ਹਰਿਆਣਾਹਰਿਆਣਾ ਦੇ ਕਿਸਾਨਾਂ ਨੂੰ ਗੜੇਮਾਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮਿਲੇਗਾ: ਉਪ ਮੁੱਖ ਮੰਤਰੀpunjabusernewssiteSunday, 4 February 2024, 19:27 by punjabusernewssiteSunday, 4 February 2024, 19:27 1 Viewsਚੰਡੀਗੜ੍ਹ, 4 ਫਰਵਰੀ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇਕ ਫਰਵਰੀ ਤੋਂ ਫਸਲਾਂ ਦੀ ਜਰਨਲ ਗਿਰਦਵਾਰੀ ਸ਼ੁਰੂ ਹੋ ਗਈ...
ਹਰਿਆਣਾਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਹਰਿਆਣਾ ਸਰਕਾਰ ਦੇ 9 ਅਤੁਲਨੀਯ ਸਾਲ ਨਾਂਮਕ ਕਿਤਾਬ ਦੀ ਕੀਤੀ ਘੁੰਡ ਚੁਕਾਈpunjabusernewssiteSaturday, 3 February 2024, 19:04 by punjabusernewssiteSaturday, 3 February 2024, 19:04 1 Viewsਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਮਨੌਹਰ ਲਾਲ ਸਮੇਤ ਕਈ ਮਾਣਯੋਗ ਮਹਿਮਾਨਾਂ ਦੀ ਰਹੀ ਮਾਣਯੋਗ ਮੌਜੂਦਗੀ ਚੰਡੀਗੜ੍ਹ, 3 ਫਰਵਰੀ : ਦੇਸ ਦੇ ਉੱਪ...
ਹਰਿਆਣਾਐਚਈਆਰਸੀ ਦੇ ਨਵੇਂ ਚੇਅਰਮੈਨ ਬਣੇ ਨੰਦ ਲਾਲ ਸ਼ਰਮਾ ਉਰਜਾ ਮੰਤਰੀ ਰਣਜੀਤ ਸਿੰਘ ਨੇ ਚੁਕਾਈ ਸੁੰਹpunjabusernewssiteFriday, 2 February 2024, 18:01Friday, 2 February 2024, 18:02 by punjabusernewssiteFriday, 2 February 2024, 18:01Friday, 2 February 2024, 18:02 5 Viewsਚੰਡੀਗੜ੍ਹ, 2 ਫਰਵਰੀ – ਹਰਿਆਣਾ ਦੇ ਉਰਜਾ ਮੰਤਰੀ ਰਣਜੀਤ ਸਿੰਘ ਨੇ ਅੱਜ ਇੱਥੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (ਐਚਈਆਰਸੀ) ਦੇ ਨਵੇਂ ਨਿਯੁਕਤ ਚੇਅਰਮੈਨ ਸ੍ਰੀ ਨੰਦ...
ਹਰਿਆਣਾਲੋਕਸਭਾ ਚੋਣਾਂ ਦੇ ਮੱਦੇਨਜਰ ਮੁੱਖ ਚੋਣ ਅਧਿਕਾਰੀ ਨੇ ਰਾਜਨੀਤੀ ਪਾਰਟੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਕੀਤੀ ਮੀਟਿੰਗpunjabusernewssiteThursday, 1 February 2024, 20:18 by punjabusernewssiteThursday, 1 February 2024, 20:18 1 Viewsਚੰਡੀਗੜ੍ਹ, 1 ਫਰਵਰੀ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਅਗਾਮੀ ਲੋਕਸਭਾ ਚੋਣ ਨੂੰ ਦੇਖਦੇ ਹੋਏ 22 ਜਨਵਰੀ 2024 ਨੂੰ...
ਹਰਿਆਣਾਹਰਿਆਣਾ ਸਰਕਾਰ ਨੇ 17 ਜਿਲ੍ਹਿਆਂ ਦੀ 264 ਕਲੋਨੀਆਂ ਕੀਤੀਆਂ ਨਿਯਮਤ: ਮਨੋਹਰ ਲਾਲpunjabusernewssiteThursday, 1 February 2024, 20:06 by punjabusernewssiteThursday, 1 February 2024, 20:06 5 Viewsਚੰਡੀਗੜ੍ਹ, 1 ਫਰਵਰੀ : ਹਰਿਆਣਾ ਵਿਚ ਸੰਸਥਾਗਤ ਸ਼ਹਿਰੀ ਵਿਕਾਸ ਅਤੇ ਨਾਗਰਿਕ ਨੂੰ ਮੁੱਢਲੀ ਸਹੂਲਤਾਂ ਪ੍ਰਦਾਨ ਕਰਨ ਦੇ ਮੱਦੇਨਜਰ ਅਣਅਧਿਕਰਾਤ ਕਲੋਨੀਆਂ ਨੁੰ ਨਿਯਮਤ ਕਰਨ ਦੀ...
ਹਰਿਆਣਾਸਿੱਖ ਗੁਰੂਆਂ ਦੀਆਂ ਪਰੰਪਰਾਵਾਂ ਤੇ ਉਨ੍ਹਾਂ ਦੀ ਯਾਦਾਂ ਨੂੰ ਸੰਭਾਲਣ ਲਈ ਪੀਪਲੀ ਵਿਚ ਬਣੇਗੀ ਸ਼ਾਨਦਾਰ ਯਾਦਗਰpunjabusernewssiteThursday, 1 February 2024, 9:53 by punjabusernewssiteThursday, 1 February 2024, 9:53 4 Viewsਚੰਡੀਗੜ੍ਹ, 1 ਫ਼ਰਵਰੀ : ਸਿੱਖ ਗੁਰੂਆਂ ਦੀਆਂ ਪਰੰਪਰਾਵਾਂ ਤੇ ਉਨ੍ਹਾਂ ਦੀ ਸਮ੍ਰਿਤੀਆਂ ਨੂੰ ਸੰਭਾਲਣ ਦੇ ਲਈ ਹਰਿਆਣਾ ਸਰਕਾਰ ਨੇ ਕੁਰੂਕਸ਼ੇਤਰ ਵਿਚ ਪੀਪਲੀ ਦੇ ਨੇੜੇ...
ਹਰਿਆਣਾਹਰਿਆਣਾ ’ਚ ‘ਲਾਸ਼’ ਸੜਕ ’ਤੇ ਰੱਖ ਕੇ ਪ੍ਰਦਰਸ਼ਨ ਕਰਨਾ ਹੋਵੇਗਾ ਹੁਣ ਗੈਰ-ਕਾਨੂੰਨੀpunjabusernewssiteWednesday, 31 January 2024, 10:22 by punjabusernewssiteWednesday, 31 January 2024, 10:22 1 Viewsਚੰਡੀਗੜ੍ਹ, 31 ਜਨਵਰੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਇੱਥੇ ਹੋਈ ਕੈਬਨਿਟ ਮੀਟਿੰਗ ਵਿਚ ਡੇਡ-ਬਾਡੀ ਦੇ ਅਧਿਕਾਰ ਅਤੇ ਗਰਿਮਾ ਨੂੰ ਬਣਾਏ...
ਹਰਿਆਣਾਹਰਿਆਣਾ ’ਚ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਵਧ ਕੇ 3000 ਰੁਪਏ ਹੋਈpunjabusernewssiteWednesday, 31 January 2024, 10:18 by punjabusernewssiteWednesday, 31 January 2024, 10:18 4 Viewsਬਜਟ ਸੈਸ਼ਨ 20 ਫਰਵਰੀ ਤੋਂ ਹੋਵੇਗਾ ਸ਼ੁਰੂ , ਕੈਬਨਿਟ ਨੇ ਦਿੱਤੀ ਮੰਜੂਰੀ ਚੰਡੀਗੜ੍ਹ, 31 ਜਨਵਰੀ: ਹਰਿਆਣਾ ਵਿਧਾਨ ਸਭਾ ਦਾ ਅਗਾਮੀ ਬਜਟ ਸੈਸ਼ਨ 20 ਫਰਵਰੀ...
ਹਰਿਆਣਾਨਵੀਂ ਪਹਿਲਕਦਮੀ:’ਤੇ ਇਸ ਮੁੱਖ ਮੰਤਰੀ ਨੇ ਅਪਣਾ ‘ਜੱਦੀ’ ਘਰ ਪਿੰਡ ਦੇ ਸਾਂਝੇ ਕੰਮ ਲਈ ਕੀਤਾ ਦਾਨpunjabusernewssiteMonday, 29 January 2024, 20:47 by punjabusernewssiteMonday, 29 January 2024, 20:47 1 Viewsਮਕਾਨ ਵਿਚ ਪਿੰਡ ਦੇ ਬੱਚਿਆਂ ਲਈ ਸਥਾਪਿਤ ਹੋਵੇਗੀ ਈ-ਲਾਇਬ੍ਰੇਰੀ ਚੰਡੀਗੜ੍ਹ, 29 ਜਨਵਰੀ: ਅਕਸਰ ਹੀ ਸਿਆਸੀ ਆਗੂਆਂ ਵਲੋਂ ਸਿਆਸਤ ਵਿਚ ਆਉਣ ਤੋਂ ਬਾਅਦ ਆਲੀਸਾਨ ਮਹਿਲ...
ਹਰਿਆਣਾਮਨੋਹਰ ਲਾਲ ਨੇ ਪਾਣੀਪਤ ਨੂੰ ਦਿੱਤੀ ਸੌਗਾਤ, ਇਲੈਕਟ੍ਰਿਕ ਸਿਟੀ ਬੱਸ ਸੇਵਾ ਦੀ ਕੀਤੀ ਸ਼ੁਰੂਆਤpunjabusernewssiteSunday, 28 January 2024, 19:12 by punjabusernewssiteSunday, 28 January 2024, 19:12 0 Viewsਚੰਡੀਗੜ੍ਹ, 28 ਜਨਵਰੀ – ਇਤਿਹਾਸਕ ਨਗਰੀ ਪਾਣੀਪਤ ਨੂੰ ਐਤਵਾਰ ਵਾਲੇ ਦਿਨ ਇੱਕ ਹੋਰ ਵੱਡੀ ਸੌਗਾਤ ਦਿੰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਾਣੀਪਤ...