ਜਲੰਧਰਬਠਿੰਡਾਲੋਕ ਸਭਾ ਚੋਣਾਂ: ਬਠਿੰਡਾ ’ਚ ਅਕਾਲੀ Vs ਅਕਾਲੀ ਤੇ ਜਲੰਧਰ ਕਾਂਗਰਸ Vs ਕਾਂਗਰਸ ਮੁਕਾਬਲਾpunjabusernewssiteThursday, 25 April 2024, 13:55 by punjabusernewssiteThursday, 25 April 2024, 13:55 ਬਠਿੰਡਾ/ਜਲੰਧਰ, 25 ਅਪ੍ਰੈਲ: ਸੂਬੇ ’ਚ ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਕੀਤੀ...
ਜਲੰਧਰBig Breking: Ex CM ਚੰਨੀ ਨੂੰ ਅੱਖਾਂ ਦਿਖ਼ਾਉਣ ਵਾਲਾ ਕਾਂਗਰਸੀ MLA ਪਾਰਟੀ ’ਚੋਂ ਮੁਅੱਤਲpunjabusernewssiteWednesday, 24 April 2024, 20:18 by punjabusernewssiteWednesday, 24 April 2024, 20:18 ਜਲੰਧਰ, 24 ਅਪ੍ਰੈਲ: ਪਿਛਲੇ ਦਿਨੀਂ ਕਾਂਗਰਸ ਪਾਰਟੀ ਵੱਲੋਂ ਅਪਣੇ ਉਮੀਦਵਾਰਾਂ ਦੀ ਐਲਾਨੀ ਪਹਿਲੀ ਲਿਸਟ ’ਚ ਸਾਬਕਾ ਮੁੱਖ ਮੰੰਤਰੀ ਚਰਨਜੀਤ ਸਿੰਘ ਚੰਨੀ ਦਾਂ ਨਾਮ ਆਉਣ ’ਤੇ...
ਜਲੰਧਰਚੰਨੀ ਨੇ ਦਲ ਬਦਲੀ ਨੂੰ ਲੈ ਕੇ ਸ਼ੁਸ਼ੀਲ ਕੁਮਾਰ ਰਿੰਕੂ ‘ਤੇ ਸਾਧੇ ਤਿੱਖੇ ਨਿਸ਼ਾਨੇpunjabusernewssiteWednesday, 24 April 2024, 6:24 by punjabusernewssiteWednesday, 24 April 2024, 6:24 ਜਲੰਧਰ: ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਤੇ ਦਿਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ...
ਜਲੰਧਰਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਚੀਨੀ ਪਿਸਤੌਲ ਤੇ ਕਾਰਤੂਸ ਬਰਾਮਦpunjabusernewssiteTuesday, 23 April 2024, 19:59 by punjabusernewssiteTuesday, 23 April 2024, 19:59 ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਜਲੰਧਰ, 23 ਅਪ੍ਰੈਲ: ਸੂਬੇ ਵਿੱਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਨੇ ਪਾਕਿਸਤਾਨ ਆਧਾਰਤ ਇੱਕ...
ਜਲੰਧਰਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਆਪਣੀ ਵਿਧਾਇਕੀ ਤੋਂ ਦੇਣ ਅਸਤੀਫ਼ਾ: ਪ੍ਰਗਟ ਸਿੰਘpunjabusernewssiteSunday, 21 April 2024, 17:40 by punjabusernewssiteSunday, 21 April 2024, 17:40 ਜਲੰਧਰ: ਪੰਜਾਬ ਦੇ ਜਲੰਧਰ ਤੋਂ ਸਾਬਕਾ ਸਾਸੰਦ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਲੰਧਰ ਸ਼ਹਿਰ ‘ਚ ਸਿਆਸਤ...
ਜਲੰਧਰਨਕੋਦਰ ਮੱਥਾ ਟੇਕਣ ਆਈ ਕੁੜੀ ਨਾਲ ਹੋਇਆ ਸਮੂਹਿਕ ਬਲਾਤਕਾਰpunjabusernewssiteSunday, 21 April 2024, 17:12Sunday, 21 April 2024, 19:18 by punjabusernewssiteSunday, 21 April 2024, 17:12Sunday, 21 April 2024, 19:18 ਜਲੰਧਰ: ਜਲੰਧਰ ਜ਼ਿਲ੍ਹੇ ਦੇ ਨਕੋਦਰ ਤੋਂ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਕਤਸਰ ਸਾਹਿਬ ਤੋਂ ਮੱਥਾ ਟੇਕਣ ਆਈ 16...
ਜਲੰਧਰਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੀ ਤਿੰਨ ਗੁਰਗੇ ਗ੍ਰਿਫ਼ਤਾਰpunjabusernewssiteSunday, 21 April 2024, 13:31 by punjabusernewssiteSunday, 21 April 2024, 13:31 ਜਲੰਧਰ: ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੀ ਤਿੰਨ ਗੁਰਗੀਆਂ ਨੂੰ ਜਲੰਧਰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਹੋਏ 3 ਮੁਲਜ਼ਮਾਂ ਵਿਚੋ 2 ਮੁਲਜ਼ਮ ਅੰਮ੍ਰਿਤਸਰ...
ਜਲੰਧਰਚੌਧਰੀ ਪ੍ਰਵਾਰ ’ਤੇ ਚੰਨੀ ਦਾ ਵੱਡਾ ਤੰਜ਼, ਕਿਹਾ ਚੌਧਰੀ ਸਾਹਿਬ ਕਾਂਗਰਸ ਦੀ ਯਾਤਰਾ ’ਚ ਨਹੀਂ ਹੁਣ ਮਰੇ ਹਨpunjabusernewssiteSaturday, 20 April 2024, 19:02 by punjabusernewssiteSaturday, 20 April 2024, 19:02 ਜਲੰਧਰ, 20 ਅਪ੍ਰੈਲ: ਦੁਆਬੇ ਦੀ ਸਿਆਸਤ ’ਚ ਦਹਾਕਿਆਂ ਤੋਂ ਵੱਡਾ ਪ੍ਰਭਾਵ ਰੱਖਣ ਵਾਲੇ ਮਰਹੂਮ ਸੰਤੋਖ਼ ਸਿੰਘ ਚੌਧਰੀ ਦੀ ਧਰਮਪਤਨੀ ਕਰਮਜੀਤ ਕੌਰ ਚੌਧਰੀ ਦੇ ਸ਼ਨੀਵਾਰ ਨੂੰ...
ਜਲੰਧਰGST ਵਿਭਾਗ ਨੇ ਨਾਕਾਬੰਦੀ ਦੌਰਾਨ ਜ਼ਬਤ ਕੀਤਾ 3 ਕਰੋੜ 82 ਲੱਖ ਦਾ ਸੋਨਾpunjabusernewssiteFriday, 19 April 2024, 10:47 by punjabusernewssiteFriday, 19 April 2024, 10:47 ਜਲੰਧਰ: ਲੋਕ ਸਭਾ ਚੋਣਾ ਕਰਕੇ ਪੁਲਿਸ ਵੱਲੋਂ ਲਗਾਤਾਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਹੁਣ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿਥੇ GST ਵਿਭਾਗ...
ਜਲੰਧਰਸੰਤ ਸਮਾਜ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅੱਗੇ ਰੱਖਿਆ ਵਾਤਾਵਰਣ ਦਾ ਏਜੰਡਾpunjabusernewssiteTuesday, 16 April 2024, 11:06 by punjabusernewssiteTuesday, 16 April 2024, 11:06 ਵੋਟਾਂ ਮੰਗਣ ਆਉਣ ਵਾਲੇ ਉਮੀਦਵਾਰਾਂ ਨੂੰ ਸਾਫ ਹਵਾ ਤੇ ਪਾਣੀਆਂ ਬਾਰੇ ਸਵਾਲ ਪੁੱਛਣ ਦਾ ਸੱਦਾ ਜਲੰਧਰ,16 ਅਪ੍ਰੈਲ: ਸੰਤ ਸਮਾਜ ਨੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ...