ਖੇਡ ਜਗਤਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਤਹਿਤ ਖੇਡ ਟਰਾਇਲ ਸੰਪੰਨpunjabusernewssiteTuesday, 30 July 2024, 17:34 by punjabusernewssiteTuesday, 30 July 2024, 17:34 21 Viewsਚੁਣੇ ਖਿਡਾਰੀਆਂ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀਆਂ ਅਕੈਡਮੀਆਂ ’ਚ ਖੇਡਣ ਦਾ ਮਿਲੇਗਾ ਸੁਨਹਿਰੀ ਮੌਕਾ ਬਠਿੰਡਾ, 30 ਜੁਲਾਈ: ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਜ਼ਮੀਨੀ...
ਖੇਡ ਜਗਤਅਨੁਸ਼ਾਸ਼ਨ ਅਤੇ ਨਿਰੋਏ ਸਮਾਜ ਦੀ ਸਿਰਜਣਾ ਚ ਖੇਡਾਂ ਦਾ ਵੱਡਾ ਯੋਗਦਾਨ:ਗੁਰਪ੍ਰੀਤ ਮਲੂਕਾpunjabusernewssiteMonday, 29 July 2024, 19:05 by punjabusernewssiteMonday, 29 July 2024, 19:05 11 Viewsਬਠਿੰਡਾ: ਨਿਰੋਏ ਸਮਾਜ ਦੀ ਸਿਰਜਣਾ ਜਿੰਦਗੀ ਚ ਅਨੁਸ਼ਾਸ਼ਨ ਅਤੇ ਨਸ਼ਿਆਂ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਨ ਲਈ ਖੇਡਾਂ ਦਾ ਅਹਿਮ ਯੋਗਦਾਨ ਹੈ । ਇਨ੍ਹਾਂ ਸ਼ਬਦਾਂ...
ਖੇਡ ਜਗਤਖ਼ੁਸਖਬਰ:ਪੈਰਿਸ ਓਲੰਪਿਕ ’ਚ ਚੰਡੀਗੜ੍ਹ ਦੀ ਕੁੜੀ ਨੇ ਭਾਰਤ ਦੀ ਝੋਲੀ ਪਾਇਆ ਪਹਿਲਾਂ ਤਮਗਾpunjabusernewssiteSunday, 28 July 2024, 16:50 by punjabusernewssiteSunday, 28 July 2024, 16:50 15 Viewsਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਕਾਂਸੀ ਦਾ ਤਮਗਾ ਚੰਡੀਗੜ੍ਹ, 28 ਜੁਲਾਈ: ਫ਼ਰਾਸ ਦੀ ਰਾਜਧਾਨੀ ਪੈਰਿਸ ਵਿਖੇ ਚੱਲ ਰਹੀਆਂ ਓਲੰਪਿਕ ਖੇਡਾਂ 2024 ਵਿਚ ਭਾਰਤ ਨੇ...
ਖੇਡ ਜਗਤਮੌੜ ਜੋਨ ਦੀਆਂ ਗਰਮ ਰੁੱਤ ਖੇਡਾਂ 1 ਅਗਸਤ ਤੋਂ 6 ਅਗਸਤ ਤੋਂ:ਜ਼ਿਲ੍ਹਾ ਸਿੱਖਿਆ ਅਫ਼ਸਰpunjabusernewssiteSaturday, 27 July 2024, 18:01 by punjabusernewssiteSaturday, 27 July 2024, 18:01 13 Viewsਬਠਿੰਡਾ, 27 ਜੁਲਾਈ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ...
ਖੇਡ ਜਗਤਕੋਈ ਵੀ ਯੋਗ ਖਿਡਾਰੀ ਖੇਡਾਂ ਵਿੱਚ ਭਾਗ ਲੈਣ ਤੋਂ ਵਾਝਾਂ ਨਹੀਂ ਰਹੇਗਾ: ਸਤੀਸ਼ ਕੁਮਾਰpunjabusernewssiteThursday, 25 July 2024, 18:09 by punjabusernewssiteThursday, 25 July 2024, 18:09 9 Viewsਜੋਨਲ ਖੇਡਾਂ 1 ਅਗਸਤ ਤੋਂ 6 ਅਗਸਤ ਤੱਕ:ਜਸਵੀਰ ਸਿੰਘ ਗਿੱਲ ਬਠਿੰਡਾ, 25 ਜੁਲਾਈ : ਅੱਜ ਜ਼ਿਲ੍ਹਾ ਸਿੱਖਿਆ ਦਫ਼ਤਰ ਬਠਿੰਡਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ...
ਖੇਡ ਜਗਤਸਰੀਰਕ ਸਿੱਖਿਆ ਅਧਿਆਪਕ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਗਰਾਊਡਾਂ ਨਾਲ ਜੋੜਨ :ਮਹਿੰਦਰ ਪਾਲ ਸਿੰਘpunjabusernewssiteTuesday, 23 July 2024, 19:43 by punjabusernewssiteTuesday, 23 July 2024, 19:43 12 Viewsਬਠਿੰਡਾ, 23 ਜੁਲਾਈ : ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡ ਸ਼ਾਖਾ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤੀਸ਼ ਕੁਮਾਰ...
ਖੇਡ ਜਗਤਕਰਾਟੇ ਚੈਂਪੀਅਨਸ਼ਿੱਪ ’ਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਖਿਡਾਰਣ ਨਿਹਾਰਿਕਾ ਕੋਰਵ ਨੇ ਜਿੱਤਿਆ ਕਾਂਸੀ ਦਾ ਤਗਮਾpunjabusernewssiteTuesday, 23 July 2024, 17:11 by punjabusernewssiteTuesday, 23 July 2024, 17:11 7 Viewsਤਲਵੰਡੀ ਸਾਬੋ, 23 ਜੁਲਾਈ : ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਮੋਹਰੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਖਿਡਾਰਨ ਨਿਹਾਰਿਕਾ ਕੋਰਵ ਨੇ ਥਿੰਫੂ (ਭੂਟਾਨ)...
ਖੇਡ ਜਗਤਜ਼ਿਲ੍ਹਾ ਬਠਿੰਡਾ ਦੀ ਖੇਡ ਪਨੀਰੀ ਲਈ ਸੁਨਹਿਰੀ ਮੌਕਾ, ਖੇਡ ਟਰਾਇਲ 28 ਜੁਲਾਈ ਨੂੰpunjabusernewssiteSunday, 21 July 2024, 19:03 by punjabusernewssiteSunday, 21 July 2024, 19:03 6 Viewsਬਠਿੰਡਾ, 21 ਜੁਲਾਈ: ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਜ਼ਮੀਨੀ ਪੱਧਰ ਉੱਤੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਕਰਵਾਇਆ...
ਖੇਡ ਜਗਤਦਿਵਾਂਅਗਾਂ ਦੀ ਨਕਲ ਉਤਾਰਨ ’ਤੇ ਬੁਰੇ ਫ਼ਸੇ ਇਹ ਮਸ਼ਹੂਰ ਕ੍ਰਿਕਟਰpunjabusernewssiteTuesday, 16 July 2024, 10:18 by punjabusernewssiteTuesday, 16 July 2024, 10:18 8 Viewsਪੁਲਿਸ ਕੇਸ ਦਰਜ਼ ਕਰਨ ਦੀ ਦਿੱਤੀ ਸਿਕਾਇਤ ਨਵੀਂ ਦਿੱਲੀ, 16 ਜੁਲਾਈ: ਪਿਛਲੇ ਦਿਨੀਂ ਟੀ-20 ਵਿਸ਼ਵ ਕੱਪ ਜਿੱਤ ਕੇ ਵਾਪਸ ਮੁੜੇ ਭਾਰਤੀ ਕ੍ਰਿਕਟਰਾਂ ਨੂੰ ਦੇਸ...
ਖੇਡ ਜਗਤਗੁਰੂ ਕਾਸ਼ੀ ਯੂਨੀਵਰਸਿਟੀ ਦੀ ਮੁੱਕੇਬਾਜ਼ ਲਲਿਤਾ ਨੇ ਬ੍ਰਿਕਸ ਖੇਡਾਂ ਵਿੱਚ ਜਿੱਤਿਆ ਕਾਂਸੇ ਦਾ ਤਗਮਾpunjabusernewssiteMonday, 8 July 2024, 16:28 by punjabusernewssiteMonday, 8 July 2024, 16:28 7 Viewsਤਲਵੰਡੀ ਸਾਬੋ, 8 ਜੁਲਾਈ : ਕਾਜ਼ਾਕ (ਰਸ਼ੀਆ) ਵਿਖੇ ਹੋਈਆਂ ਬ੍ਰਿਕਸ ਖੇਡਾਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਮੁੱਕੇਬਾਜ਼ ਲਲਿਤਾ ਨੇ 66 ਕਿਲੋਗ੍ਰਾਮ ਭਾਰ ਵਰਗ ਵਿੱਚ...