ਹਰਿਆਣਾਸਕੂਲਾਂ ਦੇ ਵਿਚ ਪੜਦੇ ਵਿਦਿਆਰਥੀ ਹੁਣ Good Morning ਦੀ ਥਾਂ ‘ਜੈ ਹਿੰਦ’ ਕਹਿਣਗੇpunjabusernewssiteSaturday, 10 August 2024, 18:53 by punjabusernewssiteSaturday, 10 August 2024, 18:53 12 Viewsਹਰਿਆਣਾ ਸਰਕਾਰ ਵੱਲੋਂ 15 ਅਗਸਤ ਤੋਂ ਇਹ ਹੁਕਮ ਸੂਬੇ ਦੇ ਸਮੂਹ ਸਕੂਲਾਂ ’ਚ ਲਾਗੂ ਕਰਨ ਦੇ ਆਦੇਸ਼ ਚੰਡੀਗੜ੍ਹ, 10 ਅਗਸਤ: ਹਰਿਆਣਾ ਦੀ ਨਾਇਬ ਸਿੰਘ...
ਫ਼ਾਜ਼ਿਲਕਾਫਾਜਿਲਕਾ ਪੁਲਿਸ ਮੋਟਰਸਾਈਕਲ ਚੋਰ ਗਿਰੋਹ ਕਾਬੂ,14 ਚੋਰੀਸ਼ੁਦਾ ਮੋਟਰਸਾਈਕਲ ਕੀਤੇ ਬਰਾਮਦpunjabusernewssiteSaturday, 10 August 2024, 18:32 by punjabusernewssiteSaturday, 10 August 2024, 18:32 22 Viewsਫ਼ਾਜਲਿਕਾ, 10 ਅਗਸਤ: ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਚਲਾਈ ਜਾ ਰਹੀ...
ਅਪਰਾਧ ਜਗਤਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਤਸਕਰ ਗ੍ਰਿਫਤਾਰ, 487 ਕਿਲੋ ਕੋਕੀਨ ਤਸਕਰੀ ਮਾਮਲੇ ਵਿੱਚ ਜਰਮਨ ਪੁਲਿਸ ਨੂੰ ਹੈ ਲੋੜੀਂਦਾpunjabusernewssiteSaturday, 10 August 2024, 18:18 by punjabusernewssiteSaturday, 10 August 2024, 18:18 7 Viewsਗ੍ਰਿਫਤਾਰੀ ਤੋਂ ਬਚਣ ਲਈ ਮੁਲਜ਼ਮ ਪਹਿਲਾਂ ਦੁਬਈ ਭੱਜ ਗਿਆ ਅਤੇ ਫਿਰ ਸਤੰਬਰ 2023 ਵਿੱਚ ਭਾਰਤ ਆ ਗਿਆ: ਆਈਜੀਪੀ ਸੁਖਚੈਨ ਸਿੰਘ ਗਿੱਲ ਚੰਡੀਗੜ੍ਹ, 10 ਅਗਸਤ:...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ 31 ਥਾਂਵਾਂ ’ਤੇ ਕੇਂਦਰ ਸਰਕਾਰ ਵਿਰੁੱਧ ਰੋਸ ਧਰਨੇ ਲਾ ਕੇ ਫੂਕੇ ਪੁਤਲੇpunjabusernewssiteSaturday, 10 August 2024, 17:45 by punjabusernewssiteSaturday, 10 August 2024, 17:45 6 Viewsਚੰਡੀਗੜ੍ਹ, 10 ਅਗਸਤ: ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ 31 ਥਾਵਾਂ ‘ਤੇ ਕੇਂਦਰ ਸਰਕਾਰ ਵਿਰੁੱਧ ਰੋਸ ਧਰਨੇ ਲਾਉਣ...
ਸਾਹਿਤ ਤੇ ਸੱਭਿਆਚਾਰਜਗਦੀਪ ਸਿੱਧੂ ਦੀ ਵਾਰਤਕ ਪੁਸਤਕ “ਵਰਿ੍ਆਂ ਕੋਲ ਰੁਕੇ ਪਲ”’ਤੇ ਚਰਚਾpunjabusernewssiteSaturday, 10 August 2024, 17:35Saturday, 10 August 2024, 17:48 by punjabusernewssiteSaturday, 10 August 2024, 17:35Saturday, 10 August 2024, 17:48 4 Viewsਲੰਡਨ ਅਦਬੀ ਮੇਲੇ ਤੋਂ ਵਾਪਸ ਪਰਤੇ ਜਗਦੀਪ ਸਿੱਧੂ ਦਾ ਹੋਇਆ ਸਨਮਾਨ ਮਾਨਸਾ, 10 ਅਗਸਤ: ਲੰਡਨ ਦੇ ਅੰਤਰਰਾਸ਼ਟਰੀ ਪੱਧਰ ਦੇ ਅਦਬੀ ਮੇਲੇ ਤੋਂ ਹਾਲ ਹੀ...
ਬਠਿੰਡਾਸਪਤ ਸ਼ਕਤੀ ਕਮਾਂਡ ਦੇ ਆਰਮੀ ਕਮਾਂਡਰ ਨੇ ਬਠਿੰਡਾ ਮਿਲਟਰੀ ਸਟੇਸ਼ਨ ਦਾ ਦੌਰਾ ਕੀਤਾpunjabusernewssiteSaturday, 10 August 2024, 17:31 by punjabusernewssiteSaturday, 10 August 2024, 17:31 13 Viewsਬਠਿੰਡਾ, 10 ਅਗਸਤ: ਸਪਤ ਸ਼ਕਤੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਬਠਿੰਡਾ ਮਿਲਟਰੀ ਸਟੇਸ਼ਨ ਦਾ ਦੌਰਾ ਕੀਤਾ। ਉਨ੍ਹਾਂ ਨੂੰ ਚੇਤਕ...
ਵਪਾਰਪੰਜਾਬ ਕਾਂਗਰਸ ਦੇ MPs ਨੇ MSME ਸੈਕਟਰ ਦੀ ਰੱਖਿਆ ਲਈ ਫਾਇਨੈਂਸ ਐਕਟ 2023 ਦੀ ਧਾਰਾ 43b(h) ਦੀ ਤੁਰੰਤ ਵਾਪਸੀ ਦੀ ਮੰਗ ਕੀਤੀpunjabusernewssiteSaturday, 10 August 2024, 15:30Saturday, 10 August 2024, 13:30 by punjabusernewssiteSaturday, 10 August 2024, 15:30Saturday, 10 August 2024, 13:30 13 Viewsਰਾਜਾ ਵੜਿੰਗ ਨੇ ਸੰਸਦ ਵਿੱਚ ਲੁਧਿਆਣੇ ਦੀ ਉਦਯੋਗਿਕ ਮੰਗਾਂ ਨੂੰ ਉੱਠਾਇਆ ਲੁਧਿਆਣਾ, 10 ਅਗਸਤ:ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ...
ਸਾਹਿਤ ਤੇ ਸੱਭਿਆਚਾਰਬਠਿੰਡਾ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਵਿੱਚ ਤੀਜ ਦਾ ਤਿਉਹਾਰ ਮਨਾਇਆpunjabusernewssiteSaturday, 10 August 2024, 14:55Saturday, 10 August 2024, 13:21 by punjabusernewssiteSaturday, 10 August 2024, 14:55Saturday, 10 August 2024, 13:21 14 Viewsਬਠਿੰਡਾ, 10 ਅਗਸਤ: ਸਥਾਨਕ ਸਰਕਾਰੀ ਪਾਲੀਟੈਕਨਿਕ ਕਾਲਜ ’ਚ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਖੁਸ਼ੀ ਦੇ ਮੌਕੇ ’ਤੇ ਪ੍ਰਿੰਸੀਪਲ ਸ੍ਰੀਮਤੀ ਅਨੁਜਾ...
ਚੰਡੀਗੜ੍ਹਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਧੀਆਂ-ਭੈਣਾਂ ਨੂੰ ਰੱਖੜੀ ਮੌਕੇ ਦਿੱਤੀ ਜਾਵੇਗੀ ਵੱਡੀ ਸੌਗਾਤ: ਬਲਜੀਤ ਕੌਰpunjabusernewssiteSaturday, 10 August 2024, 14:17Saturday, 10 August 2024, 13:18 by punjabusernewssiteSaturday, 10 August 2024, 14:17Saturday, 10 August 2024, 13:18 10 Viewsਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਵੱਲੋਂ “ਤੀਆਂ ਤੀਜ ਦੀਆਂ” ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਆਮ ਖਾਸ ਬਾਗ ਵਿਖੇ ਕਰਵਾਇਆ ਮੇਲਾ ਵੱਖ-ਵੱਖ...
ਰਾਸ਼ਟਰੀ ਅੰਤਰਰਾਸ਼ਟਰੀਕੇਂਦਰੀ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਦਿੱਤੀ ਇਹ ਚੇਤਾਵਨੀpunjabusernewssiteSaturday, 10 August 2024, 13:15 by punjabusernewssiteSaturday, 10 August 2024, 13:15 3 Viewsਨਵੀਂ ਦਿੱਲੀ, 10 ਅਗਸਤ: ਪੰਜਾਬ ਦੇ ਵਿਚ ਕੌਮੀ ਹਾਈਵੇ ਅਥਾਰਟੀ ਵੱਲੋਂ ਬਣਾਈਆਂ ਜਾ ਰਹੀਆਂ ਸੜਕਾਂ ਦੇ ਲਈ ਜਮੀਨਾਂ ਅਧਿਗ੍ਰਹਿਣ ਨਾ ਕਰਨ ਦੇ ਮਾਮਲੇ ਤੋਂ...