Punjabi Khabarsaar
ਬਠਿੰਡਾ

ਪੰਚਾਇਤੀ ਵੋਟਾਂ ਦੌਰਾਨ ਦੋ ਧਿਰਾਂ ’ਚ ਚੱਲੇ ਇੱਟਾਂ-ਰੋੜੇ, ਇੱਕ ਥਾਂ ਆਪ ਆਗੂ ਦੀ ਗੱਡੀ ਭੰਨੀ

punjabusernewssite
ਅੰਮ੍ਰਿਤਸਰ/ਬਠਿੰਡਾ, 15 ਅਕਤੂਬਰ: ਸੂਬੇ ਵਿਚ ਅੱਜ ਪੰਚਾਇਤੀ ਚੋਣਾਂ ਲਈ ਪੈ ਰਹੀਆਂ ਵੋਟਾਂ ਦੌਰਾਨ ਜ਼ਿਲ੍ਹੇ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਬਲੱਗਣ ਸਿੱਧੂ ਵਿਖੇ ਦੋ ਧਿਰਾਂ ਵਿਚਕਾਰ...
ਅਮ੍ਰਿਤਸਰ

Big News: ਸੁਖਬੀਰ ਬਾਦਲ ਵਿਰੁਧ ਫੈਸਲੇ ਤੋਂ ਪਹਿਲਾਂ ਜਥੇਦਾਰਾਂ ਵੱਲੋਂ ਵਲਟੋਹਾ ਵਿਰੁਧ ਵੱਢੀ ਕਾਰਵਾਈ

punjabusernewssite
ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਨੂੰ ਤੁਰੰਤ 10 ਸਾਲਾਂ ਲਈ ਪਾਰਟੀ ਵਿਚੋਂ ਕੱਢਣ ਦਾ ਦਿੱਤਾ ਆਦੇਸ਼ ਸ਼੍ਰੀ ਅੰਮ੍ਰਿਤਸਰ, 15 ਅਕਤੂਬਰ: ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ...
ਅਮ੍ਰਿਤਸਰ

ਸੁਖਬੀਰ ਬਾਦਲ ਮਾਮਲੇ ’ਚ ਜਥੇਦਾਰ ਉਪਰ ਦੋਸ਼ ਲਗਾਉਣ ਵਾਲੇ ਵਿਰਸਾ ਸਿੰਘ ਵਲਟੋਹਾ ਤਖ਼ਤ ਸਾਹਿਬ ’ਤੇ ਹੋਏ ਪੇਸ਼

punjabusernewssite
ਸ਼੍ਰੀ ਅੰਮ੍ਰਿਤਸਰ, 15 ਅਕਤੂਬਰ: ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਵੱਡੀ ਕਾਰਵਾਈ ਲਈ ਜਥੇਦਾਰਾਂ ਉਪਰ ਭਾਜਪਾ ਅਤੇ...
ਰਾਸ਼ਟਰੀ ਅੰਤਰਰਾਸ਼ਟਰੀ

Hardeep Singh Nijjar murder case: ਭਾਰਤ ਤੇ ਕੈਨੇਡਾ ਦੇ ਸਬੰਧ ਮੁੜ ਵਿਗੜੇ, ਦੋਨਾਂ ਦੇਸ਼ਾਂ ਨੇ ਇੱਕ ਦੂਜੇ ਦੇ ਰਾਜਦੂਤ ਕੱਢੇ

punjabusernewssite
ਨਵੀਂ ਦਿੱਲੀ, 15 ਅਕਤੂਬਰ: ਸਿੱਖ ਵੱਖਵਾਦੀ ਆਗੂ ਤੇ ਕੈਨੈਡੀਅਨ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੇ 18 ਜੂਨ 2023 ਨੂੰ ਹੋਏ ਕਤਲ ਕਾਂਡ ਤੋਂ ਬਾਅਦ ਮੁੜ...
ਗੁਰਦਾਸਪੁਰਤਰਨਤਾਰਨ

panchayat elections : ਤਰਨਤਾਰਨ ’ਚ ਵੋਟਾਂ ਦੌਰਾਨ ਚੱਲੀ ਗੋਲੀ, ਬਟਾਲਾ ’ਚ ਬਾਹਰੀ ਵਿਅਕਤੀਆਂ ਦੀ ਆਮਦ ਨੂੰ ਲੈ ਕੇ ਤਕਰਾਰ

punjabusernewssite
ਤਰਨਤਾਰਨ/ਬਟਾਲਾ, 15 ਅਕਤੂਬਰ: ਪੰਚਾਇਤ ਚੌਣਾਂ ਲਈ ਅੱਜ ਹੋ ਰਹੀ ਵੋਟਿੰਗ ਦੌਰਾਨ ਤਰਨਤਾਰ ਜ਼ਿਲ੍ਹੇ ਦੇ ਪਿੰਡ ਸੋਹਲ ਸੈਣ ਭਗਤ ’ਚ ਗੋਲੀਆਂ ਚੱਲਣ ਦੀ ਸੂਚਨਾ ਹੈ। ਇਸ...
Uncategorized

ਪੰਚਾਇਤ ਚੋਣਾਂ ਦੇ ਦੌਰਾਨ ਪੰਜਾਬ ’ਚ 4 ਜਿਮਨੀ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨ

punjabusernewssite
ਚੰਡੀਗੜ੍ਹ, 15 ਅਕਤੂਬਰ: ਇੱਕ ਪਾਸੇ ਪੂਰੇ ਪੰਜਾਬ ਦੇ ਵਿਚ ਪੰਚਾਇਤ ਚੋਣਾਂ ਲਈ ਜੋਰ-ਸ਼ੋਰ ਨਾਲ ਵੋਟਾਂ ਦਾ ਕੰਮ ਚੱਲ ਰਿਹਾ ਤੇ ਦੂਜੇ ਪਾਸੇ ਅੱਜ ਪੰਜਾਬ ਦੀਆਂ...
ਪੰਜਾਬ

ਪੰਜਾਬ ਦੇ ਵਿਚ ਪਿੰਡਾਂ ਦੀ ‘ਸਰਕਾਰ’ ਚੁਣਨ ਲਈ ਵੋਟਾਂ ਸ਼ੁਰੂ, ਵੋਟਰਾਂ ’ਚ ਭਾਰੀ ਉਤਸ਼ਾਹ, ਅੱਜ ਹੀ ਆਉਣਗੇ ਨਤੀਜ਼ੇ

punjabusernewssite
ਪੋਲਿੰਗ ਬੂਥ ਖੁੱਲਣ ਤੋਂ ਪਹਿਲਾਂ ਹੀ ਲੱਗੀਆਂ ਲਾਈਨਾਂ, 4 ਵਜੇਂ ਤੱਕ ਹੋਵੇਗੀ ਵੋਟਿੰਗ ਚੰਡੀਗੜ੍ਹ, 15 ਅਕਤੂਬਰ: ਪਿੰਡਾਂ ਦੀ ਸਰਕਾਰ ਕਹੀ ਜਾਣ ਵਾਲੀ ਪੰਚਾਇਤੀ ਚੋਣ ਦੇ...
ਚੰਡੀਗੜ੍ਹ

ਪੰਜਾਬ ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ

punjabusernewssite
ਚੰਡੀਗੜ੍ਹ, 14 ਅਕਤੂਬਰ:ਪੰਜਾਬ ਸਰਕਾਰ ਵੱਲੋਂ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਸੂਬੇ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ...
ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਗੁਹਾਟੀ ਦੇ ਮਾਂ ਕਾਮਾਖਿਆ ਮੰਦਿਰ ਵਿਚ ਪੂਜਾ-ਅਰਚਣਾ ਕੀਤੀ

punjabusernewssite
ਸੂਬਾ ਅਤੇ ਸੂਬਾਵਾਸੀਆਂ ਦੇ ਸੁਖਦ ਭਵਿੱਖ ਦੀ ਕਰੀ ਕਾਮਨਾ ਚੰਡੀਗੜ੍ਹ, 14 ਅਕਤੂਬਰ:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਆਪਣੀ ਧਰਮਪਤਨੀ ਸ੍ਰੀਮਤੀ ਸੁਮਨ ਸੈਨੀ...
ਲੁਧਿਆਣਾ

ਪ੍ਰਸ਼ਾਸਨ ਵੱਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੂੰ ਲੁਧਿਆਣਾ ਪਹੁੰਚਣ ਤੇ ਗਾਰਡ ਆਫ ਆਨਰ ਦਿੱਤਾ

punjabusernewssite
ਲੁਧਿਆਣਾ, 14 ਅਕਤੂਬਰ:ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲੇ ਮੰਤਰੀ ਪੰਜਾਬ ਡਾ. ਰਵਜੋਤ ਸਿੰਘ ਸੋਮਵਾਰ ਨੂੰ ਪਹਿਲੀ ਵਾਰ ਮੰਤਰੀ ਬਣਨ ਤੋਂ ਬਾਅਦ ਲੁਧਿਆਣਾ ਵਿਖੇ ਪਹੁੰਚਣ ਤੇ ਜ਼ਿਲ੍ਹਾ...