ਸਿੱਖਿਆਸਹਾਇਕ ਪ੍ਰੋਫੈਸਰ ਦੀ ਮੌਤ ਲਈ ਸਿੱਖਿਆ ਮੰਤਰੀ ’ਤੇ ਪਰਚਾ ਦਰਜ ਹੋਵੇ : ਗੁਰਪ੍ਰੀਤ ਸਿੰਘ ਪੱਕਾpunjabusernewssiteTuesday, 24 October 2023, 19:56 by punjabusernewssiteTuesday, 24 October 2023, 19:56 11 Viewsਬਠਿੰਡਾ, 24 ਅਕਤੂਬਰ: ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਨੇ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਮੌਤ ਨੂੰ ਇੱਕ ਸਰਕਾਰੀ ਕਤਲ ਕਰਾਰ ਦਿੰਦਿਆਂ ਸਿੱਖਿਆ ਮੰਤਰੀ...
ਸਿੱਖਿਆਨੌਕਰੀਆਂ ਦੇ ਨਾਲ ਨਾਲ ਸਵੈ ਰੁਜ਼ਗਾਰ ਵੱਲ ਝੁਕਾਅ ਕਰਨ ਨੌਜਵਾਨ-ਇਕਬਾਲ ਸਿੰਘ ਬੁੱਟਰpunjabusernewssiteSunday, 22 October 2023, 15:49 by punjabusernewssiteSunday, 22 October 2023, 15:49 22 Viewsਤਿਉਹਾਰਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਨੇ ਹੱਥੀਂ ਬਣਾਈਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਬਠਿੰਡਾ, 22 ਅਕਤੂਬਰ: ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ...
ਸਿੱਖਿਆਐਸ.ਐਸ.ਡੀ. ਗਰਲਜ਼ ਕਾਲਜ ਵਿੱਚ ਨਵਰਾਤਰੀ ਮੌਕੇ ਡਾਂਡੀਆ ਡਾਂਸ ਦਾ ਆਯੋਜਨpunjabusernewssiteSaturday, 21 October 2023, 18:42 by punjabusernewssiteSaturday, 21 October 2023, 18:42 26 Viewsਸੁਖਜਿੰਦਰ ਮਾਨ ਬਠਿੰਡਾ, 21 ਅਕਤੂਬਰ: ਐਸ.ਐਸ.ਡੀ. ਗਰਲਜ਼ ਕਾਲਜ ਅਤੇ ਐਸ.ਐਸ.ਡੀ.ਵਿਟ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਸ.ਐਸ.ਡੀ. ਗਰਲਜ਼ ਕਾਲਜ ਵਿੱਚ ਨਵਰਾਤਰੀ ਦੇ...
ਸਿੱਖਿਆਪੰਜਾਬ ਰਾਜ ਇੰਟਰ ਪੋਲੀਟੈਕਨਿਕ ਬੈਡਮਿੰਟਨ ਖੇਡਾਂ ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਸਮਾਪਤpunjabusernewssiteFriday, 20 October 2023, 18:37Friday, 20 October 2023, 18:41 by punjabusernewssiteFriday, 20 October 2023, 18:37Friday, 20 October 2023, 18:41 16 Viewsਬਠਿੰਡਾ, 20 ਅਕਤੂਬਰ: ਪੰਜਾਬ ਟੈਕਨੀਕਲ ਇੰਸਟੀਚਿਊਸ਼ਨ ਸਪੋਰਟਸ ਵਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵਿਖੇ ਕਰਵਾਏ ਜਾ ਰਹੇ ਦੋ ਦਿਨਾਂ ਰਾਜ ਪੱਧਰੀ ਬੈਡਮਿੰਟਨ ਖੇਡ ਮੁਕਾਬਲੇ ਅੱਜ...
ਸਿੱਖਿਆਮਹਾਂਰਿਸ਼ੀ ਮਾਰਕੰਡੇ ਯੂਨੀਵਰਸਿਟੀ ਦੇ ਯੁਵਕ ਮੇਲੇ ਦੇ ਪੇਂਟਿੰਗ ਮੁਕਾਬਲਿਆਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਰਹੀ ਝੰਡੀpunjabusernewssiteFriday, 20 October 2023, 18:35 by punjabusernewssiteFriday, 20 October 2023, 18:35 8 Viewsਸੁਖਜਿੰਦਰ ਮਾਨ ਬਠਿੰਡਾ, 20 ਅਕਤੂਬਰ: ਮਹਾਂਰਿਸ਼ੀ ਮਾਰਕੰਡੇ ਯੂਨੀਵਰਸਿਟੀ ਮੌਲਾਨਾ (ਅੰਬਾਲਾ) ਵਿਖੇ ਆਯੋਜਿਤ ਰਾਸ਼ਟਰੀ ਯੁਵਕ ਮੇਲੇ ਦੇ ਪੇਂਟਿੰਗ ਮੁਕਾਬਲਿਆਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ...
ਸਿੱਖਿਆਬਾਬਾ ਫ਼ਰੀਦ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੇ ਵਿੱਦਿਅਕ ਦੌਰਾ ਲਗਾਇਆpunjabusernewssiteFriday, 20 October 2023, 17:40 by punjabusernewssiteFriday, 20 October 2023, 17:40 30 Viewsਸੁਖਜਿੰਦਰ ਮਾਨ ਬਠਿੰਡਾ, 20 ਅਕਤੂਬਰ: ਬਾਬਾ ਫ਼ਰੀਦ ਕਾਲਜ ਦੇ ਐਗਰੀਕਲਚਰ ਵਿਭਾਗ ਵੱਲੋਂ ਬੀ.ਐਸ.ਸੀ. ਐਗਰੀਕਲਚਰ ਦੇ ਵਿਦਿਆਰਥੀਆਂ ਲਈ ਇੱਕ ਦਿਨਾਂ ਵਿੱਦਿਅਕ ਦੌਰੇ ਦਾ ਆਯੋਜਨ ਕੀਤਾ...
ਸਿੱਖਿਆਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਅਲੂਮਨੀ ਇੰਟਰੈਕਸ਼ਨ ਸੈਸ਼ਨ ਕਰਵਾਇਆpunjabusernewssiteThursday, 19 October 2023, 17:50 by punjabusernewssiteThursday, 19 October 2023, 17:50 21 Viewsਬਠਿੰਡਾ, 19 ਅਕਤੂਬਰ: ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਵਿਖੇ ਇੰਡਕਸ਼ਨ ਪ੍ਰੋਗਰਾਮ ਦੌਰਾਨ ਅਲੂਮਨੀ (ਸਾਬਕਾ ਵਿਦਿਆਰਥੀ) ਗੱਲਬਾਤ ਸੈਸ਼ਨ ਕਰਵਾਇਆ ਗਿਆ। ਜਿਸ ਵਿੱਚ ਕਾਲਜ ਦੇ...
ਸਿੱਖਿਆਖੇਡ ਜਗਤਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ “ਨੋਰਥ ਜ਼ੋਨ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ ਲੜਕਿਆਂ” ਦਾ ਸ਼ਾਨਦਾਰ ਆਗਾਜ਼punjabusernewssiteThursday, 19 October 2023, 17:26Thursday, 19 October 2023, 17:31 by punjabusernewssiteThursday, 19 October 2023, 17:26Thursday, 19 October 2023, 17:31 24 Viewsਕਬੱਡੀ ਦੇ ਇਸ ਮਹਾਂ ਕੁੰਭ ਵਿੱਚ ਉੱਤਰੀ ਭਾਰਤ ਦੀਆਂ 63 ਯੂਨੀਵਰਸਿਟੀਆਂ ਦੇ 750 ਖਿਡਾਰੀ ਕਰਨਗੇ ਜ਼ੋਰ-ਅਜਮਾਇਸ਼ ਬਠਿੰਡਾ, 19 ਅਕਤੂਬਰ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਡ...
ਸਿੱਖਿਆਕੇਂਦਰੀ ਯੂਨੀਵਰਸਿਟੀ ਦੇ ਅਧਿਆਪਕ ਪ੍ਰੋ. ਫੇਲਿਕਸ ਬਾਸਤ ਨੂੰ ਇੰਟਰਨੈਸ਼ਨਲ ਸਾਇੰਸ ਕੌਂਸਲ ਦੀ ਸਲਾਹਕਾਰ ਕੌਂਸਲ ਲਈ ਚੁਣਿਆpunjabusernewssiteTuesday, 17 October 2023, 19:53 by punjabusernewssiteTuesday, 17 October 2023, 19:53 18 Viewsਬਠਿੰਡਾ, 17 ਅਕਤੂਬਰ: ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਬੌਟਨੀ ਵਿਭਾਗ ਦੇ ਮੁਖੀ ਪ੍ਰੋਫੈਸਰ ਫੇਲਿਕਸ ਬਾਸਤ ਨੂੰ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਮਾਨਤਾ ਪ੍ਰਾਪਤ...
Uncategorizedਸਿੱਖਿਆਯੂਨੀਵਰਸਿਟੀ ਦੀ ਦੂਜੀ ਕਨਵੋਕੇਸ਼ਨ ’ਚ ਪੰਜਾਬ ਦੇ ਰਾਜਪਾਲ ਨੇ ਸਕਾਰਾਤਮਕ ਤਬਦੀਲੀ ਵਿੱਚ ਸਿੱਖਿਆ ਦੀ ਭੂਮਿਕਾ ’ਤੇ ਜ਼ੋਰ ਦਿੱਤਾpunjabusernewssiteTuesday, 17 October 2023, 19:40Tuesday, 17 October 2023, 19:41 by punjabusernewssiteTuesday, 17 October 2023, 19:40Tuesday, 17 October 2023, 19:41 20 Viewsਬਠਿੰਡਾ, 17 ਅਕਤੂਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਦੂਜੀ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪ੍ਰੇਰਨਾਦਾਇਕ ਭਾਸ਼ਣ ਵਿਚ ਸਕਾਰਾਤਮਕ...