ਅਪਰਾਧ ਜਗਤਠੱਗੀ ਦੇ ਮਾਮਲੇ ’ਚ ਬਠਿੰਡਾ ਦੀਆਂ ਦੋ ਨਾਮੀ Immigration ਕੰਪਨੀਆਂ ਦੇ ਪ੍ਰਬੰਧਕਾਂ ਵਿਰੁਧ ਪਰਚਾ ਦਰਜ਼punjabusernewssiteMonday, 23 September 2024, 9:21Monday, 23 September 2024, 10:17 by punjabusernewssiteMonday, 23 September 2024, 9:21Monday, 23 September 2024, 10:17 12 Viewsਬਠਿੰਡਾ, 23 ਸਤੰਬਰ:ਸਥਾਨਕ ਪੁਲਿਸ ਨੇ ਵਿਦੇਸ਼ ਜਾਣ ਦੇ ਚਾਹਵਾਨਾਂ ਨਾਲ ਠੱਗੀ ਮਾਰਨ ਦੇ ਮਾਮਲੇ ਵਿਚ ਬਠਿੰਡਾ ਦੀਆਂ ਦੋ ਨਾਮੀ ਇਮੀਗ੍ਰੇਸ਼ਨ ਕੰਪਨੀਆਂ ਵਿਰੁਧ ਧੋਖਾਧੜੀ ਦਾ...
ਪੰਜਾਬਚਾਰ ਮੰਤਰੀਆਂ ਨੇ ਦਿੱਤਾ ਅਸਤੀਫ਼ਾ, ਚਾਰ-ਪੰਜ ਨਵੇਂ ਮੰਤਰੀ ਅੱਜ ਚੁੱਕਣਗੇ ਸਹੁੰpunjabusernewssiteMonday, 23 September 2024, 9:07Monday, 23 September 2024, 9:07 by punjabusernewssiteMonday, 23 September 2024, 9:07Monday, 23 September 2024, 9:07 6 Viewsਚੰਡੀਗੜ੍ਹ, 23 ਸਤੰਬਰ: ਪਿਛਲੇ ਲੰਮੇ ਸਮੇਂ ਤੋਂ ਭਗਵੰਤ ਮਾਨ ਦੀ ਵਜ਼ਾਰਤ’ਚ ਫ਼ੇਰਬਦਲ ਦੀਆਂ ਚਰਚਾਵਾਂ ਅੱਜ ਸੱਚ ਹੋਣ ਜਾ ਰਹੀਆਂ ਹਨ। ਮਾਨ ਕੈਬਨਿਟ ਵਿਚੋਂ ਹੁਣ...
ਚੰਡੀਗੜ੍ਹਪੰਜਾਬ ਕੈਬਨਿਟ ‘ਚੋ ਚਾਰ ਮੰਤਰੀਆਂ ਦੀ ਹੋਵੇਗੀ ਛੁੱਟੀ!punjabusernewssiteSunday, 22 September 2024, 21:23 by punjabusernewssiteSunday, 22 September 2024, 21:23 2 Viewsਚੰਡੀਗੜ੍ਹ: ਕੱਲ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਹਾ ਰਹੀ ਹੈ। ਮੀਟਿੰਗ ਤੋਂ ਪਹਿਲਾ ਸਿਆਸੀ ਗਲੀਆਰਿਆਂ ‘ਚ ਚਰਚਾ ਹੈ ਕਿ ਸੀ.ਐਮ ਭਗਵੰਤ ਮਾਨ ਵਾਲੀ...
ਪਟਿਆਲਾਡੇਢ ਦਹਾਕੇ ਤੋਂ ਪਿੰਡ ਰੱਖੜਾ ਦੇ ਬੇਆਬਾਦ ਪਏ ਖੇਡ ਸਟੇਡੀਅਮ ਦੀ 60 ਲੱਖ ਰੁਪਏ ਨਾਲ ਬਦਲੇਗੀ ਨੁਹਾਰ-ਜੌੜਾਮਾਜਰਾpunjabusernewssiteSunday, 22 September 2024, 18:57 by punjabusernewssiteSunday, 22 September 2024, 18:57 2 Viewsਕੈਬਨਿਟ ਮੰਤਰੀ ਜੌੜਮਾਜਰਾ ਵੱਲੋਂ ਪਿੰਡ ਰੱਖੜਾ ਤੇ ਲੰਗੜੋਈ ਵਿਖੇ 1.15 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਪਟਿਆਲਾ, 22 ਸਤੰਬਰ:ਪੰਜਾਬ ਦੇ ਸੂਚਨਾ...
ਤਰਨਤਾਰਨਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ 70 ਕਰੋੜ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਰੱਖਿਆ ਨੀਂਹ ਪੱਥਰpunjabusernewssiteSunday, 22 September 2024, 18:48 by punjabusernewssiteSunday, 22 September 2024, 18:48 3 Viewsਕੱਕਾ ਕੰਡਿਆਲਾ ਰੇਲਵੇ ਓਵਰ ਬ੍ਰਿਜ ਬਣਨ ਨਾਲ ਹਲਕਾ ਵਾਸੀਆਂ ਨੂੰ ਟਰੈਫਿਕ ਸਮੱਸਿਆ ਤੋਂ ਮਿਲੇਗੀ ਬੜੀ ਵੱਡੀ ਰਾਹਤ -ਵਿਧਾਇਕ ਸੋਹਲ ਤਰਨ ਤਾਰਨ/ 22 ਸਤੰਬਰ:ਅੰਮ੍ਰਿਤਸਰ ਤੋਂ...
ਰਾਸ਼ਟਰੀ ਅੰਤਰਰਾਸ਼ਟਰੀਰਾਹੁਲ ਗਾਂਧੀ ਨੇ ਸਿੱਖਾਂ ਉਤੇ ਦਿੱਤੇ ਬਿਆਨ ਤੇ ਤੋੜੀ ਚੁੱਪੀ, ਸੁਖਪਾਲ ਖਹਿਰਾ ਨੇ ਰਾਹੁਲ ਗਾਂਧੀ ਦਾ ਕੀਤਾ ਸਮਰਥਨpunjabusernewssiteSunday, 22 September 2024, 15:31 by punjabusernewssiteSunday, 22 September 2024, 15:31 1 Viewsਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਿੱਖਾਂ ਉਤੇ ਦਿੱਤੇ ਬਿਆਨ ਨੂੰ ਲੈ ਕੇ...
ਬਠਿੰਡਾਜ਼ਿਲ੍ਹਾ ਪੱਧਰੀ ‘ਕਲਾ ਉਤਸਵ’ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ – ਸ਼ਿਵ ਪਾਲ ਗੋਇਲpunjabusernewssiteSunday, 22 September 2024, 15:30 by punjabusernewssiteSunday, 22 September 2024, 15:30 1 Viewsਲਗਭਗ 300 ਦੇ ਕਰੀਬ ਵਿਦਿਆਰਥੀ ਦਿਖਾਉਣਗੇ ਆਪਣੀ ਕਲਾ ਦੇ ਜੌਹਰ – ਸਿਕੰਦਰ ਸਿੰਘ ‘ਬਰਾੜ’ ਬਠਿੰਡਾ, 22 ਸਤੰਬਰ : ਰਾਸ਼ਟਰੀ ਪੱਧਰ ਤੱਕ ਹੋਣ ਵਾਲੇ ਕਲਾ...
ਸਿੱਖਿਆਬਠਿੰਡਾ ਦੀ ਸਰਕਾਰੀ ਆਈਟੀਆਈ ਦੀ ਵਿਦਿਆਰਥਣ ਨੇ ਜਿੱਤਿਆ ਗੋਲਡ ਮੈਡਲpunjabusernewssiteSunday, 22 September 2024, 15:25 by punjabusernewssiteSunday, 22 September 2024, 15:25 1 Viewsਬਠਿੰਡਾ, 22 ਸਤੰਬਰ: ਸਥਾਨਕ ਆਈ ਟੀ ਆਈ ਦੀ ਹੋਣਹਾਰ ਸਟੂਡੈਂਟ ਮਿਸ ਰਾਧਾ ਨੇ ਟਰੇਡ ਇਲੈਕਟ੍ਰੋਨਿਕਸ ਮਕੈਨਿਕ ਇੰਡੀਆ ਸਕਿਲ (ਪੰਜਾਬ ਸਕਿੱਲ ਕੰਪੀਟੀਸ਼ਨ 2024)ਵਿੱਚੋਂ ਪਹਿਲਾ ਸਥਾਨ...
ਬਠਿੰਡਾ“ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਕੀਤਾ ਪਲਾਸਟਿਕ ਇਕੱਠਾ ਤੇ ਵੰਡੇ ਪੌਦੇpunjabusernewssiteSunday, 22 September 2024, 15:18Sunday, 22 September 2024, 15:19 by punjabusernewssiteSunday, 22 September 2024, 15:18Sunday, 22 September 2024, 15:19 1 Viewsਬਠਿੰਡਾ, 21 ਸਤੰਬਰ : ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 2 ਅਕਤੂਬਰ 2024 ਤੱਕ ਚਲਾਈ ਜਾ ਰਹੀ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਕਾਲਜ ਪ੍ਰਿੰਸੀਪਲ...
ਚੰਡੀਗੜ੍ਹਪੰਜਾਬਚੰਡੀਗੜ੍ਹ ਦੀ ਤਰਜ ਤੇ ਮੋਹਾਲੀ ਵਿਚ ਵੀ ਕੱਟਿਆ ਜਾਵੇਗਾ CCTV ਕੈਮਰੇ ਜ਼ਰੀਏ ਚਲਾਨpunjabusernewssiteSunday, 22 September 2024, 14:28 by punjabusernewssiteSunday, 22 September 2024, 14:28 3 Viewsਚੰਡੀਗੜ੍ਹ: ਹੁਣ ਚੰਡੀਗੜ੍ਹ ਦੀ ਤਰਜ ਤੇ ਮੋਹਾਲੀ ਵਿਚ ਵੀ ਕਰੀਬ 400 ਦੇ ਕਰੀਬ CCTV ਟਰੈਫੀਕ ਕੈਮਰੇ ਲਗਾਏ ਜਾ ਰਹੇ ਹਨ। ਹਲਾਂਕਿ ਇਹ ਕੈਮਰੇ ਹਰੇਕ...