ਫ਼ਿਰੋਜ਼ਪੁਰਵਿਧਾਇਕ ਰਜਨੀਸ਼ ਦਹੀਯਾ ਨੇ ਜੇਰੇ ਇਲਾਜ ਬੱਚਿਆਂ ਦਾ ਹਾਲ ਚਾਲ ਪੁੱਛਿਆpunjabusernewssiteSaturday, 3 August 2024, 17:31 by punjabusernewssiteSaturday, 3 August 2024, 17:31 ਜਖਮੀਆਂ ਨੂੰ ਵਧੀਆ ਇਲਾਜ ਤੇ ਆਰਥਿਕ ਮੱਦਦ ਦਾ ਭਰੋਸਾ ਦਿੱਤਾ ਫਿਰੋਜ਼ਪੁਰ, 3 ਅਗਸਤ:ਪਿੰਡ ਬਾਜ਼ੀਦਪੁਰ ਵਿਖੇ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਜਾਮਣੀ ਸਾਹਿਬ ਵਿਖੇ ਹੋਏ ਹਾਦਸੇ ਵਿੱਚ...
ਫ਼ਿਰੋਜ਼ਪੁਰਸਰਕਾਰੀ ਨੌਕਰੀ ਲਈ ਪੇਪਰ ਦੇਣ ਚੱਲੀ ਮਾਪਿਆਂ ਦੀ ਇਕਲੌਤੀ ਲੜਕੀ ਨਾਲ ਵਾਪਰੀ ਅਣਹੋਣੀpunjabusernewssiteSunday, 28 July 2024, 16:00 by punjabusernewssiteSunday, 28 July 2024, 16:00 ਫ਼ਿਰੋਜਪੁਰ, 28 ਜੁਲਾਈ: ਐਤਵਾਰ ਸਵੇਰੇ ਸਥਾਨਕ ਕੈਂਟ ਰੇਲਵੇ ਸਟੇਸ਼ਨ ’ਤੇ ਇੱਕ ਨੌਜਵਾਨ ਲੜਕੀ ਦੀ ਰੇਲ੍ਹ ਗੱਡੀ ਹੇਠ ਆਉਣ ਕਾਰਨ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਮਿਲਿਆ...
ਫ਼ਿਰੋਜ਼ਪੁਰਨਵੇਂ ਅਪਰਾਧਿਕ ਕਾਨੂੰਨਾਂ ਨਾਲ ਪੁਲਿਸ ਦੀ ਜਾਂਚ ਵਿੱਚ ਪਾਰਦਰਸ਼ਤਾ ਆਵੇਗੀ : ਜ਼ਿਲ੍ਹਾ ਅਤੇ ਸੈਸ਼ਨ ਜੱਜpunjabusernewssiteFriday, 26 July 2024, 18:33 by punjabusernewssiteFriday, 26 July 2024, 18:33 ਫ਼ਿਰੋਜ਼ਪੁਰ, 26 ਜੁਲਾਈ: ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ਼ ਕਮਿਊਨੀਕੇਸ਼ਨ ਵੱਲੋਂ ਭਾਰਤੀ ਨਿਆਂ ਸੰਹਿਤਾ ’ਤੇ ਦੇਵ ਸਮਾਜ ਕਾਲਜ ਫ਼ਾਰ ਵੂਮਨ...
ਫ਼ਿਰੋਜ਼ਪੁਰਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਔਰਤਾਂ ਕਰਾਂਤੀਕਾਰੀ ਭੂਮਿਕਾ ਨਿਭਾਉਣ – ਰਾਜਪਾਲpunjabusernewssiteThursday, 25 July 2024, 18:00 by punjabusernewssiteThursday, 25 July 2024, 18:00 ਸਰਹੱਦੀ ਜ਼ਿਲਿ੍ਹਆਂ ਵਿੱਚ ਪਿੰਡ ਪੱਧਰ ’ਤੇ ਬਣਾਈਆਂ ਗਈਆਂ ਡਿਫੈਂਸ ਕਮੇਟੀਆਂ ਦੇ ਚੰਗੇ ਨਤੀਜ਼ੇ ਆਏ ਸਾਹਮਣੇ ਫ਼ਿਰੋਜ਼ਪੁਰ 25 ਜੁਲਾਈ : ਸੂਬੇ ਦੀ ਖੁਸ਼ਹਾਲੀ, ਤਰੱਕੀ ਤੇ ਵਿਕਾਸ...
ਫ਼ਿਰੋਜ਼ਪੁਰ’ਤੇ ਥਾਣੇਦਾਰ ਗੁਰਮੇਲ ਸਿਉਂ ਤਾਂ ਡੈਣ ਤੋਂ ਵੀ ਟੱਪਿਆ…punjabusernewssiteThursday, 18 July 2024, 19:57Thursday, 18 July 2024, 20:04 by punjabusernewssiteThursday, 18 July 2024, 19:57Thursday, 18 July 2024, 20:04 ਮਰੇ ਹੋਏ ਥਾਣੇਦਾਰ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਬਦਲੇ ਦਸ ਹਜ਼ਾਰ ਲੈਂਦਾ ਵਿਜੀਲੈਂਸ ਵੱਲੋਂ ਕਾਬੂ ਫਿਰੋਜ਼ਪੁਰ, 18 ਜੁਲਾਈ: ਪੰਜਾਬੀ ਦੇ ਵਿਚ ਇੱਕ ਕਹਾਵਤ ਸੈਕੜੇ...
ਫ਼ਿਰੋਜ਼ਪੁਰਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਡਾਇਰੀਏ ਦੇ ਕੰਟਰੋਲ ਲਈ ਲਗਾਇਆ ਜਾਗਰੂਕਤਾ ਕੈਂਪpunjabusernewssiteThursday, 18 July 2024, 19:06 by punjabusernewssiteThursday, 18 July 2024, 19:06 ਫਿਰੋਜ਼ਪੁਰ 18 ਜੁਲਾਈ : ਸਖ਼ਤ ਗਰਮੀ ਦੌਰਾਨ ਮੀਂਹ ਪੈਣ ਸਦਕਾ ਡਾਇਰੀਏ ਦੇ ਵਧਦੇ ਪਾਰਕੋਪ ਨੂੰ ਵੇਖਦਿਆਂ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ...
ਅਮ੍ਰਿਤਸਰਜਲੰਧਰਫ਼ਿਰੋਜ਼ਪੁਰਉਗਰਾਹਾ ਜਥੇਬੰਦੀ ਵੱਲੋਂ ਦੂਜੇ ਦਿਨ ਤਿੰਨ ਹੋਰ ਸੰਸਦ ਮੈਂਬਰਾਂ ਨੂੰ ਜਨਤਕ ਵਫਦਾਂ ਦੁਆਰਾ ਸੌਂਪੇ ਮੰਗ ਪੱਤਰpunjabusernewssiteThursday, 18 July 2024, 19:01 by punjabusernewssiteThursday, 18 July 2024, 19:01 ਅੰਮ੍ਰਿਤਸਰ/ਜਲੰਧਰ/ਫ਼ਿਰੋਜਪੁਰ, 18 ਜੁਲਾਈ: ਕੌਮੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਟਕਦੇ ਕਿਸਾਨ ਮਸਲਿਆਂ ਦੇ ਹੱਲ ਲਈ ਮੁੜ ਦੇਸ਼ ਭਰ ਵਿੱਚ ਘੋਲ ਸ਼ੁਰੂ ਕਰਨ ਦੇ ਪਹਿਲੇ ਪੜਾਅ ’ਤੇ...
ਫ਼ਿਰੋਜ਼ਪੁਰਮਾਨਸੂਨ ਸੀਜ਼ਨ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗpunjabusernewssiteThursday, 11 July 2024, 18:17 by punjabusernewssiteThursday, 11 July 2024, 18:17 ਫ਼ਿਰੋਜ਼ਪੁਰ, 11 ਜੁਲਾਈ : ਜ਼ਿਲ੍ਹੇ ਨੂੰ ਹਰਿਆ-ਭਰਿਆ, ਸੁੰਦਰ ਬਣਾਉਣ ਅਤੇ ਵਾਤਾਵਰਨ ਦੀ ਸੰਭਾਲ ਤੇ ਸ਼ੁੱਧਤਾ ਲਈ ਮਾਨਸੂਨ ਸੀਜ਼ਨ ਦੌਰਾਨ ਜ਼ਿਲ੍ਹੇ ਵੱਖ-ਵੱਖ ਵਿਭਾਗਾਂ, ਪੰਚਾਇਤਾਂ ਅਧੀਨ ਆਉਂਦੀਆਂ...
ਫ਼ਾਜ਼ਿਲਕਾਫ਼ਿਰੋਜ਼ਪੁਰਬੀਐਸਐਫ਼ ਦੀ ਗੋਲੀ ’ਚ ਮਾਰੇ ਗਏ ‘ਘੁਸਪੇਠੀਏ’ ਦੀ ਲਾਸ ਦਫ਼ਨਾਉਣ ਨੂੰ ਲੈ ਕੇ ਹੰਗਾਮਾpunjabusernewssiteThursday, 4 July 2024, 19:23 by punjabusernewssiteThursday, 4 July 2024, 19:23 ਪਿੰਡ ਦੇ ਲੋਕਾਂ ਨੇ ਪਾਕਿਸਤਾਨੀ ਨੂੰ ਦਫ਼ਨਾਉਣ ਤੋਂ ਕੀਤਾ ਇੰਨਕਾਰ ਜਲਾਲਾਬਾਦ, 4 ਜੁਲਾਈ: ਦੋ ਦਿਨ ਪਹਿਲਾਂ ਸਰਹੱਦ ਪਾਰ ਕਰਨ ਦੌਰਾਨ ਭਾਰਤ-ਪਾਕਿਸਤਾਨ ਬਾਰਡਰ ’ਤੇ ਬੀਐਸਐਫ਼ ਦੀ...
ਫ਼ਿਰੋਜ਼ਪੁਰਜੇਲ੍ਹ ਦੇ ਬਾਹਰ ਖੜੇ ਕਾਂਗਰਸੀ ਆਗੂ ’ਤੇ ਚੱਲੀਆਂ ਗੋ+ਲੀਆਂ, ਗੰਭੀਰ ਜਖ਼ਮੀpunjabusernewssiteSaturday, 22 June 2024, 7:55Saturday, 22 June 2024, 7:42 by punjabusernewssiteSaturday, 22 June 2024, 7:55Saturday, 22 June 2024, 7:42 ਫ਼ਿਰੋਜਪੁਰ, 22 ਜੂਨ: ਸਥਾਨਕ ਕੇਂਦਰੀ ਜੇਲ੍ਹ ਦੇ ਬਾਹਰ ਖੜ੍ਹੇ ਇਲਾਕੇ ਦੇ ਉੱਘੇ ਆਗੂ ਲਲਿਤ ਕੁਮਾਰ ਉਪਰ ਅਗਿਆਤ ਵਿਅਕਤੀਆਂ ਵੱਲੋਂ ਫ਼ਾਈਰਿੰਗ ਕਰਨ ਦੀ ਖ਼ਬਰ ਸਾਹਮਣੇ ਆਈ...