15ਅਗਸਤ ਨੂੰ ਵਿਰੋਧ ਦਿਵਸ਼ ਵਜੋਂ ਮਨਾਉਣਗੇ ਜਲ ਸਪਲਾਈ ਕਾਮੇ:ਵਰਿੰਦਰ ਸਿੰਘ ਮੋਮੀ
ਕੇਂਦਰ ਤੇ ਪੰਜਾਬ ਸਰਕਾਰ ਦੀ ਫੂਕੀ ਜਾਵੇਗੀ ਅਰਥੀ :ਅਵਤਾਰ ਸਿੰਘ
1 Viewsਪੰਜਾਬੀ ਖ਼ਬਰਸਾਰ ਬਿਉਰੋ ਪਟਿਆਲਾ, 13 ਅਗਸਤ: ਜਲ ਸਪਲਾਈ ਅਤੇ ਸੈਨੀਟੇਸਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਅਤੇ ਬ੍ਰਾਂਚ ਪ੍ਰਧਾਨ ਅਵਤਾਰ...