬ ਦੇਣ ਲਈ ਪਟਿਆਲਾ ਪਹੁੰਚੇ।

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਹ SIT ਬੇਸਿਟਾ ਹੈ। ਮਜੀਠੀਆ ਨੇ ਕੇਜਰੀਵਾਲ ਤੇ ਨਿਸ਼ਾਨੇ ਸਾਧਦੇ ਕਿਹਾ ਕਿ “ਮੈਨੂੰ ਐਸਆਈਟੀ ਨੇ 8 ਵਾਰ ਬੁਲਾਇਆ, 7 ਵਾਰ ਪੇਸ਼ ਹੋਇਆ। ਮਜੀਠੀਆ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੂੰ ਈਡੀ ਨੇ 8 ਵਾਰ ਬੁਲਾਇਆ, ਪਰ ਜ਼ੀਰੋ ਵਾਰ ਪੇਸ਼ ਹੋਏ।”

Share post:

spot_img

Popular

More like this
Related