ਜ਼ਿਲ੍ਹੇ

ਡਿਪਟੀ ਕਮਿਸ਼ਨਰ ਨੇ ਪੋਿਗ ਬੂਥਾਂ ਦਾ ਦੌਰਾ ਕਰਕੇ ਕੀਤਾ ਨਿਰੀਖਣ

20 ਤੇ 21 ਨਵੰਬਰ ਨੂੰ ਵੀ ਸਰਸਰੀ ਸੁਧਾਈ ਸਬੰਧੀ ਲਗਾਏ ਜਾਣਗੇ ਸਪੈਸ਼ਲ ਕੈਂਪ ਸੁਖਜਿੰਦਰ ਮਾਨ ਬਠਿੰਡਾ, 8 ਨਵੰਬਰ: ਡਿਪਟੀ ਕਮਿਸ਼ਨਰਕਮ-ਜ਼ਿਲਾ ਚੋਣ ਅਫ਼ਸਰ ਅਰਵਿੰਦ ਪਾਲ ਸਿੰਘ ਸੰਧੂ...

ਸੁਖਬੀਰ ਵੱਲੋਂ ਕਿਸਾਨਾਂ ਨੂੰ ਡੀ ਏ ਪੀ ਉਬਪਲਬਧ ਕਰਵਾਉਣ ਲਈ ਇਕ ਹਫਤੇ ਦਾ ਅਲਟੀਮੇਟਮ

ਬਠਿੰਡਾ ’ਚ ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ ਗ੍ਰਹਿ ਮੰਤਰੀ ਦੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕਰਨ ਦੀ ਕੀਤੀ ਨਿਖੇਧੀ ਕਿਹਾ ਕਿ ਘਰ ਘਰ ਨੌਕਰੀ...

ਰਾਜਾ ਵੜਿੰਗ ਨੇ ਬਠਿੰਡਾ ਦੇ ਰੋਜ਼ ਗਾਰਡਨ ’ਚ ਕੀਤੀ ਸੈਰ

ਟ੍ਰਾਂਸਪੋਰਟ ਮੰਤਰੀ ਦੇ ਦੌਰਿਆਂ ਨੇ ਬਠਿੰਡਾ ਦੇ ਸਿਆਸੀ ਪਾਰਾ ਵਧਾਇਆ ਸੁਖਜਿੰਦਰ ਮਾਨ ਬਠਿੰਡਾ, 7 ਨਵੰਬਰ: ਸੂਬੇ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਸਵੇਰੇ...

ਮਾਲਵਾ ਪੱਟੀ ਦੇ ਕਾਂਗਰਸੀ ‘ਮਨਪ੍ਰੀਤ’ ਦੀ ਘੇਰਾਬੰਦੀ ਕਰਨ ’ਚ ਜੁਟੇ !

ਲਾਡੀ ਤੋਂ ਬਾਅਦ ਕਾਂਗੜ੍ਹ ਨੇ ਵੀ ਕੱਢੀ ਭੜਾਸ ਰਾਜਾ ਵੜਿੰਗ ਨੇ ਵੀ ਬਠਿੰਡਾ ਦੇ ਗੇੜੇ ਵਧਾਏ ਸੁਖਜਿੰਦਰ ਮਾਨ ਬਠਿੰਡਾ, 7 ਨਵੰਬਰ: ਸੂਬੇ ’ਚ ਹੋਈ ਸੱਤਾ...

ਵੀਨੂੰ ਬਾਦਲ ਅਤੇ ਜੈਜੀਤ ਸਿੰਘ ਜੌਹਲ ਵਲੋਂ ਵੱਖ ਵੱਖ ਵਾਰਡਾਂ ਦਾ ਦੌਰਾ

ਸੁਖਜਿੰਦਰ ਮਾਨ ਬਠਿੰਡਾ, 7 ਨਵੰਬਰ: ਅੱਜ ਬੀਬਾ ਵੀਨੂੰ ਬਾਦਲ ਅਤੇ ਮੈਂਬਰ ਜੈਜੀਤ ਸਿੰਘ ਜੌਹਲ ਵੱਲੋਂ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ। ਜੈਜੀਤ ਜੌਹਲ ਵਲੋਂ ਰਾਜਿੰਦਰਾ...

Popular

Subscribe

spot_imgspot_img