ਲੁਧਿਆਣਾਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਿਹਤ ਤੇ ਸਿੱਖਿਆ ਖੇਤਰ ਨੂੰ ਹੁਲਾਰਾ ਦਿੱਤਾ ਜਾਵੇਗਾ: ਮੁੱਖ ਮੰਤਰੀpunjabusernewssiteThursday, 15 August 2024, 15:54 by punjabusernewssiteThursday, 15 August 2024, 15:54 14 Viewsਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ ਈਸੜੂ (ਲੁਧਿਆਣਾ), 15 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਆਂ...
ਸਿੱਖਿਆਸਿਲਵਰ ਓਕਸ ਗਰੁੱਪ ਆਫ਼ ਸਕੂਲਜ਼ ਵਿਖੇ ਮਨਾਇਆ ਗਿਆ ਸੁਤੰਤਰਤਾ ਦਿਵਸpunjabusernewssiteThursday, 15 August 2024, 15:49 by punjabusernewssiteThursday, 15 August 2024, 15:49 9 Viewsਬਠਿੰਡਾ, 15 ਅਗਸਤ: ਸਿਲਵਰ ਓਕਸ ਸਕੂਲਾਂ ਵਿਚ ਅਜਾਦੀ ਦਿਹਾੜੇ ਨੂੰ ਪੂਰੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਸਾਬਕਾ ਜ਼ਿਲ੍ਹਾ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ 78ਵਾਂ ਸੁਤੰਤਰਤਾ ਦਿਵਸpunjabusernewssiteThursday, 15 August 2024, 15:45 by punjabusernewssiteThursday, 15 August 2024, 15:45 11 Viewsਬਠਿੰਡਾ, 15 ਅਗਸਤ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ 78ਵਾਂ ਸੁਤੰਤਰਤਾ ਦਿਵਸ ਦੇਸ਼ ਭਗਤੀ ਦੇ ਰੰਗ ਅਤੇ ਉਤਸ਼ਾਹ ਨਾਲ ਯੂਨੀਵਰਸਿਟੀ ਦੇ ਐਥਲੈਟਿਕ...
ਸਿੱਖਿਆਬਠਿੰਡਾ ਦੇ SSD Girls College ਵਿਚ ਧੂਮਧਾਮ ਨਾਲ ਮਨਾਇਆ ਅਜਾਦੀ ਦਿਹਾੜਾpunjabusernewssiteThursday, 15 August 2024, 15:43 by punjabusernewssiteThursday, 15 August 2024, 15:43 13 Viewsਬਠਿੰਡਾ, 15 ਅਗਸਤ: ਸਥਾਨਕ ਐੱਸ. ਐੱਸ. ਡੀ. ਗਰਲਜ਼ ਕਾਲਜ ਵਿਖੇ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ....
ਚੰਡੀਗੜ੍ਹਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਤੰਤਰਤਾ ਦਿਵਸ ’ਤੇ ਪੰਜਾਬ ਕਾਂਗਰਸ ਭਵਨ ’ਚ ਰਾਸ਼ਟਰੀ ਝੰਡਾ ਲਹਿਰਾਇਆpunjabusernewssiteThursday, 15 August 2024, 15:37 by punjabusernewssiteThursday, 15 August 2024, 15:37 4 Viewsਚੰਡੀਗੜ੍ਹ, 15 ਅਗਸਤ: 78ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ...
ਜਲੰਧਰਅਜਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਵੱਲੋਂ ਵਾਤਾਵਰਣ ਦੀ ਰਾਖੀ ਲਈ ਪੰਜਾਬੀਆਂ ਨੂੰ ਲੋਕ ਲਹਿਰ ਚਲਾਉਣ ਦਾ ਸੱਦਾpunjabusernewssiteThursday, 15 August 2024, 15:33 by punjabusernewssiteThursday, 15 August 2024, 15:33 6 Viewsਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਲਹਿਰਾਇਆ ਤਿਰੰਗਾ ਕਿਹਾ, ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਸੂਬਾ ਸਰਕਾਰ ਵਚਨਬੱਧ ਜਲੰਧਰ, 15 ਅਗਸਤ:...
ਜਲੰਧਰਮੁੱਖ ਮੰਤਰੀ ਵੱਲੋਂ 15 ਉੱਘੀਆਂ ਸ਼ਖਸੀਅਤਾਂ ਸਟੇਟ ਐਵਾਰਡ ਨਾਲ ਸਨਮਾਨਿਤpunjabusernewssiteThursday, 15 August 2024, 15:29 by punjabusernewssiteThursday, 15 August 2024, 15:29 14 Viewsਜਲੰਧਰ, 15 ਅਗਸਤ: ਆਜ਼ਾਦੀ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ 15 ਉੱਘੀਆਂ ਸ਼ਖਸੀਅਤਾਂ...
ਰਾਸ਼ਟਰੀ ਅੰਤਰਰਾਸ਼ਟਰੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ’ਤੇ ਲਹਿਰਾਇਆ ਤਿਰੰਗਾpunjabusernewssiteThursday, 15 August 2024, 11:18 by punjabusernewssiteThursday, 15 August 2024, 11:18 4 Viewsਨਵੀਂ ਦਿੱਲੀ, 15 ਅਗਸਤ:ਦੇਸ਼ ਦੇ ਅਜਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲੇ ’ਤੇ ਤਿਰੰਗਾ ਝੰਡਾ ਲਹਿਰਾਇਆ...
ਬਠਿੰਡਾਬਠਿੰਡਾ ਦੀ Multi Level Car Parking ਦੀ tow van ਦਾ ਠੇਕਾ ਹੋਵੇਗਾ ਰੱਦ !punjabusernewssiteThursday, 15 August 2024, 11:02 by punjabusernewssiteThursday, 15 August 2024, 11:02 9 ViewsDC ਦੇ Letter ਤੋਂ ਬਾਅਦ Commissioner ਨੇ ਨਿਗਮ ਦੇ ਜਨਰਲ ਹਾਊਸ ਦੀ ਸੱਦੀ ਮੀਟਿੰਗ 29 ਕੌਂਸਲਰਾਂ ਨੇ tow van ਦਾ ਠੇਕੇ ’ਤੇ ਮੁੜ ਵਿਚਾਰ...
ਮੁਲਾਜ਼ਮ ਮੰਚਏਮਜ਼ ਬਠਿੰਡਾ ਦੇ ਰੈਜੀਡੈਂਟ ਡਾਕਟਰਾਂ ਨੇ ਕੀਤਾ ਕੈਂਡਲ ਮਾਰਚpunjabusernewssiteThursday, 15 August 2024, 9:32 by punjabusernewssiteThursday, 15 August 2024, 9:32 25 Viewsਬਠਿੰੰਡਾ, 15 ਅਗਸਤ: ਕੋਲਕਾਤਾ ਦੇ ਮੈਡੀਕਲ ਕਾਲਜ਼ ’ਚ ਇੱਕ ਰੈਜੀਡੈਂਟ ਡਾਕਟਰ ਦੀ ਬਲਾਤਕਾਰ ਤੋਂ ਬਾਅਦ ਕੀਤੇ ਕਤਲ ਦੇ ਮਾਮਲੇ ਵਿਚ ਬਠਿੰਡਾ ਦੇ ਏਮਜ਼ ਹਸਪਤਾਲ...