ਮੁਕਤਸਰਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਹੁਣ ਤੱਕ 1,74,021 ਮੀਟ੍ਰਿਕ ਟਨ ਹੋਈ ਆਮਦ – ਡਿਪਟੀ ਕਮਿਸ਼ਨਰpunjabusernewssiteSaturday, 26 October 2024, 14:55 by punjabusernewssiteSaturday, 26 October 2024, 14:55 46 Viewsਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਤੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਕੀਤੀ ਅਪੀਲ ਸ੍ਰੀ ਮੁਕਤਸਰ ਸਾਹਿਬ, 26 ਅਕਤੂਬਰ:ਮੰਡੀਆਂ ਵਿੱਚ ਕਿਸਾਨਾਂ ਦੀ ਫਸਲ...
ਫ਼ਿਰੋਜ਼ਪੁਰਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ: ਵਿਧਾਇਕ ਰਜਨੀਸ਼ ਦਹੀਯਾpunjabusernewssiteSaturday, 26 October 2024, 14:30 by punjabusernewssiteSaturday, 26 October 2024, 14:30 32 Viewsਵਿਧਾਇਕ ਨੇ ਸਿੱਖਿਆ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਫ਼ਿਰੋਜ਼ਪੁਰ, 26 ਅਕਤੂਬਰ :ਫਿਰੋਜ਼ਪੁਰ ਹਲਕਾ ਦਿਹਾਤੀ ਦੇ ਵਿਧਾਇਕ ਸ਼੍ਰੀ ਰਜਨੀਸ਼ ਦਹੀਯਾ ਵੱਲੋਂ ਸਿੱਖਿਆ ਅਧਿਕਾਰੀਆਂ ਨਾਲ ਹਲਕੇ ਦੇ...
ਗੁਰਦਾਸਪੁਰਸ਼ਰਾਬੀ ਕਾਰ ਚਾਲਕ ਨੇ ਥਾਣੇਦਾਰ ਸਹਿਤ ਤਿੰਨ ਨੂੰ ਦਰੜਿਆ, ਖੁਦ ਵੀ ਹੋਇਆ ਗੰਭੀਰ ਜ਼ਖ਼ਮੀpunjabusernewssiteSaturday, 26 October 2024, 13:08 by punjabusernewssiteSaturday, 26 October 2024, 13:08 306 Viewsਬਟਾਲਾ, 26 ਅਕਤੂਬਰ: ਬੀਤੀ ਸ਼ਾਮ ਬਟਾਲਾ-ਸ੍ਰੀ ਹਰਗੋਬਿੰਦ ਸਾਹਿਬ ਰੋਡ ‘ਤੇ ਪਿੰਡ ਸੇਖੋਵਾਲ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਕਥਿਤ ਸ਼ਰਾਬੀ ਕਾਰ ਚਾਲਕ ਵੱਲੋਂ ਤਿੰਨ...
ਫ਼ਿਰੋਜ਼ਪੁਰਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰਖਦਿਆਂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਾਖ਼ੇ ਵੇਚਣ ਲਈ ਥਾਵਾਂ ਨਿਰਧਾਰਿਤpunjabusernewssiteSaturday, 26 October 2024, 11:31 by punjabusernewssiteSaturday, 26 October 2024, 11:31 31 Viewsਜ਼ਿਲੇ ਅੰਦਰ ਪਟਾਕੇ ਵੇਚਣ ਲਈ 20 ਆਰਜ਼ੀ ਲਾਈਸੰਸ ਜਾਰੀ ਫਿਰੋਜ਼ਪੁਰ 26 ਅਕਤੂਬਰ: ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਆਈ.ਏ.ਐਸ. ਨੇ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ...
ਬਠਿੰਡਾ328 ਸਫ਼ਾਈ ਕਾਮਿਆਂ ਨੂੰ ਕੰਮ ਤੋਂ ਰੋਕਣ ’ਤੇ ਭੜਕੇ ਸਫ਼ਾਈ ਕਾਮਿਆਂ ਨੇ ਮੁੜ ਘੇਰਿਆ ਨਿਗਮ ਦਫ਼ਤਰpunjabusernewssiteSaturday, 26 October 2024, 11:27 by punjabusernewssiteSaturday, 26 October 2024, 11:27 32 Viewsਬਠਿੰਡਾ, 26 ਅਕਤੂਬਰ: ਪਿਛਲੇ ਕਰੀਬ ਇੱਕ ਮਹੀਨੇ ਤੋਂ ਸ਼ਹਿਰ ਵਿਚ ਟਿੱਪਰ ਚਾਲਕਾਂ ਤੇ ਸੀਵਰੇਮੈਨਾਂ ਦੀ ਚੱਲ ਰਹੀ ਹੜਤਾਲ ਕਾਰਨ ਜਿੱਥੇ ਬਠਿੰਡਾ ਸ਼ਹਿਰ ਕੂੜੇ ਦਾ...
ਬਠਿੰਡਾਬਠਿੰਡਾ ’ਚ ਚੱਲਦੀ ਟਰੇਨ ਬਣੀ ਅੱ.ਗ ਦਾ ਗੋ+ਲਾ,ਜਾਂਚ ਸ਼ੁਰੂpunjabusernewssiteSaturday, 26 October 2024, 10:25Saturday, 26 October 2024, 18:30 by punjabusernewssiteSaturday, 26 October 2024, 10:25Saturday, 26 October 2024, 18:30 123 Viewsਬਠਿੰਡਾ, 26 ਅਕਤੂਬਰ: ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਦੁਰਘਟਨਾਵਾਂ ਕਾਰਨ ਚਰਚਾ ਦਾ ਵਿਸ਼ਾ ਬਣੇ ਰੇਲਵੇ ਵਿਭਾਗ ਵਿਚ ਬੀਤੀ ਦੇਰ ਰਾਤ ਮੁੜ ਇੱਕ ਵੱਡੀ ਘਟਨਾ...
ਮੁਕਤਸਰਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਨਾਲ ਕੀਤੀ ਮੀਟਿੰਗpunjabusernewssiteSaturday, 26 October 2024, 7:00Friday, 25 October 2024, 20:55 by punjabusernewssiteSaturday, 26 October 2024, 7:00Friday, 25 October 2024, 20:55 33 Viewsਡਿਊਟੀ ’ਚ ਕੋਤਾਹੀ ਵਰਤਣ ਵਾਲੇ ਅਧਿਕਾਰੀ-ਕਰਮਚਾਰੀ ਵਿਰੁੱਧ ਹੋਵਗੀ ਕਾਰਵਾਈ ਸ੍ਰੀ ਮੁਕਤਸਰ ਸਾਹਿਬ, 26 ਅਕਤੂਬਰ: ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ...
ਜਲੰਧਰਸਹਿਯੋਗ ਪ੍ਰੋਗਰਾਮ ਤਹਿਤ,ਸੀ.ਪੀਜ਼/ਐਸ.ਐਸ.ਪੀਜ਼ ਵੱਲੋਂ ਫੀਡਬੈਕ ਲੈਣ ਲਈ ਪਿੰਡਾਂ ਤੇ ਮੁਹੱਲਿਆਂ ਵਿੱਚ ਕੀਤੀਆਂ ਜਾਣਗੀਆਂ ਜਨਤਕ ਮੀਟਿੰਗਾਂpunjabusernewssiteFriday, 25 October 2024, 21:00Friday, 25 October 2024, 21:01 by punjabusernewssiteFriday, 25 October 2024, 21:00Friday, 25 October 2024, 21:01 30 Viewsਡੀਜੀਪੀ ਗੌਰਵ ਯਾਦਵ ਵੱਲੋਂ ਗਰਾਊਂਡ ਜ਼ੀਰੋ ਟੂਰ ਜਾਰੀ, ਜਲੰਧਰ ਵਿਖੇ ਕੀਤੀ ਜਨਤਕ ਮੀਟਿੰਗ ਦੀ ਪ੍ਰਧਾਨਗੀ ਜਲੰਧਰ, 25 ਅਕਤੂਬਰ:ਪੰਜਾਬ ਪੁਲਿਸ ਦੇ ਪਬਲਿਕ ਆਊਟਰੀਚ ਪ੍ਰੋਗਰਾਮ ‘ਸਹਿਯੋਗ’...
ਮੁਕਤਸਰਗਿੱਦੜਬਾਹਾ ਜ਼ਿਮਨੀ ਚੋਣ ਲਈ 21 ਨਾਮਜ਼ਦਗੀ ਪੱਤਰ ਹੋਏ ਦਾਖਲ,ਪੜਤਾਲ 28 ਅਕਤੂਬਰ ਨੂੰpunjabusernewssiteFriday, 25 October 2024, 20:30Friday, 25 October 2024, 20:21 by punjabusernewssiteFriday, 25 October 2024, 20:30Friday, 25 October 2024, 20:21 43 Viewsਗਿੱਦੜਬਾਹਾ, 25 ਅਕਤੂਬਰ:ਵਿਧਾਨ ਸਭਾ ਚੋਣ ਹਲਕਾ 84-ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਹੁਣ ਤੱਕ 21 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਹਨ ਇਹ ਜਾਣਕਾਰੀ...
ਫਰੀਦਕੋਟਢਿੱਲੋਂ ਕਲੋਨੀ ਦੇ ਵਸਨੀਕ 20 ਸਾਲਾਂ ਤੋਂ ਤਰਸ ਰਹੇ ਸਨ ਮੁੱਢਲੀਆਂ ਸਹੂਲਤਾਂ ਅਤੇ ਜਰੂਰਤਾਂ : ਬਰਾੜpunjabusernewssiteFriday, 25 October 2024, 20:15Friday, 25 October 2024, 19:46 by punjabusernewssiteFriday, 25 October 2024, 20:15Friday, 25 October 2024, 19:46 29 Viewsਸ਼ਹਿਰ ਦੀ ਕੋਈ ਵੀ ਗਲੀ ਵਿਕਾਸ ਖੁਣੋ ਵਾਂਝੀ ਨਹੀਂ ਰਹੇਗੀ : ਸਪੀਕਰ ਸੰਧਵਾਂ ਕੋਟਕਪੂਰਾ, 25 ਅਕਤੂਬਰ :ਪਿਛਲੇ ਕਰੀਬ 20 ਸਾਲਾਂ ਤੋਂ ਵਿਕਾਸ ਦੀ ਅਣਹੋਂਦ...