ਮੋਗਾਸਾਵਧਾਨ, ਤੁਹਾਡੀ ਜਮੀਨ ਦੇ ਵੀ ਬਣ ਸਕਦੇ ਹਨ ਨਕਲੀ ਮਾਲਕ! ਮੋਗਾ ਪੁਲਿਸ ਵੱਲੋਂ NRI ਭਰਾਵਾਂ ਦੀ ਜਮੀਨ ਵੇਚਣ ਵਾਲੇ ਗਿਰੋਹ ਦਾ ਪਰਦਾਫ਼ਾਸpunjabusernewssiteSunday, 27 October 2024, 9:30Sunday, 27 October 2024, 9:20 by punjabusernewssiteSunday, 27 October 2024, 9:30Sunday, 27 October 2024, 9:20 382 Viewsਮੋਗਾ, 27 ਅਕਤੂਬਰ: ਮੋਗਾ ਪੁਲਿਸ ਨੇ ਵਿਦੇਸ਼ ’ਚ ਬੈਠੇ ਦੋ ਭਰਾਵਾਂ ਦੀ ਕਰੋੜਾਂ ਰੁਪਏ ਦੀ ਜਮੀਨ ਨਕਲੀ NRI ਵੱਲੋਂ ਵੇਚਣ ਵਾਲੇ ਇੱਕ ਗਿਰੋਹ ਦਾ...
ਮੋਗਾਨਸ਼ਾ ਤਸਕਰ ਨੂੰ ਬਚਾਉਣ ਦੇ ਕੇਸ ’ਚ ਨਾਮਜਦ SHO ਦੇ ਮਾਮਲੇ ਵਿਚ ਨਵਾਂ ਮੋੜ,SHO ਨੇ DSP ’ਤੇ ਲਗਾਏ ਗੰਭੀਰ ਇਲਾਜਮpunjabusernewssiteFriday, 25 October 2024, 11:17 by punjabusernewssiteFriday, 25 October 2024, 11:17 36 Viewsਮੋਗਾ, 25 ਅਕਤੂਬਰ: ਦੋ ਦਿਨ ਪਹਿਲਾਂ ਮੋਗਾ ਪੁਲਿਸ ਵੱਲੋਂ ਆਪਣੇ ਹੀ ਜ਼ਿਲ੍ਹੇ ਦੇ ਇੱਕ ਥਾਣੇ ਦੀ ਮਹਿਲਾ SHO ਅਤੇ ਉਸਦੇ ਸਾਥੀਆਂ ਵਿਰੁਧ ਨਸ਼ਾ ਤਸਕਰਾਂ...
ਮੋਗਾਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਵਾਲੀ ਮਹਿਲਾ ਐਸਐਚਓ ਤੇ ਮੁਨਸ਼ੀਆਂ ਸਹਿਤ ਪੰਜ ਵਿਰੁੱਧ ਪਰਚਾ ਦਰਜpunjabusernewssiteWednesday, 23 October 2024, 22:23 by punjabusernewssiteWednesday, 23 October 2024, 22:23 65 Views5 ਲੱਖ ਰੁਪਏ ਲੈ ਕੇ ਦੋ ਨਸ਼ਾ ਤਸਕਰਾਂ ਨੂੰ ਛੱਡਣ ਦੇ ਲੱਗੇ ਸਨ ਆਰੋਪ ਮੋਗਾ, 23 ਅਕਤੂਬਰ: ਪੰਜਾਬ ਪੁਲਿਸ ਨੇ ਬੁਧਵਾਰ ਸ਼ਾਮ ਇੱਕ ਵੱਡੀ...
ਮੋਗਾਹੁਣ ‘ਜੌਨੀ‘ ਬਾਬੇ ਨੂੰ ਮਿਲੀਆਂ ਧਮਕੀਆਂ, ਮਿਲੀ ਪੁਲਿਸ ਸੁਰੱਖਿਆ, ਦੇਖੋ ਵੀਡੀਓpunjabusernewssiteTuesday, 22 October 2024, 9:44 by punjabusernewssiteTuesday, 22 October 2024, 9:44 6 Viewsਮੋਗਾ, 22 ਅਕਤੂਬਰ: ਪਿਛਲੇ ਕੁੱਝ ਦਿਨਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਆਪਣੀ ਆਡੀਓ ਰਿਕਾਡਿੰਗ ਲੀਕ ਹੋਣ ਕਾਰਨ ਚਰਚਾ ਵਿਚ ਚੱਲ ਰਹੇ ਚਰਚਿਤ ਬਾਬੇ...
ਮੋਗਾMoga ਦੇ CIA Staff ਨੂੰ ਮਿਲੀ ਵੱਡੀ ਕਾਮਯਾਬੀ, lawrence bishnoi ਨਜਦੀਕੀ ਜੱਗਾ ਧੂੜਕੋਟ ਗੈਂ.ਗ ਦੇ 7 ਗੁਰਗੇ 5 ਪਿਸ+ਤੌਲਾਂ ਸਹਿਤ ਕਾਬੂpunjabusernewssiteMonday, 7 October 2024, 12:17 by punjabusernewssiteMonday, 7 October 2024, 12:17 1 Viewsਜੱਗਾ ਧੂੜਕੋਟ ਦੇ ਨਾਲ ਮਿਲਕੇ ਫ਼ਿਰੌਤੀਆਂ ਲਈ ਕਰਦੇ ਸਨ ਫ਼ਾਈਰਿੰਗ ਮੋਗਾ, 7 ਅਕਤੂਬਰ: ਪੰਜਾਬ ਪੁਲਿਸ ਵੱਲੋਂ ਗੈਰ ਸਮਾਜੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਮੋਗਾ...
ਮੋਗਾਪਾਲਕੀ ਸਾਹਿਬ ਦੇ ਹਾਈਵੋਲਟੇਜ਼ ਤਾਰਾਂ ਨਾਲ ਟਕਰਾਉਣ ਨਾਲ 2 ਸ਼ਰਧਾਲੂਆਂ ਦੀ ਮੌ+ਤ, ਕਈ ਜਖ਼ਮੀpunjabusernewssiteSaturday, 5 October 2024, 10:15Saturday, 5 October 2024, 11:51 by punjabusernewssiteSaturday, 5 October 2024, 10:15Saturday, 5 October 2024, 11:51 2 Viewsਮੋਗਾ, 5 ਅਕਤੂੁਬਰ: 2 pilgrims killed:ਜ਼ਿਲ੍ਹੇ ਦੇ ਪਿੰਡ ਕੋਟ ਸਦਰ ਖ਼ਾਂ ਵਿਖੇ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਦੇ ਹਾਈਵੋਲਟੇਜ਼ ਤਾਰਾਂ ਨਾਲ ਟਕਰਾਉਣ ਕਾਰਨ 2...
ਮੋਗਾਮੋਗਾ ‘ਚ ਚੱਲੀਆਂ ਗੋ+ਲੀਆਂ, ਪਾੜੇ ਉਮੀਦਵਾਰਾਂ ਦੇ ਕਾਗਜ਼punjabusernewssiteFriday, 4 October 2024, 14:47 by punjabusernewssiteFriday, 4 October 2024, 14:47 3 Viewsਮੋਗਾ, 4 ਅਕਤੂਬਰ: ਆਗਾਮੀ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤ ਚੋਣਾਂ ਦੇ ਦੌਰਾਨ ਅੱਜ ਕਾਗਜ਼ਾਂ ਦੀ ਨਾਮਜਦਗੀਆਂ ਦੇ ਆਖਰੀ ਦਿਨ ਮੋਗਾ ਦੇ ਵਿੱਚ ਵੱਡਾ...
ਮੋਗਾਹਲਕਾ ਧਰਮਕੋਟ ‘ਚ ਨਾਮੀ ਆਗੂਆਂ ਨੇ ਕਾਂਗਰਸ ਦਾ ‘ਹੱਥ’ ਛੱਡ ਚੁੱਕਿਆ ‘ਝਾੜੂ’punjabusernewssiteMonday, 16 September 2024, 9:15Monday, 16 September 2024, 9:08 by punjabusernewssiteMonday, 16 September 2024, 9:15Monday, 16 September 2024, 9:08 0 Viewsਧਰਮਕੋਟ, 16 ਸਤੰਬਰ: ਕਾਂਗਰਸ ਪਾਰਟੀ ਨੂੂੰ ਹਲਕਾ ਧਰਮਕੋਟ ਵਿਚ ਵੱਡਾ ਝਟਕਾ ਲੱਗਿਆ ਹੈ। ਆਗਾਮੀ ਪੰਚਾਇਤ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀ...
ਮੋਗਾPSPCL ਦਾ ਸਹਾਇਕ ਲਾਈਨਮੈਨ 10,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂpunjabusernewssiteMonday, 2 September 2024, 19:31 by punjabusernewssiteMonday, 2 September 2024, 19:31 3 Viewsਮੁਲਜ਼ਮ ਪਹਿਲਾਂ ਲੈ ਚੁੱਕਾ ਹੈ 4,000 ਰੁਪਏ ਦੀ ਰਿਸ਼ਵਤ ਮੋਗਾ,2ਸਤੰਬਰ:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜ਼ਿਲਾ ਮੋਗਾ ਦੇ ਪਿੰਡ...
ਮੋਗਾਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ ਮੋਗਾ ਵਿਖੇ ਹੋਈpunjabusernewssiteFriday, 30 August 2024, 11:36 by punjabusernewssiteFriday, 30 August 2024, 11:36 3 Viewsਹਰਗੋਬਿੰਦ ਕੌਰ ਹੀ ਰਹੇਗੀ ਯੂਨੀਅਨ ਦੀ ਸੂਬਾ ਪ੍ਰਧਾਨ,ਆਗੂਆਂ ਨੇ ਕੀਤਾ ਮਤਾ ਪਾਸ ਮੋਗਾ,30 ਅਗਸਤ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ...