ਬਠਿੰਡਾਛੋਟੇ ਬੱਸ ਅਪਰੇਟਰਾਂ ਨੇ ਟਰਾਂਸਪੋਰਟ ਮੰਤਰੀ ਨੂੰ ਟਾਈਮ ਟੇਬਲ ਇਕਸਾਰ ਕਰਨ ਦੀ ਕੀਤੀ ਅਪੀਲpunjabusernewssiteSunday, 10 October 2021, 12:11Sunday, 10 October 2021, 12:32 by punjabusernewssiteSunday, 10 October 2021, 12:11Sunday, 10 October 2021, 12:32 2 Viewsਸੁਖਜਿੰਦਰ ਮਾਨ ਬਠਿੰਡਾ, 10 ਅਕਤੂਬਰ: ਮਾਲਵਾ ਪੱਟੀ ਦੇ ਛੋਟੇ ਬੱਸ ਅਪਰੇਟਰਾਂ ਨੇ ਇੱਕ ਸੁਰ ਹੋ ਕੇ ਪੰਜਾਬ ਸਰਕਾਰ ਨੂੰ ਛੋਟੇ ਆਪਰੇਟਰਾਂ ਨੂੰ ਵੱਡੇ ਘਰਾਂ...
ਬਠਿੰਡਾਲੋਜਪਾ ਵਲੋਂ ਵਿਧਾਨ ਸਭਾ ਚੋਣਾਂ ਲਈ ਗਹਿਰੀ ਨੂੰ ਦਿੱਤੇ ਗਠਜੋੜ ਦੇ ਅਧਿਕਾਰpunjabusernewssiteSunday, 10 October 2021, 12:03Sunday, 10 October 2021, 12:08 by punjabusernewssiteSunday, 10 October 2021, 12:03Sunday, 10 October 2021, 12:08 2 Views19 ਨੂੰ ਬਠਿੰਡਾ ਵਿਖੇ ਲੋਜਪਾ ਵਰਕਰਾਂ ਵੱਲੋਂ ਸਨਮਾਨ ਸਮਾਰੋਹ ਹੋਵੇਗਾ ਸੁਖਜਿੰਦਰ ਮਾਨ ਬਠਿੰਡਾ,10 ਅਕਤੂਬਰ:ਲੋਕ ਜਨ ਸ਼ਕਤੀ ਪਾਰਟੀ ਦੇ ਨੇਤਾਵਾਂ ਦੀ ਇਕ ਵਿਸ਼ੇਸ਼ ਮੀਟਿੰਗ ਬਠਿੰਡਾ...
ਫਰੀਦਕੋਟਫ਼ਾਜ਼ਿਲਕਾਫ਼ਿਰੋਜ਼ਪੁਰਬਠਿੰਡਾਬਰਨਾਲਾਮਾਨਸਾਮੁਕਤਸਰਮੋਗਾਕਿਸਾਨਾਂ ਵੱਲੋਂ ਛੇਵੇਂ ਦਿਨ ਵੀ ਵਿੱਤ ਮੰਤਰੀ ਦੀ ਕੋਠੀ ਅੱਗੇ ਧਰਨਾ ਜਾਰੀpunjabusernewssiteSunday, 10 October 2021, 11:58Sunday, 10 October 2021, 12:01 by punjabusernewssiteSunday, 10 October 2021, 11:58Sunday, 10 October 2021, 12:01 2 Viewsਸੁਖਜਿੰਦਰ ਮਾਨ ਲੰਬੀ 10 ਅਕਤੂਬਰ :ਨਰਮੇ ਅਤੇ ਹੋਰ ਫ਼ਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਲਈ ਕੱਲ੍ਹ ਤੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ...
ਬਠਿੰਡਾਕਰੋਨਾ ਦੀ ਤਰ੍ਹਾਂ ਹੁਣ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਵਿੱਤ ਮੰਤਰੀ ਵੱਲੋਂ ਸ਼ਹਿਰ ਵਾਸੀਆਂ ਲਈ ਵੱਡਾ ਉਪਰਾਲਾpunjabusernewssiteSunday, 10 October 2021, 11:54Sunday, 10 October 2021, 11:56 by punjabusernewssiteSunday, 10 October 2021, 11:54Sunday, 10 October 2021, 11:56 1 Viewsਸ਼ਹਿਰ ਵਾਸੀਆਂ ਲਈ ਡੇਂਗੂ ਦਾ ਇਲਾਜ ਹੋਵੇਗਾ ਮੁਫ਼ਤ, ਮੈਰੀਟੋਰੀਅਸ ਸਕੂਲ ਚ ਡੇਂਗੂ ਸੈਂਟਰ ਦਾ ਸ਼ੁਭ ਆਰੰਭ : ਜੈਜੀਤ ਜੌਹਲ ਵਿੱਤ ਮੰਤਰੀ ਪੰਜਾਬ ਦੇ ਦਿਸ਼ਾ...
ਫਰੀਦਕੋਟਫ਼ਾਜ਼ਿਲਕਾਫ਼ਿਰੋਜ਼ਪੁਰਬਠਿੰਡਾਬਰਨਾਲਾਮਾਨਸਾਮੁਕਤਸਰਮੋਗਾਮੀਟਿੰਗ ਤੋਂ ਜਵਾਬ ਦੇਣ ’ਤੇ ਨਰਾਜ਼ ਕਿਸਾਨਾਂ ਨੇ ਮੁੂੜ ਵਿਤ ਮੰਤਰੀ ਦੀ ਰਿਹਾਇਸ਼ ਘੇਰੀpunjabusernewssiteSaturday, 9 October 2021, 16:02Saturday, 9 October 2021, 16:27 by punjabusernewssiteSaturday, 9 October 2021, 16:02Saturday, 9 October 2021, 16:27 5 Viewsਬਠਿੰਡਾ, 09 ਅਕਤੂਬਰ (ਸੁਖਜਿੰਦਰ ਮਾਨ ): ਨਰਮਾ ਅਤੇ ਹੋਰ ਫਸਲਾਂ ਦੇ ਖ਼ਰਾਬੇ ਦਾ ਮੁਆਵਜਾ ਲੈਣ ਲਈ ਲੰਘੀ 5 ਅਕਤੁੂਬਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ...
ਬਠਿੰਡਾਭੁੱਚੋ ਹਲਕੇ ਦੇ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ ਦਾ ਚੈੱਕ ਜਾਰੀpunjabusernewssiteSaturday, 9 October 2021, 15:56Saturday, 9 October 2021, 15:58 by punjabusernewssiteSaturday, 9 October 2021, 15:56Saturday, 9 October 2021, 15:58 0 Viewsਚੇਅਰਮੈਨ ਰਾਜਨ ਗਰਗ ਨੇ ਵਿਧਾਇਕ ਕੋਟਭਾਈ ਨੂੰ ਸੌਂਪਿਆ ਚੈੱਕ ਸੁਖਜਿੰਦਰ ਮਾਨ ਬਠਿੰਡਾ, 09 ਅਕਤੂਬਰ : ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਵਿਕਾਸ ਲਈ ਵਿੱਤ...
ਬਠਿੰਡਾਆਪ ਨੇ ਬਠਿੰਡਾ ਸ਼ਹਿਰ ’ਚ ਖੋਲਿਆ ਦਫ਼ਤਰpunjabusernewssiteSaturday, 9 October 2021, 15:54Saturday, 9 October 2021, 15:55 by punjabusernewssiteSaturday, 9 October 2021, 15:54Saturday, 9 October 2021, 15:55 1 Viewsਸੁਖਜਿੰਦਰ ਮਾਨ ਬਠਿੰਡਾ, 09 ਅਕਤੂਬਰ : ਸੂਬੇ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਸਿਆਸੀ ਗਤੀਵਿਧੀਆਂ ਤੇਜ ਕਰਦਿਆਂ ਅੱਜ ਬਠਿੰਡਾ ਸਹਿਰੀ ਹਲਕੇ ’ਚ...
ਬਠਿੰਡਾਲਖੀਮਪੁਰ ਘਟਨਾ ਦੇ ਵਿਰੋਧ ’ਚ ਜਥੇਬੰਦੀਆਂ ਨੇ ਕੱਢਿਆ ਮੋਮਬੱਤੀ ਮਾਰਚpunjabusernewssiteSaturday, 9 October 2021, 15:49Saturday, 9 October 2021, 15:53 by punjabusernewssiteSaturday, 9 October 2021, 15:49Saturday, 9 October 2021, 15:53 0 Viewsਸੁਖਜਿੰਦਰ ਮਾਨ ਬਠਿੰਡਾ, 09 ਅਕਤੂਬਰ : ਦੋ ਦਿਨ ਪਹਿਲਾਂ ਉਤਰ ਪ੍ਰਦੇਸ ਦੇ ਲਖੀਮਪੁਰ ਖੀਰੀ ਵਿਖੇ ਵਾਪਰੀ ਦੁਖਦਾਈਕ ਘਟਨਾ ਦੀ ਨਿੰਦਾ ਕਰਦਿਆਂ ਸ਼ਹਿਰ ਦੀਆਂ ਵੱਖ...
ਬਠਿੰਡਾਕਾਲਜ ਆਫ ਲਾਅ ਵਿਖੇ ਅੰਮਿ੍ਰਤ ਮਹਾਂਉਤਸਵ ਪ੍ਰੋਗਰਾਮ ਦਾ ਆਯੋਜਨpunjabusernewssiteFriday, 8 October 2021, 15:38Friday, 8 October 2021, 15:39 by punjabusernewssiteFriday, 8 October 2021, 15:38Friday, 8 October 2021, 15:39 0 Viewsਸੁਖਜਿੰਦਰ ਮਾਨ ਬਠਿੰਡਾ, 08 ਅਕਤੂਬਰ: ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀ ਅਗਵਾਈ ਹੇਠ ਅੱਜ ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਮੁਹਿੰਮ ਤਹਿਤ ਸਥਾਨਕ ਕਾਲਜ ਆਫ ਲਾਅ ਵਿਖੇ...
ਬਠਿੰਡਾਕਿਸਾਨਾਂ ਦੀ ਸਰਕਾਰ ਦੇ ਨਾਲ ਚੰਡੀਗੜ੍ਹ ’ਚ ਪੈਨਲ ਮੀਟਿੰਗ ਅੱਜpunjabusernewssiteFriday, 8 October 2021, 15:37Friday, 8 October 2021, 15:38 by punjabusernewssiteFriday, 8 October 2021, 15:37Friday, 8 October 2021, 15:38 1 Viewsਸੁਖਜਿੰਦਰ ਮਾਨ ਬਠਿੰਡਾ, 08 ਅਕਤੂਬਰ :ਨਰਮੇ ਤੇ ਹੋਰ ਫਸਲਾਂ ਦੇ ਖਰਾਬੇ ਦੇ ਮੁਆਵਜੇ ਨੂੰ ਲੈ ਕੇ ਚੱਲ ਰਹੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ...