ਗੋਲਫ਼ ਖੇਡ ਰਹੇ Donald Trump ਦੇ ਨੇੜੇ ਮੁੜ ਚੱਲੀਆਂ ਗੋ+ਲੀਆਂ, ਪੁਲਿਸ ਵੱਲੋਂ ਹਮਲਾਵਾਰ ਕਾਬੂ

Date:

spot_img

ਫ਼ਲੋਰੀਡਾ, 16 ਸਤੰਬਰ: ਦੁਨੀਆ ਭਰ ’ਚ ਸਭ ਤੋਂ ਤਾਕਤਵਰ ਦੇਸ਼ ਵਜੋਂ ਮੰਨੇ ਜਾਂਦੇ ਅਮਰੀਕਾ ਦੇ ਸਾਬਕਾ ਰਾਸਟਰਪਤੀ ਤੇ ਮੌਜੂਦਾ ਉਮੀਦਵਾਰ ਡੋਨਲਡ ਟਰੰਪ ’ਤੇ ਹੁਣ ਦੋ ਮਹੀਨਿਆਂ ‘ਚ ਮੁੜ ਹਮਲਾ ਹੋਇਆ ਹੈ। ਐਤਵਾਰ ਨੂੰ ਫ਼ਲੋਰੀਡਾ ਦੇ ਗੋਲਫ਼ ਕਲੱਬ ’ਚ ਗੋਲਫ਼ ਖੇਡ ਖੇਡ ਰਹੇ ਟਰੰਪ ਉਪਰ ਹਮਲਾ ਏ.ਕੇ.47 ਰਾਈਫ਼ਲ ਨਾਲ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ ਟਰੰਪ ਸੁਰੱਖਿਅਤ ਹਨ ਅਤੇ ਪੁਲਿਸ ਵੱਲੋਂ ਹਮਲਾਵਾਰ ਨੂੰ ਕਾਬੂ ਕਰਨ ਦੀਆਂ ਕੰਨਸੋਆਂ ਹਨ।ਘਟਨਾ ਸਮੇਂ ਹਮਲਾਵਾਰ ਸਾਬਕਾ ਰਾਸਟਰਪਤੀ ਤੋਂ ਕਰੀਬ 400 ਮੀਟਰ ਦੂਰ ਸੀ ਜਦ ਉਸਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ।

Sad news: NEET topper ਡਾਕਟਰ ਦੀ ਰਹੱਸਮਈ ਹਾਲਾਤਾਂ ’ਚ ਹੋਈ ਮੌ+ਤ

ਇਸਤੋਂ ਪਹਿਲਾਂ ਪੈਨੇਸਲੈਵੀਆ ਦੇ ਵਿਚ 13 ਜੁਲਾਈ ਨੂੰ ਇੱਕ ਚੋਣ ਰੈਲੀ ਬਿਲਕੁੱਲ ਨੇੜਿਓ ਗੋਲੀਆਂ ਚਲਾਈਆਂ ਸਨ ਤੇ ਇੱਕ ਗੋਲੀ ਉਨ੍ਹਾਂ ਦੇ ਕੰਨ ਨੂੰ ਛੂਹਦੀ ਟੱਪ ਗਈ ਸੀ। ਜਿਕਰਯੋਗ ਹੈ ਕਿ ਨਵੰਬਰ ਮਹੀਨੇ ’ਚ ਅਮਰੀਕਾ ਦੇ ਅਗਲੇ ਰਾਸਟਰਪਤੀ ਨੂੰ ਲੈ ਕੇ ਚੋਣ ਹੋਣ ਜਾ ਰਹੀ ਹੈ, ਜਿਸਦੇ ਲਈ ਡੋਨਲਡ ਟਰੰਪ ਮੁੜ ਉਮੀਦਵਾਰ ਹਨ ਤੇ ਹੁਣ ਉਨ੍ਹਾਂ ਦੇ ਮੁਕਾਬਲੇ ਕਮਲਾ ਹੈਰਿਸ ਮੈਦਾਨ ਵਿਚ ਹਨ। ਜਦੋਂਕਿ ਪਹਿਲਾਂ ਮੌਜੂਦਾ ਰਾਸਟਰਪਤੀ ਜੋਅ ਬਾਈਡਨ ਚੌਣ ਮੈਦਾਨ ਵਿਚ ਸਨ।

 

 

LEAVE A REPLY

Please enter your comment!
Please enter your name here

spot_img

Share post:

Popular

More like this
Related

Minister Harpal Singh Cheema ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ; ਜਾਇਜ਼ ਮੰਗਾਂ ’ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ

👉ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ...

ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ; ਆਰ.ਡੀ.ਐਕਸ.-ਅਧਾਰਤ ਆਈ.ਈ.ਡੀ. ਸਮੇਤ ਦੋ ਕਾਬੂ

👉ਵਿਸਫੋਟ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ ਬਰਾਮਦ ਕੀਤਾ...