ਪੰਜਾਬ ਦੇ ਇਸ ਪਿੰਡ ’ਚ ਮਤਦਾਨ ਪੇਟੀਆਂ ’ਚ ਸਿਆਹੀ ਸੁੱਟੀ, ਵੱਡਾ ਹੰਗਾਮਾ ਜਾਰੀ

Date:

spot_img

ਜੀਰਾ, 15 ਅਕਤੂਬਰ: ਪੰਜਾਬ ਭਰ ਵਿਚ ਅੱਜ ਪੰਚਾਇਤ ਚੋਣਾਂ ਲਈ ਪੈ ਰਹੀਆਂ ਵੋਟਾਂ ਦੌਰਾਨ ਜਿੱਥੇ ਕਈ ਥਾਂ ਲੜਾਈਆਂ ਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਉਥੇ ਹਲਕਾ ਜੀਰਾ ਦੇ ਪਿੰਡ ਲੋਹਕੇ ਖ਼ੁਰਦ ’ਚ ਇੱਕ ਵਿਲੱਖਣ ਮਾਮਲਾ ਸਾਹਮਣੇ ਆਇਆ, ਜਿੱਥੇ ਕੁੱਝ ਸ਼ਰਾਰਤੀ ਅਨਸਰਾਂ ਨੇ ਮਤਦਾਨ ਵਾਲੇ ਪੀਪੇ ’ਚ ਸਿਆਹੀ ਸੁੱਟ ਦਿੱਤੀ ਗਈ, ਜਿਸ ਕਾਰਨ ਸਾਰੇ ਬੇਲਟ ਪੇਪਰ ਖ਼ਰਾਬ ਹੋ ਗਏ। ਇਹ ਘਟਨਾ ਬੂਥ ਨੰਬਰ 105 ਦੇ ਵਿਚ ਵਾਪਰਿਆਂ ਹੈ, ਜਿਥੇ ਨੀਲੇ ਰੰਗ ਦੀ ਸਿਆਹੀ ਸੁੱਟੀ ਗਈ ਹੈ। ਉਧਰ ਇਸ ਘਟਨਾ ਦਾ ਪਤਾ ਲੱਗਦੇ ਹੀ ਮਾਹੌਲ ਤਨਾਅਪੂਰਵਕ ਹੋ ਗਿਆ ਤੇ ਪੁਲਿਸ ਵੱਲੋਂ ਸ਼ਾਂਤੀ ਬਣਾਏ ਰੱਖਣ ਲਈ ਲੋਕਾਂ ਨੂੰ ਅਪੀਲ ਕੀਤੀ। ਪਿੰਡ ਵਾਸੀਆਂ ਵੱਲੋਂ ਚੋਣਾਂ ਮੁੜ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਫ਼ਿਲਹਾਲ ਚੋਣ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

spot_img
spot_img

Share post:

Popular

More like this
Related

parvinder singh jhota murder case; ਪੰਜਾਬ ‘ਚ ਬੰਦ ਦਾ ਅਸਰ ਦਿਖਣਾ ਸ਼ੁਰੂ

Punjab News: parvinder singh jhota murder case; 13 ਅਕਤੂਬਰ...

CM Nayab Singh Saini की अध्यक्षता में स्वीडन पहुंचा हरियाणा का उच्चस्तरीय डेलीगेशन

👉स्वीडन में भारतीय राजदूत अनुराग भूषण ने मुख्यमंत्री का...