WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar

Category : ਜ਼ਿਲ੍ਹੇ

ਅਮ੍ਰਿਤਸਰਜਲੰਧਰਰੂਪਨਗਰਲੁਧਿਆਣਾ

ਗੈਂਗਸਟਰਾਂ ਅਤੇ ਨਸ਼ਿਆਂ ਵਿਰੁੱਧ ਜੰਗ: ਡੀਜੀਪੀ ਵੱਲੋਂ ਕੁੱਲ ਪੁਲਿਸ ਫੋਰਸ ‘ਚੋਂ 50 ਫੀਸਦ ਕਰਮਚਾਰੀ ਥਾਣਿਆਂ ਵਿੱਚ ਤਾਇਨਾਤ ਕਰਨ ਦੇ ਹੁਕਮ

punjabusernewssite
ਡੀਜੀਪੀ ਗੌਰਵ ਯਾਦਵ ਨੇ ਚਾਰ ਪੁਲਿਸ ਰੇਂਜਾਂ ਦੇ ਆਪਣੇ ਖੇਤਰੀ ਦੌਰੇ ਦੌਰਾਨ ਕੀਤੀਆਂ ਉੱਚ ਪੱਧਰੀ ਮੀਟਿੰਗਾਂ ਡੀਜੀਪੀ ਨੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ...
ਪਟਿਆਲਾ

ਪੀ.ਐਸ.ਪੀ.ਸੀ.ਐਲ ਵੱਲੋਂ ਬਿਜਲੀ ਚੋਰੀ ਦੇ ਦੋਸ ਵਿੱਚ ਆਰ.ਟੀ.ਐਮ.ਮੁਅੱਤਲ

punjabusernewssite
ਪੰਜਾਬੀ ਖ਼ਬਰਸਾਰ ਬਿਉਰੋ ਪਟਿਆਲਾ, 27 ਜੁਲਾਈ: ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਨੇ ਪੰਜਾਬ ਸਰਕਾਰ ਵਲੋਂ ਪ੍ਪਤ ਸਿਕਾਇਤ ਦੀ ਪੜਤਾਲ ਤੋਂ ਬਾਅਦ ਬਿਜਲੀ ਚੋਰੀ ਦੇ ਦੋਸ...
ਐਸ. ਏ. ਐਸ. ਨਗਰ

ਸੂਬੇ ਵਿੱਚ 1.20 ਕਰੋੜ ਬੂਟੇ ਲਗਾਉਣ ਦਾ ਟੀਚਾ: ਲਾਲ ਚੰਦ ਕਟਾਰੂਚੱਕ

punjabusernewssite
ਜੰਗਲਾਤ ਵਿਭਾਗ ਨਾਲ ਸਬੰਧਤ ਜੱਥੇਬੰਦੀਆਂ ਨਾਲ ਵਣ ਮੰਤਰੀ ਵੱਲੋਂ ਮੁਲਾਕਾਤ ਕਿਹਾ, ਸੂਬਾ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਪੰਜਾਬੀ ਖ਼ਬਰਸਾਰ ਬਿਉਰੋ ਮੋਹਾਲੀ, 27 ਜੁਲਾਈ:ਸੂਬਾ...
ਪਟਿਆਲਾ

ਪੀਆਰਟੀਸੀ ਕਾਮਿਆਂ ਨੇ ਕਿਲੋਮੀਟਰ ਸਕੀਮ ਵਿਰੁਧ ਚੁੱਕਿਆ ਝੰਡਾ

punjabusernewssite
ਪੰਜਾਬੀ ਖ਼ਬਰਸਾਰ ਬਿਉਰੋ ਪਟਿਆਲਾ, 27 ਜੁਲਾਈ: ਪੱਨਬਸ/ਪੀ,ਆਰ,ਕੀ,ਸੀ, ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੀ ਅੱਜ ਇੱਕ ਅਹਿਮ ਮੀਟਿੰਗ ਪਟਿਆਲਾ ਵਿਖੇ ਏ ਐਮ ਡੀ ਤੇ ਜੀ ਐਮ ਸੁਰਿੰਦਰ...
ਬਠਿੰਡਾ

ਇੰਡੀਅਨ ਆਇਲ ਕਾਰਪੋਰੇਸ਼ਨ ਬਠਿੰਡਾ ਨੇ ਸਥਾਪਨਾ ਦਿਵਸ ਮਨਾਇਆ

punjabusernewssite
ਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 27 ਜੁਲਾਈ: ਬੀਤੇ ਦਿਨੀਂ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਉਤਰੀ ਖੇਤਰ ਪਾਈਪਲਾਈਨ ਬਠਿੰਡਾ ਦੁਆਰਾ ਪਾਈਪਲਾਈਨ ਵਿੰਗ ਦੇ ਮਹੱਤਵਪੂਰਨ ਅੰਗ ਐਨ.ਆਰ.ਪੀ.ਐਲ ਪਾਣੀਪਤ ਦਾ...
ਬਠਿੰਡਾ

ਭਾਜਪਾ ਨੇ ਮਾਲਵਾ ’ਤੇ ਰੱਖੀ ਅੱਖ, ਬਠਿੰਡਾ ’ਚ ਤਿੰਨ ਰੋਜ਼ਾ ਸਿਖਲਾਈ ਕੈਂਪ ਸ਼ੁਰੂ

punjabusernewssite
ਸੁਖਜਿੰਦਰ ਮਾਨ ਬਠਿੰਡਾ, 27 ਜੁਲਾਈ : ਭਾਰਤੀ ਜਨਤਾ ਪਾਰਟੀ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਭਰ ਵਿੱਚ ਤਿਆਰੀਆਂ ਸੁਰੂ ਕਰ ਦਿੱਤੀਆਂ ਗਈਆਂ ਹਨ।...
ਮਾਨਸਾ

ਯੂਥ ਕਲੱਬਾਂ ਨੂੰ ਕਾਰਜਸ਼ੀਲ ਕਰਨ ਹਿੱਤ ਪੰਜ ਰੋਜਾ ਯੂਥ ਕਲੱਬ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ

punjabusernewssite
ਅਜਾਦੀ ਦੇ 75ਵੇਂ ਅਮਿ੍ਰਤਮਹਾਉਤਸਵ ਦੇ ਸਬੰਧ ਵਿੱਚ 13 ਤੋਂ 15 ਅਗਸਤ ਤੱਕ ਘਰ ਘਰ ਤਿੰਰਗਾਂ ਮੁਹਿੰਮ ਚਲਾਈ ਜਾਵੇਗੀ।- ਸਰਬਜੀਤ ਸਿੰਘ ਪੰਜਾਬੀ ਖ਼ਬਰਸਾਰ ਬਿਉਰੋ ਮਾਨਸਾ, 27...
ਬਠਿੰਡਾ

ਮੋਦੀ ਸਰਕਾਰ ਖਿਲਾਫ ਕਾਂਗਰਸੀਆਂ ਨੇ ਕੀਤਾ ਰੋਸ ਪ੍ਰਦਰਸਨ

punjabusernewssite
ਕੇਂਦਰ ਸਰਕਾਰ ’ਤੇ ਲਗਾਇਆ ਈਡੀ ਦੀ ਦੁਰਵਰਤੋਂ ਦਾ ਦੋਸ਼ ਸੁਖਜਿੰਦਰ ਮਾਨ ਬਠਿੰਡਾ, 27 ਜੁਲਾਈ :- ਕੇਂਦਰ ਦੀ ਮੋਦੀ ਸਰਕਾਰ ਖਿਲਾਫ ਇਕ ਵਾਰ ਫਿਰ ਕਾਂਗਰਸੀ ਸੜਕਾਂ...
ਬਠਿੰਡਾ

‘ਫਾਸੀ ਹਮਲਿਆਂ ਵਿਰੋਧੀ ਫਰੰਟ‘ ਵਲੋਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ ਕਰਨ ਦੀ ਸਖਤ ਨਿੰਦਾ

punjabusernewssite
ਛੇੜਛਾੜ ਕਰਨ ਵਾਲੇ ਗੱਗ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ ਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 26 ਜੁਲਾਈ: ਕਨੈਡਾ ਰਹਿ ਰਹੇ ਸੁਰਜੀਤ ਗੱਗ ਨਾਮਕ...
ਫ਼ਿਰੋਜ਼ਪੁਰ

ਡੀਜੀਪੀ ਨੇ ਭਿ੍ਰਸਟਾਚਾਰ ਦੇ ਦੋਸ਼ਾਂ ਹੇਠ ਇੰਸਪੈਕਟਰ ਸਹਿਤ ਤਿੰਨ ਪੁਲਿਸ ਮੁਲਾਜਮਾਂ ਨੂੰ ਕੀਤਾ ਬਰਖਾਸਤ

punjabusernewssite
ਇੰਸਪੈਕਟਰ ਪਰਮਿੰਦਰ ਬਾਜਵਾ ਨੇ ਦੋ ਸਾਥੀਆਂ ਨਾਲ ਮਿਲ ਕੇ ਦੋ ਵਿਅਕਤੀਆਂ ਤੋਂ 1 ਕਿਲੋਗ੍ਰਾਮ ਹੈਰੋਇਨ ਅਤੇ 5 ਲੱਖ ਰੁਪਏ ਦੀ ਬਰਾਮਦਗੀ ਦਿਖਾ ਕੇ ਉਨ੍ਹਾਂ ਤੋਂ...