Punjabi Khabarsaar

Category : ਜ਼ਿਲ੍ਹੇ

ਬਠਿੰਡਾ

ਇੰਦਰਜੀਤ ਮਾਨ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ

punjabusernewssite
ਸੁਖਜਿੰਦਰ ਮਾਨ ਬਠਿੰਡਾ, 17 ਨਵੰਬਰ: ਆਮ ਆਦਮੀ ਪਾਰਟੀ ਵੱਲੋਂ ਆਪਣੇ ਢਾਂਚੇ ਦਾ ਵਿਸਥਾਰ ਕਰਦੇ ਹੋਏ ਬਠਿੰਡਾ ਜਿਲ੍ਹੇ ਤੋਂ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਜਿਸ...
ਬਠਿੰਡਾ

ਪੈਲੇਸ ਤੋਂ ਬਾਅਦ ਹੁਣ ਕਿਸਾਨਾਂ ਵਲੋਂ ਭਾਜਪਾ ਆਗੂ ਦੇ ਸਕੂਲ ਅੱਗੇ ਰੋਸ਼ ਪ੍ਰਦਰਸ਼ਨ

punjabusernewssite
ਸੁਖਜਿੰਦਰ ਮਾਨ ਬਠਿੰਡਾ, 16 ਨਵੰਬਰ: ਪਿਛਲੇ ਲੰਮੇ ਸਮੇਂ ਤੋਂ ਭਾਜਪਾ ਦੀ ਵਕਾਲਤ ਕਰਦੀ ਆ ਰਹੀ ਸਥਾਨਕ ਸ਼ਹਿਰ ਦੀ ਸਮਾਜ ਸੇਵਕਾ ਤੇ ਹੁਣ ਭਾਜਪਾ ਆਗੂ ਵੀਨੂੰ...
ਬਠਿੰਡਾ

ਕਰੋਨਾ ਵੈਕਸੀਨੇਸ਼ਨ 100 ਫ਼ੀਸਦੀ ਬਣਾਈ ਜਾਵੇ ਯਕੀਨੀ : ਡਿਪਟੀ ਕਮਿਸ਼ਨਰ

punjabusernewssite
ਸੁਖਜਿੰਦਰ ਮਾਨ ਬਠਿੰਡਾ, 16 ਨਵੰਬਰ: ਕਰੋਨਾ ਵਾਇਰਸ ਦੀ ਤੀਜੀ ਸੰਭਾਵੀਂ ਲਹਿਰ ਤੋਂ ਬਚਾਅ ਅਤੇ ਅਗਾਊਂ ਪ੍ਰਬੰਧਾਂ ਸਬੰਧੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਘਰ-ਘਰ ਦਸਤਕ ਮੁਹਿੰਮ...
ਬਠਿੰਡਾ

ਯੂਜੀਸੀ ਪੇਅ ਸਕੇਲ ਲੈਣ ਲਈ ਕਾਲਜ਼ ਟੀਚਰਜ਼ ਯੂਨੀਅਨ ਵਲੋਂ ਵਿਤ ਮੰਤਰੀ ਦੇ ਦਫ਼ਤਰ ਅੱਗੇ ਧਰਨਾ

punjabusernewssite
ਸੁਖਜਿੰਦਰ ਮਾਨ ਬਠਿੰਡਾ, 16 ਨਵੰਬਰ: ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ ਯੂਨੀਅਨ ਦੀ ਅਗਵਾਈ ਹੇਠ ਅੱਜ ਮਾਲਵਾ ਪੱਟੀ ਦੇ ਕਾਲਜ ਅਧਿਆਪਕਾਂ ਵਲੋਂ ਯੂ.ਜੀ.ਸੀ ਪੇਅ ਸਕੇਲ ਲੈਣ...
ਬਠਿੰਡਾ

ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹੇ ‘ਚ 1 ਕਰੋੜ 24 ਲੱਖ 53 ਹਜ਼ਾਰ ਰੁਪਏ ਜਾਰੀ: ਡਿਪਟੀ ਕਮਿਸ਼ਨਰ

punjabusernewssite
593 ਪਰਿਵਾਰਾਂ ਨੇ ਲਿਆ ਲਾਹਾ ਸੁਖਜਿੰਦਰ ਮਾਨ ਬਠਿੰਡਾ, 16 ਨਵੰਬਰ: ਸੂਬਾ ਸਰਕਾਰ ਵਲੋਂ ਲੜਕੀਆਂ ਨੂੰ ਵਿਆਹ ਮੌਕੇ ਦਿੱਤੀ ਜਾਂਦੀ ਅਸ਼ੀਰਵਾਦ ਸਕੀਮ ਤਹਿਤ ਜ਼ਿਲ੍ਹੇ ਅੰਦਰ ਵਿੱਤੀ...
ਬਠਿੰਡਾ

ਲੋਜਪਾ ਬਠਿੰਡਾ ਦਿਹਾਤੀ ਹਲਕੇ ਦੀਆਂ ਮੁਸ਼ਕਲਾਂ ਸਬੰਧੀ 24 ਨੂੰ ਕਰੇਗੀ ਮੀਟਿੰਗ: ਗਹਿਰੀ

punjabusernewssite
ਸੁਖਜਿੰਦਰ ਮਾਨ ਬਠਿੰਡਾ, 16 ਨਵੰਬਰ: ਲੋਕ ਜਨ ਸ਼ਕਤੀ ਪਾਰਟੀ ਦੇ ਨੇਤਾਵਾਂ ਦੀ ਅੱਜ ਇੱਕ ਵਿਸ਼ੇਸ਼ ਮੀਟਿੰਗ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਪ੍ਰਧਾਨਗੀ...
ਬਠਿੰਡਾ

ਆਪ ਵੱਲੋਂ ਬੇਰੁਜਗਾਰੀ ਦੇ ਮੁੱਦੇ ਉੱਤੇ 18 ਨਵੰਬਰ ਨੂੰ ਪੰਜਾਬ ਸਰਕਾਰ ਨੂੰ ਘੇਰਨ ਦੀ ਤਿਆਰੀ

punjabusernewssite
ਨੌਜਵਾਨਾਂ ਦਾ 90ਹਜਾਰ ਕਰੋੜ ਦੱਬੀ ਬੈਠੀ ਹੈ ਪੰਜਾਬ ਸਰਕਾਰ – ਨੀਲ ਗਰਗ/ ਬਲਕਾਰ ਭੋਖੜਾ ਸੁਖਜਿੰਦਰ ਮਾਨ ਬਠਿੰਡਾ, 16 ਨਵੰਬਰ: ਆਮ ਆਦਮੀ ਪਾਰਟੀ ਪੰਜਾਬ ਦੇ ਪੰਜਾਬ...
ਬਠਿੰਡਾ

ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਲਈ ਲਿਆਂਦਾ ਗਿਆ ਨਵਾਂ ਐਕਟ ਠੇਕਾ ਮੁਲਾਜ਼ਮਾਂ ਨਾਲ ਧੋਖਾ:-ਕਾਕਾ ਸਿੰਘ ਕੋਟੜਾ

punjabusernewssite
ਸੁਖਜਿੰਦਰ ਮਾਨ ਬਠਿੰਡਾ: 16 ਨਵੰਬਰ: ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਪ੍ਰੈੱਸ...
ਲੁਧਿਆਣਾ

ਆਮਦਨ ਕਰ ਵਿਭਾਗ ਦੀ ਟੀਮ ਵਲੋਂ ਅਕਾਲੀ ਵਿਧਾਇਕ ਦੇ ਘਰ ਛਾਪਾ

punjabusernewssite
ਸੁਖਜਿੰਦਰ ਮਾਨ ਲੁਧਿਆਣਾ, 16 ਨਵੰਬਰ: ਦੋ ਸਾਲ ਪਹਿਲਾਂ ਦਾਖ਼ਾ ’ਚ ਹੋਈ ਉਪ ਚੋਣ ਵਿਚ ਤਤਕਾਲੀ ਮੁੱਖ ਮੰਤਰੀ ਦੇ ਓ.ਐਸ.ਡੀ ਸੰਦੀਪ ਸੰਧੂ ਨੂੰ ਹਰਾ ਕੇ ਵਿਧਾਨ...
ਲੁਧਿਆਣਾ

ਪੰਜਾਬ ਸਰਕਾਰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਰੱਖਣ ਲਈ ਕੇਂਦਰ ਸਰਕਾਰ ਨੂੰ ਜਲਦ ਭੇਜੇਗੀ ਪ੍ਰਸਤਾਵ: ਅਮਰਿੰਦਰ ਸਿੰਘ ਰਾਜਾ ਵੜਿੰਗ

punjabusernewssite
ਦਾਖਾ ਦੇ ਨਵੇਂ ਬੱਸ ਅੱਡੇ ਦਾ ਨਾਂ ਵੀ ਸ਼ਹੀਦ ਦੇ ਨਾਂ ‘ਤੇ ਰੱਖਿਆ ਜਾਵੇਗਾ ਟਰਾਂਸਪੋਰਟ ਮੰਤਰੀ ਵੱਲੋਂ ਸ਼ਹੀਦ ਸਰਾਭਾ ਦੇ 106ਵੇਂ ਸ਼ਹੀਦੀ ਦਿਹਾੜੇ ਮੌਕੇ ਸਰਧਾਂਜਲੀ...