100 ਰੁਪਏ ਦਾ ਟੋਲ ਬਚਾਉਣ ਦੇ ਚੱਕਰ ‘ਚ ਕਾਰ ਛੱਪੜ ਵਿਚ ਡਿੱਗੀ

Date:

spot_img

Haryana News: ਸ਼ੁੱਕਰਵਾਰ ਨੂੰ ਹਰਿਆਣਾ ਦੇ ਯਮਨਾਗਨਰ ਦੇ ਵਿਚ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ ਇੱਕ ਕਾਰ ਛੱਪੜ ਵਿਚ ਡਿੱਗ ਪਈ। ਜਿਸਦੇ ਕਾਰਨ ਕਾਰ ਚਲਾ ਰਹੇ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ ਵਿਚ ਸਵਾਰ ਉਸਦੀ ਭੈਣ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਹਿਮਾਂਸ਼ੂ ਭਸੀਨ ਅਤੇ ਲੜਕੀ ਦੀ ਤਾਨੀਆ ਵਾਸੀ ਪ੍ਰੋਫੈਸਰ ਕਲੌਨੀ ਯਮਨਾਗਰ ਦੇ ਰੂਪ ਵਿਚ ਹੋਈ ਹੈ।ਘਟਨਾ ਸਮੇਂ ਮ੍ਰਿਤਕ ਨੌਜਵਾਨ ਆਪਣੀ ਭੈਣ ਨੂੰ ਚੰਡੀਗੜ੍ਹ ਤੋਂ ਪੇਪਰ ਦਿਵਾ ਕੇ ਵਾਪਸ ਆ ਰਿਹਾ ਸੀ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਪੰਜਾਬ ਵਿੱਚ ਕਾਰ ਤੇ ਰੋਡਵੇਜ਼ ਬੱਸ ਦੀ ਭਿਆਨਕ ਟੱਕਰ, 4 ਨੌਜਵਾਨਾਂ ਦੀ ਹੋਈ ਮੌ+ਤ

ਇਸ ਦੌਰਾਨ ਯਮੁਨਾਗਰ ਵਿਚ ਪੈਂਦੇ ਕਾਂਧਲੀ ਟੋਲ ਪਲਾਜ਼ਾ ਦੇ 100 ਰੁਪਏ ਬਚਾਉਣ ਦੇ ਚੱਕਰ ਵਿਚ ਨੌਜਵਾਨ ਨੇ ਕਾਰ ਨੂੰ ਪਿੰਡ ਕਾਂਗਲੀ ਖੁਰਦ ਵਿਚੋਂ ਕੱਢਣਾ ਚਾਹਿਆ। ਇਸ ਦੌਰਾਨ ਅੱਗੇ ਆਏ ਇੱਕ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਵਿਚ ਕਾਰ ਬੇਕਾਬੂ ਹੋ ਕੇ ਪਿੰਡ ਵਿਚ ਇੱਕ ਛੱਪੜ ਵਿਚ ਡਿੱਗ ਪਈ। ਹਾਦਸਾ ਦਾ ਪਤਾ ਚੱਲਦੇ ਹੀ ਪਿੰਡ ਦੇ ਲੋਕ ਮੌਕੇ ‘ਤੇ ਪੁੱਜੇ ਤੇ ਲੜਕੀ ਨੂੰ ਬਚਾ ਲਿਆ ਗਿਆ ਪ੍ਰੰਤੂ ਹਿਮਾਂਸ਼ੂ ਛੱਪੜ ਦੇ ਗੰਦੇ ਪਾਣੀ ਵਿਚ ਬਚ ਨਹੀਂ ਸਕਿਆ। ਪਤਾ ਲੱਗਿਆ ਹੈ ਕਿ ਘਟਨਾਗ੍ਰਸਤ ਕਾਰ 15 ਦਿਨ ਪਹਿਲਾਂ ਹੀ ਨਵੀਂ ਲਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img

Share post:

Popular

More like this
Related

सत्ता हमारे लिए सुख भोगने का साधन नहीं, बल्कि सेवा का माध्यम है: मुख्यमंत्री नायब सिंह सैनी

👉मुख्यमंत्री ने नारनौल में ‘नमो कमल’ का किया उद्घाटन Haryana...

ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 33 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

👉ਪਟਵਾਰੀ (ਉਮੀਦਵਾਰ) ਵਜੋਂ 18 ਮਹੀਨੇ ਦੀ ਲਾਜ਼ਮੀ ਸਿਖਲਾਈ ਕੀਤੀ...