ਪੰਜਾਬਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਨਮ ਸ਼ਤਾਬਦੀ ਸਮਾਗਮ ਲਈ ਪੰਜ ਸਿੰਘ ਸਾਹਿਬਾਨਾਂ ਨੂੰ ਭੇਜਾਂਗੇ ਸੱਦਾ: ਜੱਥੇਦਾਰ ਵਡਾਲਾpunjabusernewssiteMonday, 16 September 2024, 19:26 by punjabusernewssiteMonday, 16 September 2024, 19:26 1 Viewsਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਅਤੇ ਪੰਥਕ ਹਿੱਤਾਂ ਲਈ ਮੁੜ ਵਚਨਬੱਧਤਾ ਦਿਖਾਈ ਚੰਡੀਗੜ, 16 ਸਤੰਬਰ: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋ ਅੱਜ ਪਿਛਲੇ ਦਿਨਾਂ...
ਸਾਡੀ ਸਿਹਤਪੰਜਾਬ ਰਾਜ ਫਾਰਮੇਸੀ ਕੌਂਸਲ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼, ਮੌਜੂਦਾ ਪ੍ਰਧਾਨ ਨੂੰ ਪੂਰਾ ਸਮਰਥਨ: ਅਸ਼ੋਕ ਬਾਲਿਆਂਵਾਲੀpunjabusernewssiteMonday, 16 September 2024, 18:45Monday, 16 September 2024, 18:35 by punjabusernewssiteMonday, 16 September 2024, 18:45Monday, 16 September 2024, 18:35 5 Viewsਬਠਿੰਡਾ, 16 ਸਤੰਬਰ: ਪੰਜਾਬ ਰਾਜ ਫਾਰਮੇਸੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਉਕਤ ਚੋਣਾਂ ਵਿੱਚ ਪੀਸੀਏ (ਐਫੀਲੀਏਟਿਡ ਏ.ਆਈ.ਓ.ਸੀ.ਡੀ.) ਵੱਲੋਂ...
ਸਿੱਖਿਆਇੰਸਟੀਟਿਊਸ਼ਨ ਆਫ ਇੰਜੀਨੀਅਰ ਲੋਕਲ ਸੈਂਟਰ ਵੱਲੋਂ 57ਵਾਂ ਇੰਜੀਨੀਅਰਜ਼ ਦਿਵਸ ਮਨਾਇਆpunjabusernewssiteMonday, 16 September 2024, 18:32 by punjabusernewssiteMonday, 16 September 2024, 18:32 7 Viewsਬਠਿੰਡਾ, 16 ਸਤੰਬਰ : ਇੰਸਟੀਟਿਊਸ਼ਨ ਆਫ ਇੰਜੀਨੀਅਰਜ਼ ਲੋਕਲ ਸੈਂਟਰ ਨੇ 15 ਸਤੰਬਰ ਨੂੰ 57ਵਾਂ ਇੰਜੀਨੀਅਰਜ਼ ਦਿਵਸ “ਏ. ਆਈ ਚਲਿਤ ਤਕਨੀਕਾਂ ਨਾਲ ਪਾਰਸੰਬਤ ਇੰਜੀਨੀਅਰਿੰਗ ਹੱਲਾਂ...
ਖੇਡ ਜਗਤਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ-3: ਡਾਇਰੈਕਟਰ ਅਮਰਦੀਪ ਸਿੰਘ ਰਾਜਨ ਨੇ ਕੀਤਾ ਜ਼ਿਲ੍ਹਾ ਪੱਧਰੀ ਖੇਡਾਂ ਦਾ ਆਗਾਜ਼punjabusernewssiteMonday, 16 September 2024, 18:30 by punjabusernewssiteMonday, 16 September 2024, 18:30 2 Viewsਜ਼ਿਲ੍ਹਾ ਪੱਧਰੀ ਖੇਡਾਂ ਵਿੱਚ 10 ਹਜ਼ਾਰ ਤੋਂ ਜ਼ਿਆਦਾ ਖਿਡਾਰੀ ਖਿਡਾਰਣਾਂ ਲੈ ਰਹੇ ਨੇ ਭਾਗ-ਪਰਮਿੰਦਰ ਸਿੰਘ ਬਠਿੰਡਾ, 16 ਸਤੰਬਰ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ...
ਲੁਧਿਆਣਾਰਾਜਾ ਵੜਿੰਗ ਨੇ ਲੁਧਿਆਣਾ ਵਿੱਚ 20.55 ਕਰੋੜ ਰੁਪਏ ਦੇ ਸੜਕੀ ਨਵੀਨੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆpunjabusernewssiteMonday, 16 September 2024, 17:31 by punjabusernewssiteMonday, 16 September 2024, 17:31 1 Viewsਇਹ ਤਾਂ ਬਸ ਸ਼ੁਰੂਆਤ, ਲੁਧਿਆਣੇ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ: ਰਾਜਾ ਵੜਿੰਗ ਜੇਕਰ ‘ਆਪ’ ‘ਤੇ ਛੱਡਿਆ ਤਾਂ ਲੁਧਿਆਣਾ ਤੋਂ ਸਾਰੇ ਕੇਂਦਰੀ ਪ੍ਰੋਜੈਕਟ ਅਤੇ...
ਮੁਲਾਜ਼ਮ ਮੰਚਫੀਲਡ ਕਾਮਿਆਂ ਨੇ ਸੀਵਰੇਜ ਬੋਰਡ ਦੇ ਐਕਸੀਅਨ ਖਿਲਾਫ ਪ੍ਰਗਟਾਇਆ ਰੋਸ਼punjabusernewssiteMonday, 16 September 2024, 17:15Monday, 16 September 2024, 17:16 by punjabusernewssiteMonday, 16 September 2024, 17:15Monday, 16 September 2024, 17:16 2 Viewsਬਠਿੰਡਾ, 16 ਸਤੰਬਰ: ਅੱਜ ਪੀ ਡਬਲਿਊ ਡੀ ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਬ੍ਰਾਂਚ ਸੀਵਰੇਜ ਬੋਰਡ ਬਠਿੰਡਾ ਵੱਲੋਂ ਦਰਸ਼ਨ ਸ਼ਰਮਾ ਪ੍ਰਧਾਨ ਦੀ ਅਗਵਾਈ ਹੇਠ ਕਾਰਜਕਾਰੀ...
ਚੰਡੀਗੜ੍ਹਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਦੇ ਸਿਆਸੀ ਕਰੀਅਰ ਨੂੰ ਹੁਲਾਰਾ ਦਿੱਤਾ, ਉਹ ਆਪਣੀਆਂ ਪਰਿਵਾਰਕ ਜੜ੍ਹਾਂ ਨੂੰ ਭੁੱਲ ਰਹੇ ਹਨ: ਮੋਹਿਤ ਮਹਿੰਦਰਾpunjabusernewssiteMonday, 16 September 2024, 16:41 by punjabusernewssiteMonday, 16 September 2024, 16:41 2 Views“ਬਿੱਟੂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦਾ ਵਿਗੜਿਆ ਹੋਇਆ ਪੁਰਸ਼ ਰੂਪ ਹੈ, ਦੋਵਾਂ ਦਾ ਆਪਣੀ ਜ਼ੁਬਾਨ ‘ਤੇ ਕੋਈ ਕੰਟਰੋਲ ਨਹੀਂ ਹੈ” ਚੰਡੀਗੜ੍ਹ, 16 ਸਤੰਬਰ:...
ਬਠਿੰਡਾਪੈਰਾ ਮਿਲਟਰੀ ਫੋਰਸਿਸ ਦੇ ਲਿਖਤੀ ਪੇਪਰ ਤੇ ਪੰਜਾਬ ਪੁਲਿਸ ਦੀ ਫਿਜੀਕਲ ਟ੍ਰੇਨਿੰਗ ਸ਼ੁਰੂpunjabusernewssiteMonday, 16 September 2024, 16:30 by punjabusernewssiteMonday, 16 September 2024, 16:30 2 Viewsਬਠਿੰਡਾ, 16 ਸਤੰਬਰ : ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਵੱਲੋਂ ਜ਼ਿਲ੍ਹਾ ਬਠਿੰਡਾ ਸਮੇਤ ਸ੍ਰੀ ਮੁਕਤਸਰ...
ਬਠਿੰਡਾਨਰਸਾਂ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ 18 ਸਤੰਬਰ ਨੂੰ : ਡਿਪਟੀ ਕਮਿਸ਼ਨਰpunjabusernewssiteMonday, 16 September 2024, 16:22Monday, 16 September 2024, 16:25 by punjabusernewssiteMonday, 16 September 2024, 16:22Monday, 16 September 2024, 16:25 2 Viewsਬਠਿੰਡਾ, 16 ਸਤੰਬਰ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।...
ਸੰਗਰੂਰਪਟਿਆਲਾਮਾਨਸਾਤੇਜ਼ ਰਫ਼ਤਾਰ ਟਰੱਕ ਚਾਲਕ ਨੇ ਮਨਰੇਗਾ ਕਾਮਿਆਂ ‘ਤੇ ਚੜਾਇਆ ਟਰੱਕ,ਚਾਰ ਦੀ ਹੋਈ ਮੌਤpunjabusernewssiteMonday, 16 September 2024, 16:03Monday, 16 September 2024, 16:13 by punjabusernewssiteMonday, 16 September 2024, 16:03Monday, 16 September 2024, 16:13 1 Viewsਸੁਨਾਮ, 16 ਸਤੰਬਰ: ਸੋਮਵਾਰ ਦੁਪਹਿਰ ਸਥਾਨਕ ਮਾਨਸਾ- ਪਟਿਆਲਾ ਰੋਡ ‘ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਇੱਕ ਤੇਜ਼ ਰਫਤਾਰ ਟਰੱਕ ਦੀ ਚਪੇਟ ‘ਚ ਆਉਣ...