ਸੰਗਰੂਰ

ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ਪੁਲਿਸ ਦੇ ਐਸ.ਪੀ ਤੇ ਉਸਦੇ ਰੀਡਰ ਵਿਰੁਧ ਪਰਚਾ ਦਰਜ਼

ਸੁਖਜਿੰਦਰ ਮਾਨ ਸੰਗਰੂਰ, 10 ਮਈ : ਜ਼ਿਲ੍ਹਾ ਪੁਲਿਸ ਨੇ ਅਪਣੇ ਹੀ ਐਸ.ਪੀ ਕਰਨਵੀਰ ਸਿੰਘ ਤੇ ਉਸਦੇ ਰੀਡਰ ਦਵਿੰਦਰ ਸਿੰਘ ਵਿਰੂਧ 7 ਭਿ੍ਰਸਟਾਚਾਰ ਰੋਕੂ ਐਕਟ 2018...

ਮਾਲਵੇ ਦੇ ਚਾਰ ਜ਼ਿਲ੍ਹਿਆਂ ਦੇ ਸਨਅਤਕਾਰਾਂ ਨੇ ਆਪ ਸਰਕਾਰ ਦੇ ਆਗਾਮੀ ਜਨਤਾ ਬਜਟ ਬਾਰੇ ਲੋਕਾਂ ਤੋਂ ਸੁਝਾਅ ਮੰਗਣ ਦੇ ਫੈਸਲੇ ਦੀ ਕੀਤੀ ਸ਼ਲਾਘਾ

ਉਦਯੋਗਾਂ ਨੂੰ ਉਤਸ਼ਾਹਿਤ ਕਰਨ ਨਾਲ ਪੰਜਾਬ ਦੀ ਆਰਥਿਕਤਾ ਮੁੜ ਲੀਹ 'ਤੇ ਆਵੇਗੀ : ਵਿੱਤ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ...

40 ਕਰੋੜ ਦੇ ਬੈਂਕ ਫ਼ਰਾਡ ’ਚ ਆਪ ਵਿਧਾਇਕ ਦੇ ਟਿਕਾਣਿਆਂ ’ਤੇ ਸੀਬੀਆਈ ਦੇ ਛਾਪੇ

ਸੁਖਜਿੰਦਰ ਮਾਨ ਸੰਗਰੂਰ, 7 ਮਈ: ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕਰੀਬ ਪੌਣੇ ਦੋ ਮਹੀਨਿਆਂ ਬਾਅਦ ਕੇਂਦਰ ਨੇ ਵੱਡੀ ਕਾਰਵਾਈ ਕੀਤੀ ਹੈ।...

ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ 10 ਮਈ ਦੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਸਬੰਧੀ ਕੀਤਾ ਝੰਡਾ ਮਾਰਚ

ਪੰਜਾਬ ਭਰ ਤੋਂ ਹਜਾਰਾਂ ਦੀ ਗਿਣਤੀ ’ਚ ਜਲ ਸਪਲਾਈ ਕਾਮੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸ਼ਾਮਲ ਹੋਣਗੇ - ਵਰਿੰਦਰ ਸਿੰਘ ਮੋਮੀ ਸੁਖਜਿੰਦਰ ਮਾਨ ਸੰਗਰੂਰ,...

ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ਸਬੰਧੀ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ

ਤਿਆਰੀ ਸਬੰਧੀ 7 ਮਈ ਨੂੰ ਸੰਗਰੂਰ ਸ਼ਹਿਰ ਵਿਚ ਕੀਤਾ ਜਾਵੇਗਾ ਝੰਡਾ ਮਾਰਚ - ਵਰਿੰਦਰ ਮੋਮੀ ਸੁਖਜਿੰਦਰ ਮਾਨ ਸੰਗਰੂਰ, 4 ਮਈ: ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ...

Popular

Subscribe

spot_imgspot_img