ਜ਼ਿਲ੍ਹੇ

ਚੰਨੀ ਦੇ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਦਾਅਵੇ ਦੀ ਹਫ਼ਤੇ ’ਚ ਨਿਕਲੀ ਫ਼ੂਕ

ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ’ਤੇ ਲੱਗੇ ਹਿੱਸਾਪੱਤੀ ਮੰਗਣ ਦੇ ਦੋਸ਼ ਠੇਕੇਦਾਰਾਂ ਨੇ ਹਿੱਸਾਪੱਤੀ ਨਾ ਦੇਣ ’ਤੇ ਅਧਿਕਾਰੀਆਂ ਉਪਰ ਵਿਕਾਸ ਕੰਮਾਂ ਦੇ ਟੈਂਡਰ ਰੱਦ ਕਰਨ...

ਸਰਕਾਰ ਵਲੋਂ ਭੇਜੀ ਕੀਟਨਾਸ਼ਕ ਖੇਤੀਬਾੜੀ ਵਿਭਾਗ ਦੇ ਦਫ਼ਤਰ ਦਾ ਸਿੰਗਾਰ ਬਣੀ

ਮੁੱਖ ਮੰਤਰੀ ਦੇ ਦੌਰੇ ਦੇ ਚਾਰ ਦਿਨਾਂ ਬਾਅਦ ਵੀ ਪ੍ਰਭਾਵਿਤ ਕਿਸਾਨਾਂ ਨੂੰ ਨਹੀਂ ਵੰਡੀ ਸੁਖਜਿੰਦਰ ਮਾਨ ਬਠਿੰਡਾ, 29 ਸਤੰਬਰ-ਮਾਲਵਾ ਪੱਟੀ ’ਚ ਕਿਸਾਨਾਂ ਦੀ ਤਬਾਹੀ ਦਾ...

ਫ਼ਿਰੌਤੀ ਲਈ ਵਪਾਰੀ ਦੇ ਘਰ ਪੈਟਰੋਲ ਬੰਬ ਸੁੱਟਣ ਵਾਲਾ ਕਾਬੂ

ਕੇਸ ’ਚ ਪਹਿਲਾਂ ਹੀ ਅੱਧੀ ਦਰਜ਼ਨ ਕਥਿਤ ਦੋਸ਼ੀਆਂ ਨੂੰ ਕੀਤਾ ਜਾ ਚੁੱਕਾ ਹੈ ਗਿ੍ਰਫਤਾਰ ਸੁਖਜਿੰਦਰ ਮਾਨ ਬਠਿੰਡਾ, 29 ਸਤੰਬਰ-ਲੰਘੀ 5 ਸਤੰਬਰ ਨੂੰ ਫ਼ਿਰੌਤੀ ਲਈ ਰਾਤ ਨੂੰ...

ਭਾਰਤ ਬੰਦ ਦੇ ਸੱਦੇ ਨੂੰ ਬਠਿੰਡਾ ’ਚ ਭਰਵਾਂ ਹੂੰਗਾਰਾ, ਸੜਕਾਂ ਤੇ ਬਜ਼ਾਰ ਰਹੇ ਸੁੰਨੇ

ਸੁਖਜਿੰਦਰ ਮਾਨ ਬਠਿੰਡਾ, 27 ਸਤੰਬਰ-ਸੰਯੁਕਤ ਮੋਰਚੇ ਵਲੋਂ ਅੱਜ ਦੇ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਬਠਿੰਡਾ ਸ਼ਹਿਰ ’ਚ ਭਰਵਾਂ ਹੂੰਗਾਰਾ ਮਿਲਿਆ। ਦੁਕਾਨਦਾਰਾਂ ਤੇ ਵਪਾਰੀਆਂ ਵਲੋਂ...

ਭਾਰਤ ਬੰਦ ਦੀ ਜਮਹੂਰੀ ਅਧਿਕਾਰ ਸਭਾ ਵਲੋਂ ਹਮਾਇਤ ਚ ਪ੍ਦਰਸ਼ਨ

ਸੁਖਜਿੰਦਰ ਮਾਨ ਬਠਿੰਡਾ, 26 ਸਤੰਬਰ -ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਵਿਚ ਅੱਜ ਇੱਥੇ ਜਮਹੂਰੀ ਅਧਿਕਾਰ ਸਭਾ ਵੱਲੋਂ ਫਾਇਰ ਬਿ੍ਰਗੇਡ...

Popular

Subscribe

spot_imgspot_img