ਸੰਗਰੂਰਪਟਿਆਲਾਮਾਨਸਾਤੇਜ਼ ਰਫ਼ਤਾਰ ਟਰੱਕ ਚਾਲਕ ਨੇ ਮਨਰੇਗਾ ਕਾਮਿਆਂ ‘ਤੇ ਚੜਾਇਆ ਟਰੱਕ,ਚਾਰ ਦੀ ਹੋਈ ਮੌਤpunjabusernewssiteMonday, 16 September 2024, 16:03Monday, 16 September 2024, 16:13 by punjabusernewssiteMonday, 16 September 2024, 16:03Monday, 16 September 2024, 16:13 29 Viewsਸੁਨਾਮ, 16 ਸਤੰਬਰ: ਸੋਮਵਾਰ ਦੁਪਹਿਰ ਸਥਾਨਕ ਮਾਨਸਾ- ਪਟਿਆਲਾ ਰੋਡ ‘ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਇੱਕ ਤੇਜ਼ ਰਫਤਾਰ ਟਰੱਕ ਦੀ ਚਪੇਟ ‘ਚ ਆਉਣ...
ਪਟਿਆਲਾਦਾਨੀ ਕਮਲ ਵੋਹਰਾ ਵਲੋਂ ਆਮ ਪਬਲਿਕ ਲਈ ਭੁਪਿੰਦਰਾ ਪਾਰਕ ਵਿੱਚ ਫੁਹਾਰਾ ਲਗਾਉਣਾ ਸ਼ਲਾਘਾਯੋਗ – ਰਾਕੇਸ਼ ਸ਼ਰਮਾpunjabusernewssiteMonday, 16 September 2024, 15:14 by punjabusernewssiteMonday, 16 September 2024, 15:14 28 Viewsਪਟਿਆਲਾ 16 ਸਤੰਬਰ: ਭੁਪਿੰਦਰਾ ਰੋਡ ਪਾਰਕ ਵਿਖੇ ਸ੍ਰੀ ਕਮਲ ਵੋਹਰਾ ਸਾਬਕਾ ਨਿਗਰਾਨ ਇੰਜਨੀਅਰ ਪਬਲਿਕ ਹੈਲਥ ਪੰਜਾਬ ਨੂੰ ਉਨਾਂ ਵੱਲੋਂ ਆਪਣੇ ਮਾਤਾ ਪਿਤਾ ਜੀ ਦੀ...
ਪਟਿਆਲਾਦੁਖ਼ਦਾਈਕ ਖ਼ਬਰ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਨੇ ਹੋਸਟਲ ’ਚ ਕੀਤੀ ਆ.ਤਮ+ਹੱਤਿਆpunjabusernewssiteSaturday, 14 September 2024, 16:35 by punjabusernewssiteSaturday, 14 September 2024, 16:35 21 Viewsਪਟਿਆਲਾ, 14 ਸਤੰਬਰ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਵਿਦਿਆਰਥੀ ਵੱਲੋਂ ਹੋਸਟਲ ਦੇ ਕਮਰੇ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰਨ ਦਾ ਦੁਖ਼ਦਾਈਕ ਮਾਮਲਾ...
ਪਟਿਆਲਾਪੰਜਾਬ ਕਾਂਗਰਸ ਵੱਲੋਂ ਪਟਿਆਲਾ ’ਚ ਸਰਕਾਰ ਵਿਰੁਧ ਵਿਸ਼ਾਲ ਰੋਸ ਪ੍ਰਦਰਸ਼ਨpunjabusernewssiteWednesday, 11 September 2024, 18:15 by punjabusernewssiteWednesday, 11 September 2024, 18:15 12 Views’ਆਪ’ ਦਾ ਸਬਸਿਡੀ ਵਾਪਸ ਲੈਣ ਦਾ ਫ਼ੈਸਲਾ ਪੰਜਾਬ ਦੀ 95% ਆਬਾਦੀ ਨੂੰ ਪ੍ਰਭਾਵਿਤ ਕਰੇਗਾ: ਰਾਜਾ ਵੜਿੰਗ ਪਟਿਆਲਾ, 11 ਸਤੰਬਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ...
ਪਟਿਆਲਾਜੇਲ੍ਹ ਬ੍ਰੇਕ ਕਾਂਡ ਦਾ ਮਾਸਟਰਮਾਈਡ ਰੋਮੀ ਨਾਭਾ ਜੇਲ੍ਹ ਤੋਂ ਅੰਮ੍ਰਿਤਸਰ ਤਬਦੀਲpunjabusernewssiteWednesday, 11 September 2024, 11:24 by punjabusernewssiteWednesday, 11 September 2024, 11:24 31 Viewsਨਾਭਾ, 11 ਸਤੰਬਰ : ਸਾਲ 2016 ਦੇ ਵਿਚ ਪੂਰੇ ਪੰਜਾਬ ਨੂੰ ਹਿਲਾ ਦੇਣ ਵਾਲੀ ਵਾਪਰੇ ਜੇਲ੍ਹ ਬ੍ਰੇਕ ਕਾਂਡ ਦਾ ਮੁੱਖ ਮਾਸਟਰਮਾਈਡ ਮੰਨੇ ਜਾਂਦੇ ਰਮਨਜੀਤ...
ਪਟਿਆਲਾPPSC ਨੇ ਸਹਾਇਕ ਟਾਊਨ ਪਲਾਨਰ ਦੀਆਂ ਅਸਾਮੀਆਂ ਦੇ ਨਤੀਜੇ ਐਲਾਨੇpunjabusernewssiteTuesday, 10 September 2024, 19:30Tuesday, 10 September 2024, 18:11 by punjabusernewssiteTuesday, 10 September 2024, 19:30Tuesday, 10 September 2024, 18:11 13 Viewsਪਟਿਆਲਾ, 10 ਸਤੰਬਰ: ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਚੇਅਰਮੈਨ ਸ. ਜਤਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਕਮਿਸ਼ਨ ਨੇ ਅੱਜ ਟਾਊਨ ਐਂਡ ਕੰਟਰੀ...
ਪਟਿਆਲਾਬਿਜਲੀ ਚੋਰੀ ਵਿਰੁਧ ਸਖ਼ਤ ਹੋਈ ਪੰਜਾਬ ਸਰਕਾਰ, 296 ਐਫ.ਆਈ.ਆਰ ਦਰਜ, 38 ਕਰਮਚਾਰੀ ਬਰਖਾਸਤpunjabusernewssiteTuesday, 10 September 2024, 17:07 by punjabusernewssiteTuesday, 10 September 2024, 17:07 18 Viewsਬਿਜਲੀ ਚੋਰੀ ਰੋਕਣ ਲਈ ਲਗਤਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ: ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਪਟਿਆਲਾ, 10 ਸਤੰਬਰ: ਸੂਬੇ ਵਿਚ ਖੇਤੀ ਲਈ ਮੁਫ਼ਤ...
ਪਟਿਆਲਾਪਟਿਆਲਾ ਪੁਲਿਸ ਵੱਲੋਂ ‘ਕਰਨ’ ਦੇ ਕਾਤਲ ਕਾਬੂ, ਮੁਲਜਮ ਦੀ ਸਹੇਲੀ ਨੂੰ ‘ਮੈਸੇਜ’ ਕਰਨਾ ਪਿਆ ਮਹਿੰਗਾpunjabusernewssiteMonday, 9 September 2024, 19:54 by punjabusernewssiteMonday, 9 September 2024, 19:54 18 Viewsਪਟਿਆਲਾ, 9 ਸਤੰਬਰ: ਲੰਘੀ 6 ਸਤੰਬਰ ਨੂੰ ਪਟਿਆਲਾ ਸ਼ਹਿਰ ’ਚ ਇੱਕ 23 ਸਾਲਾਂ ਨੌਜਵਾਨ ‘ਕਰਨ’ ਦੇ ਹੋਏ ਕਤਲ ਦੇ ਮਾਮਲੇ ਦਾ ਪੁਲਿਸ ਨੇ ਪਰਦਾਫ਼ਾਸ...
ਪਟਿਆਲਾਸ਼ਹਿਰ-ਪਿੰਡ, ਗਰੀਬੀ-ਅਮੀਰੀ, ਲਿੰਗ ਭੇਦ ਤੇ ਜਾਤ-ਪਾਤ ਦਾ ਪਾੜਾ ਖ਼ਤਮ ਕਰਨ ਲਈ ਪੜ੍ਹਾਈ ਹੀ ਇੱਕੋ-ਇੱਕ ਸਾਧਨ-ਅਨੁਰਾਗ ਵਰਮਾpunjabusernewssiteSaturday, 7 September 2024, 18:31 by punjabusernewssiteSaturday, 7 September 2024, 18:31 11 Viewsਮੁੱਖ ਸਕੱਤਰ ਅਨੁਰਾਗ ਵਰਮਾ ਆਪਣੇ ਜੱਦੀ ਪਿੰਡ ਚਲੈਲਾ ਪੁੱਜੇ, ਪਿੰਡ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨ ਦੀ ਵਚਨਬੱਧਤਾ ਪ੍ਰਗਟਾਈ ਸਵਰਗੀ ਪਿਤਾ ਪ੍ਰੋ. ਬੀ.ਸੀ....
ਪਟਿਆਲਾਮਨੁੱਖੀ ਜੀਵਨ ਲਈ ਪਾਣੀ, ਮਿੱਟੀ ਅਤੇ ਵਾਤਾਵਰਨ ਨੂੰ ਬਚਾਉਣਾ ਅਤੇ ਸ਼ੁੱਧ ਰੱਖਣਾ ਬਹੁਤ ਜ਼ਰੂਰੀ – ਭਗਵਾਨ ਦਾਸ ਗੁਪਤਾpunjabusernewssiteFriday, 6 September 2024, 15:09 by punjabusernewssiteFriday, 6 September 2024, 15:09 30 Viewsਪਟਿਆਲਾ, 6 ਸਤੰਬਰ: ‘‘ ਮਨੁੱਖੀ ਜੀਵਨ ਲਈ ਪਾਣੀ, ਮਿੱਟੀ ਅਤੇ ਵਾਤਾਵਰਨ ਨੂੰ ਬਚਾਉਣਾ ਤੇ ਸ਼ੁੱਧ ਰੱਖਣਾ ਬਹੁਤ ਜ਼ਰੂਰੀ ਹੈ’’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ...