ਮੋਗਾ15000 ਰੁਪਏ ਦੀ ਮੰਗ ਕਰਨ ਵਾਲੇ ਕਾਨੂੰਗੋ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦਾ ਮਾਮਲਾ ਦਰਜpunjabusernewssiteWednesday, 14 August 2024, 18:10 by punjabusernewssiteWednesday, 14 August 2024, 18:10 22 Viewsਮੋਗਾ, 14 ਅਗਸਤ :ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮੋਗਾ ਜ਼ਿਲ੍ਹੇ ਦੀ ਤਹਿਸੀਲ ਅਜੀਤਵਾਲ ਵਿਖੇ ਤਾਇਨਾਤ ਫ਼ੀਲਡ ਕਾਨੂੰਗੋ ਚਮਕੌਰ...
ਚੰਡੀਗੜ੍ਹਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 15 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇpunjabusernewssiteWednesday, 14 August 2024, 18:08 by punjabusernewssiteWednesday, 14 August 2024, 18:08 5 Viewsਚੰਡੀਗੜ੍ਹ, 14 ਅਗਸਤ:ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਤਹਿਤ ਪੰਜਾਬ ਦੇ ਵਿੱਤ,...
ਮੁਲਾਜ਼ਮ ਮੰਚਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ 15 ਅਗਸਤ ਨੂੰ ਸੰਗਰੂਰ ਵਿਖੇ ਕੀਤੇ ਜਾਣ ਵਾਲਾ ਰੋਸ ਪ੍ਰਦਰਸ਼ਨ ਕੀਤਾ ਮੁਲਤਵੀpunjabusernewssiteWednesday, 14 August 2024, 17:56 by punjabusernewssiteWednesday, 14 August 2024, 17:56 20 Views20 ਅਗਸਤ ਨੂੰ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਹੋਵੇਗੀ ਮੀਟਿੰਗ – ਬਠਿੰਡਾ, 14 ਅਗਸਤ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ...
ਚੰਡੀਗੜ੍ਹਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਡਾ ਸੁੱਖੀ ਦੇ ਪਾਰਟੀ ਛੱਡਣ ਲਈ ਸੁਖਬੀਰ ਬਾਦਲ ਦੀਆਂ ਨੀਤੀਆਂ ਨੂੰ ਠਹਿਰਾਇਆ ਜਿੰਮੇਵਾਰpunjabusernewssiteWednesday, 14 August 2024, 17:55 by punjabusernewssiteWednesday, 14 August 2024, 17:55 20 Viewsਚੰਡੀਗੜ, 14 ਅਗਸਤ: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ...
ਸਾਹਿਤ ਤੇ ਸੱਭਿਆਚਾਰSSD WIT ਵਿਚ ਅਜਾਦੀ ਦਿਵਸ ਮਨਾਇਆpunjabusernewssiteWednesday, 14 August 2024, 17:52 by punjabusernewssiteWednesday, 14 August 2024, 17:52 11 Viewsਬਠਿੰਡਾ, 14 ਅਗਸਤ: ਸਥਾਨਕ ਐਸਐਸਡੀ ਵੂਮੈਨ ਇੰਸਟੀਚਿਊਟ ਆਫ਼ ਟੈਕਨਾਲੋਜੀ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨਐਸਐਸ ਅਤੇ ਆਰਆਰਸੀ ਯੂਨਿਟ ਵੱਲੋਂ ਅਜਾਦੀ ਦਿਵਸ ਮਨਾਇਆ।...
ਸਾਹਿਤ ਤੇ ਸੱਭਿਆਚਾਰRBDAV Public School ਵਿਚ ਅਜਾਦੀ ਦਿਵਸ ਦਾ ਜਸ਼ਨ ਮਨਾਇਆpunjabusernewssiteWednesday, 14 August 2024, 17:50 by punjabusernewssiteWednesday, 14 August 2024, 17:50 8 Viewsਬਠਿੰਡਾ, 14 ਅਗਸਤ: ਸਥਾਨਕ ਆਰ.ਬੀ.ਡੀ.ਏ.ਵੀ. ਸ੍ਰ.ਸੈਕੰ. ਪਬਲਿਕ ਸਕੂਲ ਦੇ ਕਿੰਡਰਗਾਰਟਨ ਬਲਾਕ ਵਿੱਚ ਪ੍ਰਿੰਸੀਪਲ ਡਾ: ਅਨੁਰਾਧਾ ਭਾਟੀਆ ਅਤੇ ਕੇ.ਜੀ ਬਲਾਕ ਕੋਆਰਡੀਨੇਟਰ ਸ਼੍ਰੀਮਤੀ ਸਰਲਾ ਸ਼ਰਮਾ ਦੀ...
ਸਾਹਿਤ ਤੇ ਸੱਭਿਆਚਾਰਸਮਰਹਿਲ ਕਾਨਵੈਂਟ ਸਕੂਲ ’ਚ ਸੁਤੰਤਰਤਾ ਦਿਵਸ ਅਤੇ ਤੀਆਂ ਦਾ ਤਿਉਹਾਰ ਮਨਾਇਆpunjabusernewssiteWednesday, 14 August 2024, 17:48 by punjabusernewssiteWednesday, 14 August 2024, 17:48 10 Viewsਬਠਿੰਡਾ, 14 ਅਗਸਤ: ਸਮਰਹਿਲ ਕਾਨਵੈਂਟ ਸਕੂਲ ਵਿੱਚ ਅੱਜ ਸੁਤੰਤਰਤਾ ਦਿਵਸ ਅਤੇ ਤੀਆਂ ਦਾ ਤਿਉਹਾਰ ਬੜੇ ਚਾਅ ਅਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਰਾ...
ਬਠਿੰਡਾਸਾਬਕਾ ਮੰਤਰੀ ਦਾ ਨਮ ਅੱਖਾਂ ਨਾਲ ਹੋਇਆ ਅੰਤਿਮ ਸੰਸਕਾਰ, ਜ਼ਿਲ੍ਹਾ ਪ੍ਰਸ਼ਾਸਨ ਨੇ ਭੇਂਟ ਕੀਤੇ ਸ਼ਰਧਾਂ ਦੇ ਫੁੱਲpunjabusernewssiteWednesday, 14 August 2024, 17:45 by punjabusernewssiteWednesday, 14 August 2024, 17:45 4 Viewsਰਾਮਪੁਰਾ (ਬਠਿੰਡਾ), 14 ਅਗਸਤ : ਬੀਤੇ ਦਿਨੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਤਿੰਨ ਵਾਰ ਵਿਧਾਨ ਸਭਾ...
ਚੰਡੀਗੜ੍ਹਪੰਜਾਬ ਵਿਧਾਨ ਸਭਾ ਦਾ ਸੱਤਵਾਂ ਸੈਸ਼ਨ 2 ਤੋਂ 4 ਸਤੰਬਰ ਤੱਕ, ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਦਿੱਤੀ ਪ੍ਰਵਾਨਗੀpunjabusernewssiteWednesday, 14 August 2024, 17:01 by punjabusernewssiteWednesday, 14 August 2024, 17:01 9 Viewsਚੰਡੀਗੜ੍ਹ, 14 ਅਗਸਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ ਸੱਤਵਾਂ ਸੈਸ਼ਨ 2 ਤੋਂ 4...
ਹਰਿਆਣਾਹਰਿਆਣਾ ’ਚ ਰਾਜ ਸਭਾ ਦੀ ਇੱਕ ਸੀਟ ਲਈ ਚੋਣ ਪ੍ਰੋਗ੍ਰਾਮ ਜਾਰੀpunjabusernewssiteWednesday, 14 August 2024, 16:13 by punjabusernewssiteWednesday, 14 August 2024, 16:13 7 Viewsਚੰਡੀਗੜ੍ਹ, 14 ਅਗਸਤ: ਹਰਿਆਣਾ ਵਿਚ ਰਾਜਸਭਾ ਲਈ ਇਕ ਮੈਂਬਰ ਦੇ ਚੋਣ ਲਈ ਜਿਮਨੀ ਚੋਣ ਦਾ ਪ੍ਰੋਗ੍ਰਾਮ ਜਾਰੀ ਕੀਤਾ ਗਿਆ ਹੈ। ਅਗਲੇ ਇੱਕ-ਦੋ ਮਹੀਨਿਆਂ ਦੌਰਾਨ...