ਜਲੰਧਰਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਗੈਂਗ+ਸਟਰ ਅੰਕੁਸ਼ ਗਿਰੋਹ ਦੇ 7 ਗੁਰਗੇ ਕਾਬੂpunjabusernewssiteSaturday, 14 September 2024, 18:45Saturday, 14 September 2024, 20:10 by punjabusernewssiteSaturday, 14 September 2024, 18:45Saturday, 14 September 2024, 20:10 4 Viewsਜਲੰਧਰ, 14 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸੰਗਠਿਤ ਅਪਰਾਧਕ ਨੈੱਟਵਰਕ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ...
ਰਾਸ਼ਟਰੀ ਅੰਤਰਰਾਸ਼ਟਰੀਅਰਵਿੰਦ ਕੇਜ਼ਰੀਵਾਲ ਆਪਣੀ ਪਤਨੀ ਤੇ ਸਾਥੀਆਂ ਨਾਲ ਹਨੂੰਮਾਨ ਮੰਦਿਰ ਵਿਚ ਹੋਏ ਨਤਮਸਤਕpunjabusernewssiteSaturday, 14 September 2024, 18:29 by punjabusernewssiteSaturday, 14 September 2024, 18:29 0 Viewsਨਵੀਂ ਦਿੱਲੀ, 14 ਸਤੰਬਰ: ਬੀਤੇ ਕੱਲ ਸੁਪਰੀਮ ਕੋਰਟ ਵਿਚੋਂ ਜਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ...
ਚੰਡੀਗੜ੍ਹਬਿੰਦੂ ਸਿੰਘ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈpunjabusernewssiteSaturday, 14 September 2024, 18:24 by punjabusernewssiteSaturday, 14 September 2024, 18:24 1 Viewsਜਗਤਾਰ ਸਿੱਧੂ ਤੇ ਤਰਲੋਚਨ ਸਿੰਘ ਨੂੰ ਸਰਪ੍ਰਸਤ, ਜੈ ਸਿੰਘ ਛਿੱਬਰ ਨੂੰ ਚੇਅਰਮੈਨ ਅਤੇ ਭੁਪਿੰਦਰ ਮਲਿਕ ਨੂੰ ਸਕੱਤਰ ਜਨਰਲ ਬਣਾਇਆ ਪੱਤਰਕਾਰ ਧੱਕੇਸ਼ਾਹੀਆਂ ਵਿਰੁੱਧ ਇਕਜੁੱਟ ਹੋਣ...
ਸਾਹਿਤ ਤੇ ਸੱਭਿਆਚਾਰਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਵੱਲੋਂ 55ਵੀਂ ਸਾਲਾਨਾ ਦੋ ਰੋਜਾ ਪੇਂਟਿੰਗ ਵਰਕਸ਼ਾਪ ਆਗਾਜ਼punjabusernewssiteSaturday, 14 September 2024, 18:00Saturday, 14 September 2024, 17:28 by punjabusernewssiteSaturday, 14 September 2024, 18:00Saturday, 14 September 2024, 17:28 2 Viewsਬਠਿੰਡਾ, 14 ਸਤੰਬਰ: ਕਲਾ ਦੇ ਖੇਤਰ ਵਿੱਚ ਕੰਮ ਕਰਦੀ ਆ ਰਹੀ ਬਠਿੰਡਾ ਦੀ ਸਿਰਮੌਰ ਸੰਸਥਾ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋਂ...
ਬਠਿੰਡਾਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਨਵੇਂ ਫੌਜਦਾਰੀ ਕਾਨੂੰਨਾਂ ਅਤੇ ਵਿਰੁੱਧ ਬਠਿੰਡੇ ਕਨਵੈਨਸ਼ਨ ਤੇ ਮੁਜਾਹਰਾpunjabusernewssiteSaturday, 14 September 2024, 17:40Saturday, 14 September 2024, 17:18 by punjabusernewssiteSaturday, 14 September 2024, 17:40Saturday, 14 September 2024, 17:18 1 Viewsਬਠਿੰਡਾ, 14 ਸਤੰਬਰ : ਅੱਜ ਜਨਤਕ ਜਥੇਬੰਦੀਆਂ ਵੱਲੋਂ ਨਵੇਂ ਫੌਜਦਾਰੀ ਕਾਨੂੰਨਾਂ ਅਤੇ ਵਿਰੁੱਧ ਸਥਾਨਕ ਟੀਚਰਜ਼ ਹੋਮ ਵਿਖੇ ਕਨਵੈਨਸ਼ਨ ਕੀਤੀ ਗਈ। ਇਸ ਕਨਵੈੈਨਸ਼ਨ ਨੂੰ ਸੰਬੋਧਨ...
ਚੰਡੀਗੜ੍ਹਸੁਪਰੀਮ ਕੋਰਟ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਭਾਜਪਾ ਦੀ ਸਾਜ਼ਿਸ਼ ਸੀ: ਦਿਨੇਸ਼ ਚੱਢਾpunjabusernewssiteSaturday, 14 September 2024, 17:20Saturday, 14 September 2024, 17:12 by punjabusernewssiteSaturday, 14 September 2024, 17:20Saturday, 14 September 2024, 17:12 0 Viewsਚੰਡੀਗੜ੍ਹ, 14 ਸਤੰਬਰ: ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ‘ਤੇ ਸੁਪਰੀਮ ਕੋਰਟ ਵੱਲੋਂ ਸੀਬੀਆਈ...
ਚੰਡੀਗੜ੍ਹਸੱਚ ਨੂੰ ਕੁੱਝ ਸਮੇਂ ਤੱਕ ਛੁਪਾਇਆ ਤਾਂ ਜਾ ਸਕਦਾ ਹੈ, ਪਰ ਕਦੇ ਦਬਾਇਆ ਨਹੀਂ ਜਾ ਸਕਦਾ:ਹਰਚੰਦ ਸਿੰਘ ਬਰਸਟpunjabusernewssiteSaturday, 14 September 2024, 17:07 by punjabusernewssiteSaturday, 14 September 2024, 17:07 3 Viewsਚੰਡੀਗੜ੍ਹ, 14 ਸਤੰਬਰ: ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਆਪ ਸੁਪਰੀਮੋ ਅਤੇ...
ਹਰਿਆਣਾਪਾਣੀ ਨਾਲ ਭਰੇ ਅੰਡਰਬ੍ਰਿਜ ’ਚ ਕਾਰ ਫ਼ਸਣ ਕਾਰਨ ਬੈਂਕ ਮੈਨੇਜ਼ਰ ਤੇ ਕੈਸ਼ੀਅਰ ਦੀ ਹੋਈ ਮੌ+ਤpunjabusernewssiteSaturday, 14 September 2024, 16:39 by punjabusernewssiteSaturday, 14 September 2024, 16:39 1 Viewsਫ਼ਰੀਦਾਬਾਦ, 14 ਸਤੰਬਰ: ਬੀਤੀ ਸ਼ਾਮ ਬੈਂਕ ਤੋਂ ਘਰ ਜਾ ਰਹੇ ਇੱਕ ਨਾਮੀ ਬੈਂਕ ਦੇ ਮੈਨੇਜਰ ਅਤੇ ਕੈਸ਼ੀਅਰ ਦੀ ਅੰਡਰਬ੍ਰਿਜ਼ ’ਚ ਪਾਣੀ ਭਰੇ ਹੋਣ ਕਾਰਨ...
ਪਟਿਆਲਾਦੁਖ਼ਦਾਈਕ ਖ਼ਬਰ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਨੇ ਹੋਸਟਲ ’ਚ ਕੀਤੀ ਆ.ਤਮ+ਹੱਤਿਆpunjabusernewssiteSaturday, 14 September 2024, 16:35 by punjabusernewssiteSaturday, 14 September 2024, 16:35 3 Viewsਪਟਿਆਲਾ, 14 ਸਤੰਬਰ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਵਿਦਿਆਰਥੀ ਵੱਲੋਂ ਹੋਸਟਲ ਦੇ ਕਮਰੇ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰਨ ਦਾ ਦੁਖ਼ਦਾਈਕ ਮਾਮਲਾ...
ਸਾਡੀ ਸਿਹਤGood news : ਡਾਕਟਰਾਂ ਦੀ ਹੜਤਾਲ ਹੋਈ ਖ਼ਤਮ, ਹੁਣ ਰੁਟੀਨ ਦੀ ਤਰ੍ਹਾਂ ‘ਚੱਲੇਗੀ’ OPDspunjabusernewssiteSaturday, 14 September 2024, 15:44 by punjabusernewssiteSaturday, 14 September 2024, 15:44 9 Viewsਸਿਹਤ ਮੰਤਰੀ ਅਤੇ ਪੀਸੀਐਮਐਸ ਐਸੋਸੀਏਸਨ ਦੇ ਨੁਮਾਇੰਦਿਆਂ ਦੀ ਮੀਟਿੰਗ ਰਹੀ ਸਫ਼ਲ ਚੰਡੀਗੜ੍ਹ, 14 ਸਤੰਬਰ: ਸਰਕਾਰੀ ਹਸਪਤਾਲਾਂ ਵਿਚ ਆਪਣਾ ਇਲਾਜ਼ ਕਰਵਾਉਣ ਆਏ ਮਰੀਜ਼ਾਂ ਲਈ ਖ਼ੁਸਖ਼ਬਰ...