ਸਿੱਖਿਆਬਠਿੰਡਾ ਦੇ ਐਸਐਸਡੀ ਗਰਲਜ ਕਾਲਜ ਨੂੰ ਚੌਥੀ ਵਾਰ ਮਿਲਿਆ ਬੈਸਟ ਕਾਲਜ ਦਾ ਐਵਾਰਡpunjabusernewssiteMonday, 26 February 2024, 19:12 by punjabusernewssiteMonday, 26 February 2024, 19:12 34 Viewsਬਠਿੰਡਾ, 26 ਫਰਵਰੀ : ਸਥਾਨਕ ਐਸ. ਐਸ. ਡੀ. ਗਰਲਜ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਰਹਿਨੁਮਾਈ ਹੇਠ ਅਤੇ ਡਾ. ਸਿਮਰਜੀਤ ਕੌਰ ਤੇ ਮੈਡਮ...
ਸਿੱਖਿਆ“ਵਿਦਿਆਰਥੀਆਂ ਲਈ ਉੱਤਮ ਪਾਠਕ੍ਰਮ” ਵਿਸ਼ੇ ‘ਤੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦੋ-ਰੋਜ਼ਾ ਵਰਕਸ਼ਾਪ ਆਯੋਜਿਤpunjabusernewssiteMonday, 26 February 2024, 19:10 by punjabusernewssiteMonday, 26 February 2024, 19:10 10 Viewsਤਲਵੰਡੀ ਸਾਬੋ, 26 ਫਰਵਰੀ : ਭਾਰਤ ਸਰਕਾਰ ਵੱਲੋਂ ਲਾਗੂ ਨਵੀਂ ਸਿੱਖਿਆ ਨੀਤੀ-2020 ਅਨੁਸਾਰ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਦਯੋਗਾਂ ਅਤੇ ਸਮੇਂ ਦੀ ਲੋੜ ਅਨੁਸਾਰ ਨਿਖਾਰਨ...
ਸਿੱਖਿਆਕੇਂਦਰੀ ਯੂਨੀਵਰਸਿਟੀ ਦੇ ਨਵੇਂ ਪ੍ਰਬੰਧਕੀ ਬਲਾਕ ਅਤੇ ਲਾਇਬ੍ਰੇਰੀ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਰੱਖਿਆ ਨੀਂਹ ਪੱਥਰpunjabusernewssiteMonday, 26 February 2024, 10:51 by punjabusernewssiteMonday, 26 February 2024, 10:51 44 Viewsਬਠਿੰਡਾ, 26 ਫਰਵਰੀ : ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਐਤਵਾਰ ਨੂੰ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਦੁਆਰਾ ਪ੍ਰਬੰਧਕੀ ਬਲਾਕ ਅਤੇ ਕੇਂਦਰੀ ਲਾਇਬ੍ਰੇਰੀ ਦਾ...
ਸਿੱਖਿਆਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਬਣੇ ਸਮੇਂ ਦੇ ਹਾਣੀ :ਇਕਬਾਲ ਸਿੰਘ ਬੁੱਟਰpunjabusernewssiteSaturday, 24 February 2024, 21:07Saturday, 24 February 2024, 21:08 by punjabusernewssiteSaturday, 24 February 2024, 21:07Saturday, 24 February 2024, 21:08 12 Viewsਬਠਿੰਡਾ,24 ਫਰਵਰੀ: ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਰੇ ਪੰਜਾਬ ਵਿੱਚ ਨਵੇਂ ਸੈਸ਼ਨ ਦੋਰਾਨ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਦਾ...
ਸਿੱਖਿਆਡੀ ਐਮ ਗਰੁੱਪ ਕਰਾੜਵਾਲਾ ਵਿਖੇ ਡਾ. ਪਰਮਿੰਦਰ ਕੌਰ ਨੇ ਐਡੀਸ਼ਨਲ ਅਕਾਦਮਿਕ ਡਾਇਰੈਕਟਰ ਦਾ ਅਹੁੱਦਾ ਸੰਭਾਲਿਆpunjabusernewssiteSaturday, 24 February 2024, 19:20 by punjabusernewssiteSaturday, 24 February 2024, 19:20 22 Viewsਬਠਿੰਡਾ, 24 ਫ਼ਰਵਰੀ: ਡੀ ਐਮ ਸਕੂਲ ਕਰਾੜਵਾਲਾ ਵਿਖੇ ਡਾ. ਪਰਮਿੰਦਰ ਕੌਰ ਐਡੀਸ਼ਨਲ ਅਕਾਦਮਿਕ ਡਾਇਰੈਕਟਰ ਨੇ ਅੱਜ ਅਪਣਾ ਅਹੁੱਦਾ ਸੰਭਾਲ ਲਿਆ ਹੈ। ਦਸਣਾ ਬਣਦਾ ਹੈ...
ਸਿੱਖਿਆਐਸਐਸਡੀ ਕਾਲਜ਼ ਆਫ਼ ਪ੍ਰੋਫੈਸ਼ਨਲ ਵਿਖੇ ਵੋਟ ਦਾ ਅਧਿਕਾਰ ਤੇ ਮਹੱਤਤਾ ਵਿਸ਼ੇ ’ਤੇ ਸੈਮੀਨਾਰ ਆਯੋਜਿਤpunjabusernewssiteThursday, 22 February 2024, 18:27 by punjabusernewssiteThursday, 22 February 2024, 18:27 9 Viewsਬਠਿੰਡਾ, 22 ਫ਼ਰਵਰੀ: ਐੱਸ.ਐੱਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਦੇ ਇਲਕਟਰੌਲ ਲਿਟਰੇਸੀ ਕਲੱਬ ਵੱਲੋਂ ਕਾਲਜ ਡਾਇਰੈਕਟਰ ਪ੍ਰੋ. ਐਨ. ਕੇ ਗੁਸਾਈਂ ਦੀ ਅਗਵਾਈ ਹੇਠ “ਵੋਟ...
ਸਿੱਖਿਆR.B.D.A.V School ਦੇ 02 ਵਿਦਿਆਰਥੀ lnspire Awards ਲਈ ਚੁਣੇ ਗਏpunjabusernewssiteTuesday, 20 February 2024, 17:41 by punjabusernewssiteTuesday, 20 February 2024, 17:41 18 Viewsਬਠਿੰਡਾ, 20 ਫਰਵਰੀ : ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨਵੀਂ ਦਿੱਲੀ ਵੱਲੋਂ ਕਰਵਾਈ ਗਈ ਚੋਣ ਪ੍ਰਤੀਯੋਗਤਾ ਵਿਚ ਬਠਿੰਡਾ ਦੇ R.B.D.A.V School ਦੇ 02 ਵਿਦਿਆਰਥੀ lnspire...
ਸਿੱਖਿਆਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਦਾ IIT Mains ਵਿੱਚੋਂ 99.99% ਅੰਕਾਂ ਨਾਲ ਪੰਜਾਬ ’ਚ ਪਹਿਲਾ ਸਥਾਨpunjabusernewssiteSaturday, 17 February 2024, 20:25 by punjabusernewssiteSaturday, 17 February 2024, 20:25 11 Viewsਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਸੁਨਹਿਰੀ ਮੈਡਲ ਨਾਲ ਕੀਤਾ ਸਨਮਾਨਿਤ ਬਠਿੰਡਾ, 17 ਫ਼ਰਵਰੀ: ਇਲਾਕੇ ’ਚ ਸਿੱਖਿਆ ਦੇ ਖੇਤਰ ਵਿਚ ਨਾਮਵਰ ਸੰਸਥਾ ਡੀ.ਐਮ ਗਰੁੱਪ...
ਸਿੱਖਿਆ29 ਪ੍ਰਿੰਸੀਪਲ ਬਣੇ ਜ਼ਿਲ੍ਹਾ ਸਿੱਖਿਆ ਅਫ਼ਸਰ, ਕੀਤੇ ਸਟੇਸ਼ਨ ਅਲਾਟpunjabusernewssiteWednesday, 14 February 2024, 20:36Wednesday, 14 February 2024, 20:40 by punjabusernewssiteWednesday, 14 February 2024, 20:36Wednesday, 14 February 2024, 20:40 13 Viewsਚੰਡੀਗੜ੍ਹ, 14 ਫ਼ਰਵਰੀ : ਸੂਬੇ ਦੇ ਸਿੱਖਿਆ ਵਿਭਾਗ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ , ਸਹਾਇਕ ਡਾਇਰੈਕਟਰ ਦੀਆਂ ਆਸਾਮੀਆਂ ਲਈ ਬਣੇ ਵੱਖਰੇ ਕੇਡਰ ਦੇ ਵਿਚ ਹੁਣ...
ਸਿੱਖਿਆਵਿਧਾਇਕ ਗਿੱਲ ਵੱਲੋਂ ਜ਼ਿਲ੍ਹੇ ਚ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਦਾ ਆਗਾਜ਼punjabusernewssiteWednesday, 14 February 2024, 19:32 by punjabusernewssiteWednesday, 14 February 2024, 19:32 10 Viewsਬਠਿੰਡਾ, 14 ਫਰਵਰੀ : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖ਼ਲ ਕਰਨ ਲਈ ਉਤਸਾਹਤ ਕਰਨ ਵਾਸਤੇ ਸਿੱਖਿਆ ਵਿਭਾਗ ਵਲੋਂ ਸ਼ੁਰੂ...