ਹਰਿਆਣਾ ਭਾਜਪਾ ਦੀ ਬੁਲਾਰਨ ਨੇਹਾ ਧਵਨ ਨੇ ਕੇਂਦਰੀ ਮੰਤਰੀ ਬਣਨ ‘ਤੇ ਮਨੋਹਰ ਲਾਲ ਨੂੰ ਦਿੱਤੀ ਵਧਾਈ

Date:

spot_img

ਚੰਡੀਗੜ੍ਹ, 15 ਜੂਨ : ਹਰਿਆਣਾ ਦੇ ਕਰੀਬ ਸਾਢੇ 9 ਸਾਲ ਮੁੱਖ ਮੰਤਰੀ ਰਹੇ ਮਨੋਹਰ ਲਾਲ ਖੱਟਰ ਨੂੰ ਕੇਂਦਰੀ ਕੈਬਨਿਟ ਮੰਤਰੀ ਬਣਨ ‘ਤੇ ਹਰਿਆਣਾ ਭਾਜਪਾ ਦੀ ਬੁਲਾਰਨ ਨੇਹਾ ਧਵਨ ਨੇ ਵਧਾਈ ਦਿੱਤੀ ਹੈ। ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਸੂਬੇ ਵਿਚ ਪੁੱਜੇ ਸ਼੍ਰੀ ਖੱਟਰ ਨੂੰ ਇਹ ਕੇਂਦਰ ਵਿੱਚ ਮਹੱਤਵਪੂਰਨ ਜ਼ਿੰਮੇਵਾਰੀ ਮਿਲਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਮ ਦਾ ਅਹਿਮ ਹਿੱਸਾ ਬਣਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਸਦੇ ਨਾਲ ਹਰਿਆਣਾ ਦੇ ਵਿਕਾਸ ਦੀ ਗਤੀ ਨੂੰ ਵੀ ਹੋਰ ਰਫ਼ਤਾਰ ਮਿਲੇਗੀ। ਉਨ੍ਹਾਂ ਇਸਮੌਕੇ ਪ੍ਰਧਾਨ ਮੰਤਰੀ ਵੱਲੋਂ ਲਿਖੀ ਪੁਸਤਕ ਦਾ ਪੰਜਾਬੀ ਅਨੁਵਾਦ ਵੀ ਉਨ੍ਹਾਂ ਨੂੰ ਭੇਟ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੂਬਾ ਬੁਲਾਰੇ ਵਿਨੈ ਚੌਧਰੀ ਅਤੇ ਮੁੱਖ ਸੰਪਾਦਕ ਮੋਹਿਤ ਵੀ ਹਾਜ਼ਰ ਰਹੇ।

 

spot_img
spot_img

Share post:

Popular

More like this
Related

ਸ਼ਰਾਬੀਆਂ ਦੀ ਲੱਗ ਗਈਆਂ ਮੌਜਾਂ..! ਦਾਰੂ ਹੋਵੇਗੀ ਸਸਤੀ

ਜੇਕਰ ਤੁਸੀਂ ਮਹਿੰਗੀ ਸ਼ਰਾਬ ਖਰੀਦਣ ਦੇ ਸ਼ੌਕੀਨ ਹੋ, ਤਾਂ...

CM Nayab Singh Saini ने सिंगापुर में SING फोरम में शिरकत की

👉हरियाणा को भारत की इनोवेशन कैपिटल बनाने और सिंगापुर...