ਲੁਧਿਆਣਾਲੁਧਿਆਣਾ ’ਚ ਸੂਬਾ ਪੱਧਰੀ ਸਮਾਗਮ ਤੋਂ ਪਹਿਲਾਂ ਪੁਲਿਸ ਤੇ ਬਦਮਾਸ਼ਾਂ ’ਚ ਮੁਕਾਬਲਾ, ਇੱਕ ਜਖ਼ਮੀ ਤੇ ਇੱਕ ਫ਼ਰਾਰpunjabusernewssiteFriday, 8 November 2024, 12:07 by punjabusernewssiteFriday, 8 November 2024, 12:07 378 Viewsਲੁਧਿਆਣਾ, 8 ਨਵੰਬਰ: ਸੂਬੇ ਦੇ ਸਭ ਤੋਂ ਵੱਡੇ ਮਹਾਂਨਗਰ ਵਿਚ ਸ਼ੁਮਾਰ ਲੁਧਿਆਣਾ ਦੇ ਵਿਚ ਅੱਜ ਸ਼ੁੱਕਰਵਾਰ ਨੂੰ ਸਰਪੰਚਾਂ ਦੇ ਰੱਖੇ ਸਹੁੰ ਸਮਾਗਮ ਤੋਂ ਪਹਿਲਾਂ...
ਮੁਕਤਸਰਅੰਮ੍ਰਿਤਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਦੇ ਤਾਜ਼ਾ ਬਿਆਨਾਂ ਦੀ ਕੀਤੀ ਨਿੰਦਾpunjabusernewssiteThursday, 7 November 2024, 21:00Thursday, 7 November 2024, 20:07 by punjabusernewssiteThursday, 7 November 2024, 21:00Thursday, 7 November 2024, 20:07 83 Viewsਕਿਹਾ, ਅਜਿਹੇ ਸੌੜੀ ਸੋਚ ਵਾਲੇ ਆਗੂਆਂ ਨੂੰ ਮੰਤਰੀ ਮੰਡਲ ’ਚੋਂ ਕੱਢਣ ਲਈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਲਿਖਾਂਗੀ ਪੱਤਰ ਗਿੱਦੜਬਾਹਾ, 7 ਨਵੰਬਰ: ਗਿੱਦੜਬਾਹਾ...
ਐਸ. ਏ. ਐਸ. ਨਗਰਮੋਹਾਲੀ ਦੇ ਕਰਮਨ ਸਿੰਘ ਤਲਵਾੜ ਨੇ ਭਾਰਤੀ ਫ਼ੌਜ ਦੀ ਟੈਕਨੀਕਲ ਐਂਟਰੀ ਸਕੀਮ ਵਿੱਚ ਆਲ ਇੰਡੀਆ ਮੈਰਿਟ ਸੂਚੀ ਵਿੱਚ ਦੂਜਾ ਸਥਾਨ ਹਾਸਲ ਕੀਤਾpunjabusernewssiteThursday, 7 November 2024, 20:45Thursday, 7 November 2024, 20:03 by punjabusernewssiteThursday, 7 November 2024, 20:45Thursday, 7 November 2024, 20:03 44 Viewsਅਮਨ ਅਰੋੜਾ ਨੇ ਕੈਡਿਟਾਂ ਨੂੰ ਦਿੱਤੀ ਵਧਾਈ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਕੀਤੀ ਕਾਮਨਾ ਐਸ.ਏ.ਐੱਸ.ਨਗਰ, 7 ਨਵੰਬਰ:ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ...
ਕਪੂਰਥਲਾਸਥਾਨਕ ਸਰਕਾਰਾਂ ਬਾਰੇ ਮੰਤਰੀ ਵਲੋਂ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਦੀ ਸਮੀਖਿਆpunjabusernewssiteThursday, 7 November 2024, 20:30Thursday, 7 November 2024, 19:58 by punjabusernewssiteThursday, 7 November 2024, 20:30Thursday, 7 November 2024, 19:58 49 Viewsਸੁਲਤਾਨਪੁਰ ਲੋਧੀ , 7 ਨਵੰਬਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਰਵਜੋਤ ਸਿੰਘ ਨੇ ਅੱਜ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਸਬੰਧਿਤ...
ਪਟਿਆਲਾANTF ਦੇ ਨਾਂ ’ਤੇ ਰਿਸ਼ਵਤ ਮੰਗਣ ਵਾਲੇ ਖਿਲਾਫ਼ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜpunjabusernewssiteThursday, 7 November 2024, 20:15Thursday, 7 November 2024, 19:55 by punjabusernewssiteThursday, 7 November 2024, 20:15Thursday, 7 November 2024, 19:55 54 Viewsਪਟਿਆਲਾ, 7 ਨਵੰਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਬੀਨੂੰ ਵਰਮਾ ਵਾਸੀ ਧੂਰੀ ਜ਼ਿਲ੍ਹਾ ਸੰਗਰੂਰ ਖ਼ਿਲਾਫ਼ ਐਂਟੀ ਨਾਰਕੋਟਿਕਸ ਟਾਸਕ...
ਬਠਿੰਡਾਜ਼ਿਲ੍ਹੇ ਅੰਦਰ ਵੱਖ-ਵੱਖ ਪ੍ਰੋਜੈਕਟਾਂ ਲਈ ਲਗਭਗ 257.63 ਲੱਖ ਰੁਪਏ ਦੇ ਫੰਡ ਜਾਰੀ : ਡਿਪਟੀ ਕਮਿਸ਼ਨਰpunjabusernewssiteThursday, 7 November 2024, 19:59Thursday, 7 November 2024, 19:51 by punjabusernewssiteThursday, 7 November 2024, 19:59Thursday, 7 November 2024, 19:51 61 Viewsਸ਼ਹਿਰ ਦੀਆਂ ਅਹਿਮ ਥਾਵਾਂ ‘ਤੇ 83.17 ਲੱਖ ਰੁਪਏ ਦੇ ਲਗਾਏ ਜਾਣਗੇ ਸੀ.ਸੀ.ਟੀ.ਵੀ ਕੈਮਰੇ ਬਠਿੰਡਾ, 7 ਨਵੰਬਰ : ਜ਼ਿਲ੍ਹੇ ਅੰਦਰ ਵੱਖ-ਵੱਖ ਪ੍ਰੋਜੈਕਟਾਂ ਲਈ ਲਗਭਗ 257.63...
ਜਲੰਧਰਪੰਜਾਬ ਮੁਕਾਬਲੇ ਤੋਂ ਬਾਅਦ ਕੌਸ਼ਲ-ਬੰਬੀਹਾ ਗੈਂਗ ਦੇ ਦੋ ਖ਼ਤਰਨਾਕ ਗੈਂਗਸਟਰ ਕਾਬੂ, ਦੋ ਪਿਸਤੌਲ ਬਰਾਮਦpunjabusernewssiteThursday, 7 November 2024, 19:44 by punjabusernewssiteThursday, 7 November 2024, 19:44 70 Viewsਜਲੰਧਰ, 7 ਨਵੰਬਰ: ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸੰਗਠਿਤ ਅਪਰਾਧਾਂ ਵਿਰੁੱਧ ਚੱਲ ਰਹੀ ਜੰਗ ਤਹਿਤ ਇੱਕ ਵੱਡੀ ਕਾਰਵਾਈ ਕਰਦਿਆਂ ਕੌਸ਼ਲ-ਬੰਬੀਹਾ ਗੈਂਗ ਦੇ ਦੋ ਖਤਰਨਾਕ ਗੈਂਗਸਟਰਾਂ...
ਬਠਿੰਡਾਚੱਲਦੀ ਬੱਸ ਦੇ ਡਰਾਈਵਰ ਨੂੰ ਆਇਆ ਚੱਕਰ, ਦਰੱਖਤ ਨਾਲ ਟਕਰਾਉਣ ਕਾਰਨ ਸਵਾਰੀਆਂ ਹੋਈਆਂ ਜਖ਼ਮੀpunjabusernewssiteThursday, 7 November 2024, 19:39 by punjabusernewssiteThursday, 7 November 2024, 19:39 312 Viewsਬਠਿੰਡਾ, 7 ਨਵੰਬਰ: ਵੀਰਵਾਰ ਦੁਪਿਹਰ ਜ਼ਿਲ੍ਹੇ ਦੇ ਤਲਵੰਡੀ ਸਾਬੋ-ਰਾਮਾ ਮੰਡੀ ਰੂਟ ’ਤੇ ਪਿੰਡ ਜੱਜਲ ਕੋਲ ਇੱਕ ਪ੍ਰਾਈਵੇਟ ਬੱਸ ਦੇ ਦਰੱਖਤ ਨਾਲ ਟਕਰਾਉਣ ਕਾਰਨ ਅੱਧੀ...
ਬਠਿੰਡਾਬਠਿੰਡਾ ਦੇ ਡੀਸੀ ਤੇ ਐਸਐਸਪੀ ਨੇ ਮੁੜ ਜ਼ਿਲ੍ਹੇ ਦੀਆਂ ਮੰਡੀਆਂ ਦਾ ਕੀਤਾ ਦੌਰਾpunjabusernewssiteThursday, 7 November 2024, 19:00Thursday, 7 November 2024, 18:36 by punjabusernewssiteThursday, 7 November 2024, 19:00Thursday, 7 November 2024, 18:36 47 Viewsਕਿਸਾਨਾਂ ਦੀ ਝੋਨੇ ਦੀ ਫਸਲ ਦਾ ਇੱਕ-ਇੱਕ ਦਾਣਾ ਜਾਵੇਗਾ ਖਰੀਦਿਆਂ: ਡਿਪਟੀ ਕਮਿਸ਼ਨਰ ਬਠਿੰਡਾ, 7 ਨਵੰਬਰ : ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਨੂੰ ਸੁਚਾਰੂ ਤੌਰ...
ਫ਼ਿਰੋਜ਼ਪੁਰਵੱਡੀ ਖ਼ਬਰ: ਡੀਏਪੀ ਦੀ ਕਾਲਾਬਜ਼ਾਰੀ ਰੋਕਣ ’ਚ ਅਸਫ਼ਲ ਰਹਿਣ ’ਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਮੁਅੱਤਲ, ਮਾਰਕਫ਼ੈਡ ਦੇ ਅਧਿਕਾਰੀ ਵੀ ਕੁੜਿੱਕੀ ’ਚpunjabusernewssiteThursday, 7 November 2024, 13:53Thursday, 7 November 2024, 13:56 by punjabusernewssiteThursday, 7 November 2024, 13:53Thursday, 7 November 2024, 13:56 387 Viewsਫ਼ਿਰੋਜਪੁਰ, 7 ਨਵੰਬਰ: ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਣਕ ਦੀ ਬੀਜਾਈ ਦੇ ਸੀਜ਼ਨ ’ਚ ਡੀਏਪੀ ਦੀ ਪੈਦਾ ਹੋਈ ਕਿੱਲਤ ਨੂੰ ਦੂਰ ਕਰਨ ਲਈ ਇਸਦੀ...