ਅਮ੍ਰਿਤਸਰBig News: ਹਰਜਿੰਦਰ ਸਿੰਘ ਧਾਮੀ ਮੁੜ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨpunjabusernewssiteMonday, 28 October 2024, 14:24Monday, 28 October 2024, 14:25 by punjabusernewssiteMonday, 28 October 2024, 14:24Monday, 28 October 2024, 14:25 367 Viewsਧਾਮੀ ਨੂੰ 107 ਅਤੇ ਜੰਗੀਰ ਕੌਰ ਨੂੰ ਪਈਆਂ 33 ਵੋਟਾਂ ਸ੍ਰੀ ਅੰਮ੍ਰਿਤਸਰ ਸਾਹਿਬ, 28 ਅਕਤੂਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਤੀਜਾ ਸਿੰਘ ਸਮੁੰਦਰੀ...
ਪੰਜਾਬਜਲੰਧਰ ਤੋਂ ਬਾਅਦ ਜਿਮਨੀ ਚੋਣਾਂ ’ਚ ਅਕਾਲੀ ਦਲ ਵੱਲੋਂ ‘ਪੈਰ’ ਪਿਛਾਂਹ ਖਿੱਚਣ ‘ਤੇ ਮੁੜ ਉੱਠੇ ਸਵਾਲ! ਹੁਣ ਕਿਸਦੀ ਕਰਨਗੇ ਮੱਦਦ?punjabusernewssiteFriday, 25 October 2024, 6:15Thursday, 24 October 2024, 22:07 by punjabusernewssiteFriday, 25 October 2024, 6:15Thursday, 24 October 2024, 22:07 39 Viewsਚੰਡੀਗੜ੍ਹ, 25 ਅਕਤੂਬਰ: ਪਹਿਲਾਂ ਹੀ ਸਿਆਸੀ ਤੌਰ ‘ਤੇ ਵੱਡੇ ਘਾਟੇ ਸਹਿ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਹੁਣ ਆਗਾਮੀ 13 ਨਵੰਬਰ ਨੂੰ ਹੋਣ...
ਚੰਡੀਗੜ੍ਹਸ਼੍ਰੋਮਣੀ ਅਕਾਲੀ ਦਲ ਨਹੀਂ ਲੜੇਗਾ ਜਿਮਨੀ ਚੋਣਾਂ, ਮੀਟਿੰਗ ਵਿੱਚ ਹੋਇਆ ਫੈਸਲਾpunjabusernewssiteThursday, 24 October 2024, 15:08Thursday, 24 October 2024, 16:37 by punjabusernewssiteThursday, 24 October 2024, 15:08Thursday, 24 October 2024, 16:37 33 Viewsਚੰਡੀਗੜ੍ਹ, 24 ਅਕਤੂਬਰ: ਆਗਾਮੀ 13 ਨਵੰਬਰ ਨੂੰ ਹੋਣ ਜਾ ਰਹੀਆਂ ਜਿਮਨੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਲੜੇਗਾ। ਇਹ ਫੈਸਲਾ ਅੱਜ ਪਾਰਟੀ ਦੇ ਕਾਰਜਕਾਰੀ ਪ੍ਰਧਾਨ...
ਪੰਜਾਬਅਕਾਲੀ ਦਲ ਨੇ ਵਰਕਿੰਗ ਕਮੇਟੀ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਸੱਦੀ ਹੰਗਾਮੀ ਮੀਟਿੰਗ, ਉਪ ਚੋਣਾਂ ਬਾਰੇ ਹੋ ਸਕਦਾ ਹੈ ਵੱਡਾ ਫੈਸਲਾpunjabusernewssiteThursday, 24 October 2024, 8:50 by punjabusernewssiteThursday, 24 October 2024, 8:50 17 Viewsਚੰਡੀਗੜ੍ਹ, 24 ਅਕਤੂਬਰ: ਪਿਛਲੇ ਲੰਮੇ ਸਮੇਂ ਤੋਂ ਸੂਬੇ ਦੀ ਸਿਆਸਤ ਦੇ ਹੇਠਲੇ ‘ਪਾਏਦਾਨ’ ਵੱਲ ਲਗਾਤਾਰ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵੀਰਵਾਰ ਨੂੰ...
ਅਮ੍ਰਿਤਸਰBig News: ਸਜ਼ਾ ਭੁਗਤਣ ਤੱਕ Sukhbir Badal ਨੂੰ ਨਹੀਂ ਮਿਲੇਗੀ ਛੋਟ: ਜਥੇਦਾਰpunjabusernewssiteWednesday, 23 October 2024, 13:21 by punjabusernewssiteWednesday, 23 October 2024, 13:21 49 Viewsਦੀਵਾਲੀ ਤੋਂ ਬਾਅਦ ਹੋਵੇਗੀ ਸਿੰਘ ਸਾਹਿਬਾਨ ਦੀ ਮੀਟਿੰਗ ਸ੍ਰੀ ਅੰਮ੍ਰਿਤਸਰ ਸਾਹਿਬ, 23 ਅਕਤੂਬਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਅਹਿਮ...
ਅਮ੍ਰਿਤਸਰਸੁਖਬੀਰ ਨੂੰ ਗਿੱਦੜਬਾਹਾ ਦੀ ਚੋਣ ਲੜਾਉਣ ਲਈ ਰਾਹ ਪੱਧਰਾ ਕਰਨ ਵਾਸਤੇ ਅਕਾਲੀ ਦਲ ਦਾ ਵਫ਼ਦ ਜਥੇਦਾਰ ਨੂੰ ਮਿਲਿਆpunjabusernewssiteTuesday, 22 October 2024, 21:47 by punjabusernewssiteTuesday, 22 October 2024, 21:47 28 Viewsਸ਼੍ਰੀ ਅੰਮ੍ਰਿਤਸਰ, 22 ਅਕਤੂਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਸੁਖਬੀਰ ਸਿੰਘ ਬਾਦਲ ਲਈ ਗਿੱਦੜਬਾਹਾ ਹਲਕੇ ਤੋਂ ਚੋਣ ਲੜਾਉਣ ਦਾ ਰਾਹ ਪੱਧਰਾ...
ਅਮ੍ਰਿਤਸਰਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ‘ਚ ਆਏ ਜਥੇਦਾਰ ਰਘਵੀਰ ਸਿੰਘpunjabusernewssiteWednesday, 16 October 2024, 21:27Wednesday, 16 October 2024, 21:45 by punjabusernewssiteWednesday, 16 October 2024, 21:27Wednesday, 16 October 2024, 21:45 18 Viewsਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਸਤੀਫਾ ਨਾ ਮਨਜੂਰ ਕਰਨ ਦੇ ਦਿੱਤੇ ਆਦੇਸ਼ ਸ੍ਰੀ ਅੰਮ੍ਰਿਤਸਰ ਸਾਹਿਬ, 16 ਅਕਤੂਬਰ: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ...
ਅਮ੍ਰਿਤਸਰ‘ਕੱਢਣ’ ਤੋਂ ਪਹਿਲਾਂ ਹੀ ਵਿਰਸਾ ਸਿੰਘ ਵਲਟੋਹਾ ਨੇ ‘ਛੱਡਿਆ’ ਅਕਾਲੀ ਦਲpunjabusernewssiteTuesday, 15 October 2024, 18:03 by punjabusernewssiteTuesday, 15 October 2024, 18:03 32 Viewsਸ਼੍ਰੀ ਅੰਮ੍ਰਿਤਸਰ ਸਾਹਿਬ, 15 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੇ ਚੱਕਰ ਵਿਚ ਵਿਵਾਦਾਂ ਦੇ ਘੇਰੇ ‘ਚ ਆਏ ਅਕਾਲੀ...
Uncategorizedਪੰਚਾਇਤ ਚੋਣਾਂ ਦੇ ਦੌਰਾਨ ਪੰਜਾਬ ’ਚ 4 ਜਿਮਨੀ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨpunjabusernewssiteTuesday, 15 October 2024, 10:01 by punjabusernewssiteTuesday, 15 October 2024, 10:01 5 Viewsਚੰਡੀਗੜ੍ਹ, 15 ਅਕਤੂਬਰ: ਇੱਕ ਪਾਸੇ ਪੂਰੇ ਪੰਜਾਬ ਦੇ ਵਿਚ ਪੰਚਾਇਤ ਚੋਣਾਂ ਲਈ ਜੋਰ-ਸ਼ੋਰ ਨਾਲ ਵੋਟਾਂ ਦਾ ਕੰਮ ਚੱਲ ਰਿਹਾ ਤੇ ਦੂਜੇ ਪਾਸੇ ਅੱਜ ਪੰਜਾਬ...
ਅਮ੍ਰਿਤਸਰBig News: ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਤਲਬ, ਜਾਣੋ ਵਜਾਹpunjabusernewssiteSunday, 13 October 2024, 18:08 by punjabusernewssiteSunday, 13 October 2024, 18:08 38 Viewsਸੁਖਬੀਰ ਬਾਦਲ ਮਾਮਲੇ ’ਚ ਲਗਾਤਾਰ ਜਥੇਦਾਰ ਉਪਰ BJP ਅਤੇ RSS ਦੇ ਦਬਾਅ ਹੋਣ ਦੇ ਲਗਾ ਰਹੇ ਸਨ ਦੋਸ਼ ਸ਼੍ਰੀ ਅੰਮ੍ਰਿਤਸਰ, 13 ਅਕਤੂਬਰ: ਸ਼੍ਰੋਮਣੀ ਅਕਾਲੀ...