spot_img
spot_img

ਪਾਲਕੀ ਸਾਹਿਬ ਦਾ ਕੰਮ ਅਧੂਰਾ ਛੱਡਣ ਵਾਲੇ ਠੇਕੇਦਾਰ ਵਿਰੁਧ ਪਰਚਾ ਦਰਜ਼

Date:

spot_img

Bathinda News:ਜ਼ਿਲ੍ਹੇ ਦੇ ਪਿੰਡ ਦਿਉਣ ਵਿਖੇ ਸਥਿਤ ਨਾਨਕਸਰ ਸ੍ਰੰਪਦਾ ਦੇ ਸੰਤ ਕੁਟੀਆ ਤ੍ਰਿਪਤਸਰ ਗੁਰਦੂਆਰਾ ਸਾਹਿਬ ’ਚ ਸ਼੍ਰੀ ਗੁਰੂ ਗਰੰਥ ਸਾਹਿਬ ਲਈ ਪਾਲਕੀ ਬਣਾਉਣ ਦੇ ਕੰਮ ਨੂੰ ਅਧੂਰਾ ਛੱਡਣ ਵਾਲੇ ਠੇਕੇਦਾਰ ਵਿਰੁਧ ਬਠਿੰਡਾ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਇਸ ਸਬੰਧ ਵਿਚ ਗੁਰਦੂਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਨੇ ਪੁਲਿਸ ਕੋਲ ਸਿਕਾਇਤ ਕੀਤੀ ਸੀ, ਜਿਸਦੇ ਆਧਾਰ ’ਤੇ ਥਾਣਾ ਸਦਰ ਦੀ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ UK News: 609 ਗੈਰ-ਕਾਨੂੰਨੀ ਪ੍ਰਵਾਸੀ ਹੋਏ ਡਿਪੋਰਟ! ਸਰਕਾਰ ਨੇ ਜਹਾਜ਼ ਚਾੜ੍ਹ ਕੇ ਭੇਜਿਆ ਭਾਰਤ

ਮਾਮਲੇ ਦੀ ਜਾਣਕਾਰੀ ਦਿੰਦਿਆਂ ਬਾਬਾ ਸੁਖਦੇਵ ਸਿੰਘ ਨੇ ਦਸਿਆ ਕਿ ਰਾਜਸਥਾਨ ਦੇ ਮਕਰਾਣਾ ਸਥਿਤ ਇੱਕ ਮਾਰਬਲ ਹਾਊਸ ਦੇ ਠੇਕੇਦਾਰ ਅਬਦੁਲ ਅਜੀਜ ਨਾਲ 20/5/2024 ਨੂੰ ਸੰਤ ਕੁਟੀਆ ਦੇ ਦਰਬਾਰ ਸਾਹਿਬ ਦੀ ਪਾਲਕੀ ਬਨਾਉਣ ਦਾ ਠੇਕਾ 3,80,000/- ਵਿੱਚ ਕੀਤਾ ਗਿਆ ਸੀ। ਪ੍ਰੰਤੂ ਉਕਤ ਵਿਅਕਤੀ ਕੰਮ ਨੂੰ ਅਧੂਰਾ ਛੱਡ ਕਿ ਬਿਨਾ ਦੱਸੇ ਚਲਾ ਗਿਆ ਅਤੇ ਜਾਣ ਸਮੇ ਕੁਟੀਆ ਵਿੱਚ ਇੱਕ ਸਮਾਰਟ ਫੋਨ ਵੀ ਚੁੱਕ ਕੇ ਲੈ ਗਿਆ। ਉਨ੍ਹਾਂ ਦਸਿਆ ਕਿ ਹੁਣ ਉਸਨੂੰ ਕੰਮ ਪੂਰਾ ਕਰਨ ਲਈ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪ੍ਰੰਤੂ ਉਹ ਠੱਗੀ ਮਾਰ ਕੇ ਚਲਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda Police ਦੇ CIA Staff-2 ਨੂੰ ਮਿਲੀ ਵੱਡੀ ਸਫਲਤਾ; ਲੱਖਾਂ ਨਸ਼ੀਲੇ ਕੈਪਸੂਲ ਸਮੇਤ ਪਤੀ-ਪਤਨੀ ਕਾਬੂ

Bathinda News: Bathinda Police ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ...