ਖੇਡ ਜਗਤIndia hocky team ਨੇ Paris Olympic ਵਿੱਚ ਜਿੱਤਿਆ ਕਾਂਸੀ ਦਾ ਤਗਮਾpunjabusernewssiteThursday, 8 August 2024, 20:30 by punjabusernewssiteThursday, 8 August 2024, 20:30 25 Viewsਨਵੀਂ ਦਿੱਲੀ, 8 ਅਗਸਤ: ਭਾਰਤੀ ਹਾਕੀ ਟੀਮ ਨੇ ਪੈਰਿਸ ਓਲਪਿਕ ਦੇ ਵਿੱਚ ਇਤਿਹਾਸ ਰਚਦਿਆਂ ਕਾਂਸ਼ੀ ਦਾ ਤਗਮਾ ਜਿੱਤ ਲਿਆ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ...
ਅਪਰਾਧ ਜਗਤਬਠਿੰਡਾ ਨਾਲ ਸਬੰਧਤ Drug Inspector ਨਾਲ ਜੁੜੀਆਂ ਜਾਇਦਾਦਾਂ ’ਤੇ STF ਵੱਲੋਂ ਛਾਪੇਮਾਰੀpunjabusernewssiteThursday, 8 August 2024, 19:52Thursday, 8 August 2024, 19:54 by punjabusernewssiteThursday, 8 August 2024, 19:52Thursday, 8 August 2024, 19:54 29 Views6.69 ਕਰੋੜ ਰੁਪਏ ਕੀਮਤ ਵਾਲੇ 24 ਬੈਂਕ ਖਾਤੇ ਫਰੀਜ਼ ਚੰਡੀਗੜ੍ਹ, 8 ਅਗਸਤ: ਜੇਲ੍ਹ ਦੇ ਵਿਚ ਬੰਦ ਨਸ਼ਾ ਤਸਕਰਾਂ ਨਾਲ ਮਿਲਕੇ ਕਥਿਤ ਤੌਰ ‘ਤੇ ਕਰੋੜਾਂ...
ਐਸ. ਏ. ਐਸ. ਨਗਰਸਰਕਾਰੀ ਬਾਲ ਘਰਾਂ ਵਿੱਚ ਰਹਿਣ ਵਾਲੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਮਾਨ ਸਰਕਾਰ ਵੱਲੋਂ ਇਤਿਹਾਸਕ ਪਹਿਲਕਦਮੀpunjabusernewssiteThursday, 8 August 2024, 19:18 by punjabusernewssiteThursday, 8 August 2024, 19:18 10 Viewsਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਲਾ ਉਦੇਸ਼ ਰਾਹੀਂ ਬੱਚਿਆਂ ਨੂੰ ਸਮਰੱਥ ਬਣਾਉਣ ਲਈ ਨਾਲੰਦਾਵੇਅ ਫਾਊਂਡੇਸ਼ਨ ਨਾਲ ਸਮਝੌਤਾ (ਐਮਓਯੂ) ਕਰਨ ਦਾ ਕੀਤਾ ਐਲਾਨ ਛੱਤਬੀੜ...
ਸਾਹਿਤ ਤੇ ਸੱਭਿਆਚਾਰਤੀਆਂ ਤੀਜ ਦੀਆਂ: ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮਹਿਲਾ ਸਟਾਫ਼ ਨੇ ਲਾਈ ਵਿਰਾਸਤੀ ਛਹਿਬਰpunjabusernewssiteThursday, 8 August 2024, 18:25 by punjabusernewssiteThursday, 8 August 2024, 18:25 7 Viewsਐਸ.ਏ.ਐਸ ਨਗਰ (ਮੋਹਾਲੀ), 8 ਅਗਸਤ:ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਕਾਸ ਭਵਨ ਮੋਹਾਲੀ ਦੇ ਮਹਿਲਾ ਸਟਾਫ਼ ਵੱਲੋਂ ਅੱਜ ਇੱਥੇ ‘ਤੀਆਂ ਤੀਜ ਦੀਆਂ’ ਤਿਉਹਾਰ ਪੂਰੇ ਜੋਸ਼...
ਸਿੱਖਿਆਬਠਿੰਡਾ ਦੀ ਥਰਮਲ ਕਲੋਨੀ ਦੇ ਸਪੈਸ਼ਲ ਸਕੂਲ ਵਿੱਚ ਦੋ ਪ੍ਰਾਇਮਰੀ ਤੇ ਇੱਕ ਮਿਡਲ ਸਕੂਲ ਹੋਵੇਗਾ ਮਰਜ਼: ਜਗਰੂਪ ਸਿੰਘ ਗਿੱਲpunjabusernewssiteThursday, 8 August 2024, 18:18 by punjabusernewssiteThursday, 8 August 2024, 18:18 10 Viewsਬਠਿੰਡਾ, 8 ਅਗਸਤ : ਸਥਾਨਕ ਥਰਮਲ ਕਲੋਨੀ ’ਚ ਸਥਿਤ ਸਪੈਸ਼ਲ ਸਕੂਲ ਵਿੱਖੇ ਕੋਠੇ ਅਮਰਪੁਰਾ ਜੋਗਾ ਨੰਦ ਰੋਡ ’ਤੇ ਸਥਿਤ ਪ੍ਰਾਇਮਰੀ ਅਤੇ ਮਿਡਲ ਸਕੂਲ ਅਤੇ...
ਬਠਿੰਡਾ‘‘ਆਪ ਦੀ ਸਰਕਾਰ, ਆਪ ਦੇ ਦੁਆਰ’’ ਮੁਹਿੰਮ ਤਹਿਤ ਢਪਾਲੀ ਪਿੰਡ ਵਿਚ ਲਗਾਇਆ ਵਿਸ਼ੇਸ ਕੈਂਪpunjabusernewssiteThursday, 8 August 2024, 18:16 by punjabusernewssiteThursday, 8 August 2024, 18:16 13 Viewsਢਪਾਲੀ (ਬਠਿੰਡਾ), 8 ਅਗਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਗਵਾਈ ਹੇਠ...
ਫ਼ਾਜ਼ਿਲਕਾਨਵੇਂ ਐਸਐਸਪੀ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁਧ ਚਲਾਇਆ ਓਪ੍ਰੇਸ਼ਨ ਈਗਲ-5punjabusernewssiteThursday, 8 August 2024, 18:08 by punjabusernewssiteThursday, 8 August 2024, 18:08 28 Viewsਫ਼ਾਜਲਿਕਾ, 8 ਅਗਸਤ: ਪਿਛਲੇ ਦਿਨੀਂ ਜ਼ਿਲ੍ਹੇ ਵਿਚ ਨਵੇਂ ਆਏ ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਜਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ...
ਸਿੱਖਿਆਸਿਲਵਰ ਓਕਸ ਸਕੂਲ ਦੁਆਰਾ ਕੈਰੀਅਰ ਕਾਉਂਸਲਿੰਗ ਸੈਸ਼ਨ ਦਾ ਆਯੋਜਨpunjabusernewssiteThursday, 8 August 2024, 17:26 by punjabusernewssiteThursday, 8 August 2024, 17:26 8 Viewsਬਠਿੰਡਾ, 8 ਅਗਸਤ: ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਸਿਲਵਰ ਓਕਸ ਸਕੂਲ ਦੁਆਰਾ ਇੱਕ ਨਿੱਜੀ ਟੀ.ਵੀ. ਚੈਨਲ ਦੇ ਸਹਿਯੋਗ ਨਾਲ ਇੱਕ ਕੈਰੀਅਰ ਕਾਉਂਸਲਿੰਗ ਸੈਸ਼ਨ ਦੀ...
ਚੰਡੀਗੜ੍ਹਖੁੱਡੀਆਂ ਵੱਲੋਂ ਅਧਿਕਾਰੀਆਂ ਨੂੰ ਪਟਿਆਲਾ ਦੀ ਨਵੀਂ ਮੱਛੀ ਮੰਡੀ ਵਿਖੇ ਬਣੀਆਂ ਸਾਰੀਆਂ ਦੁਕਾਨਾਂ 30 ਸਤੰਬਰ ਤੱਕ ਅਲਾਟ ਕਰਨ ਦੇ ਨਿਰਦੇਸ਼punjabusernewssiteThursday, 8 August 2024, 16:50 by punjabusernewssiteThursday, 8 August 2024, 16:50 6 Viewsਚੰਡੀਗੜ੍ਹ, 8 ਅਗਸਤ:ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਟਿਆਲਾ ਦੇ ਘਲੌੜੀ ਵਿਖੇ ਸਥਿਤ ਨਵੀਂ ਮੱਛੀ ਮੰਡੀ...
ਵਪਾਰਓ.ਟੀ.ਐਸ-3: ਵਿੱਤ ਮੰਤਰੀ ਚੀਮਾ ਵੱਲੋਂ ਅਧਿਕਾਰੀਆਂ ਨੂੰ 16 ਅਗਸਤ ਤੱਕ ਬਕਾਇਆ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼punjabusernewssiteThursday, 8 August 2024, 16:48 by punjabusernewssiteThursday, 8 August 2024, 16:48 8 Viewsਚੰਡੀਗੜ੍ਹ, 8 ਅਗਸਤ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਕਰ ਵਿਭਾਗ ਦੇ ਅਧਿਕਾਰੀਆਂ ਅਧਿਕਾਰੀਆਂ ਨੂੰ ਹਦਾਇਤ...