ਮੁਕਤਸਰਗਿੱਦੜਬਾਹਾ ਜ਼ਿਮਨੀ ਚੋਣ ਲਈ 21 ਨਾਮਜ਼ਦਗੀ ਪੱਤਰ ਹੋਏ ਦਾਖਲ,ਪੜਤਾਲ 28 ਅਕਤੂਬਰ ਨੂੰpunjabusernewssiteFriday, 25 October 2024, 20:30Friday, 25 October 2024, 20:21 by punjabusernewssiteFriday, 25 October 2024, 20:30Friday, 25 October 2024, 20:21 43 Viewsਗਿੱਦੜਬਾਹਾ, 25 ਅਕਤੂਬਰ:ਵਿਧਾਨ ਸਭਾ ਚੋਣ ਹਲਕਾ 84-ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਹੁਣ ਤੱਕ 21 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਹਨ ਇਹ ਜਾਣਕਾਰੀ...
ਫਰੀਦਕੋਟਢਿੱਲੋਂ ਕਲੋਨੀ ਦੇ ਵਸਨੀਕ 20 ਸਾਲਾਂ ਤੋਂ ਤਰਸ ਰਹੇ ਸਨ ਮੁੱਢਲੀਆਂ ਸਹੂਲਤਾਂ ਅਤੇ ਜਰੂਰਤਾਂ : ਬਰਾੜpunjabusernewssiteFriday, 25 October 2024, 20:15Friday, 25 October 2024, 19:46 by punjabusernewssiteFriday, 25 October 2024, 20:15Friday, 25 October 2024, 19:46 29 Viewsਸ਼ਹਿਰ ਦੀ ਕੋਈ ਵੀ ਗਲੀ ਵਿਕਾਸ ਖੁਣੋ ਵਾਂਝੀ ਨਹੀਂ ਰਹੇਗੀ : ਸਪੀਕਰ ਸੰਧਵਾਂ ਕੋਟਕਪੂਰਾ, 25 ਅਕਤੂਬਰ :ਪਿਛਲੇ ਕਰੀਬ 20 ਸਾਲਾਂ ਤੋਂ ਵਿਕਾਸ ਦੀ ਅਣਹੋਂਦ...
ਫਰੀਦਕੋਟਨਵੀਆਂ ਚੁਣੀਆਂ ਪੰਚਾਇਤਾਂ ਸੰਗ ਦੀਵਾਲੀ ਦੀਆਂ ਖੁਸ਼ੀਆਂ ਕਰਾਂਗੇ ਸਾਂਝੀਆਂ : ਸੰਧਵਾਂpunjabusernewssiteFriday, 25 October 2024, 18:56 by punjabusernewssiteFriday, 25 October 2024, 18:56 38 Viewsਹਲਕਾ ਕੋਟਕਪੂਰਾ ਦੀਆਂ ਸਾਰੀਆਂ ਪੰਚਾਇਤਾਂ ਨੂੰ ਦਿੱਤਾ ਗਿਆ ਹੈ ਖੁੱਲਾ ਸੱਦਾ : ਮਣੀ ਧਾਲੀਵਾਲ ਕੋਟਕਪੂਰਾ, 25 ਅਕਤੂਬਰ :– ਪਿਛਲੇ ਸਾਲ ਦੀਵਾਲੀ ਆਮ ਲੋਕਾਂ ਨਾਲ...
ਬਠਿੰਡਾਘੁੱਦਾ ਦੇ ਹਸਪਤਾਲ ’ਚ ਡਾਕਟਰਾਂ ਤੇ ਸਟਾਫ਼ ਦੀ ਘਾਟ ਦੂਰ ਕਰਨ ਲਈ ਸਿਵਲ ਸਰਜਨ ਦਫ਼ਤਰ ਅੱਗੇ ਧਰਨਾpunjabusernewssiteFriday, 25 October 2024, 18:36 by punjabusernewssiteFriday, 25 October 2024, 18:36 35 Viewsਬਠਿੰਡਾ ,25 ਅਕਤੂਬਰ: ਸਬ ਡਵੀਜ਼ਨਲ ਹਸਪਤਾਲ ਘੁੱਦਾ ’ਚ ਡਾਕਟਰਾਂ ਤੇ ਸਟਾਫ ਨਰਸਾਂ ਸਮੇਤ ਹੋਰ ਅਮਲੇ ਫੈਲੇ ਦੀ ਘਾਟ ਮਰੀਜ਼ਾਂ , ਡਾਕਟਰਾਂ ਤੇ ਸਟਾਫ ਨਰਸਾਂ...
ਮੁਕਤਸਰਗਿੱਦੜਬਾਹਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਜਾਰੀpunjabusernewssiteFriday, 25 October 2024, 18:30 by punjabusernewssiteFriday, 25 October 2024, 18:30 32 Viewsਹੋਰ ਪਾਰਟੀਆਂ ਦੇ ਮੌਕਾਪ੍ਰਸਤ ਆਗੂਆਂ ਦੇ ਉਲਟ ਅਸੀਂ ਪਰਿਵਾਰ ਵਜੋਂ ਗਿੱਦੜਬਾਹਾ ਦੇ ਨਾਲ ਖੜ੍ਹੇ ਹਾਂ: ਅੰਮ੍ਰਿਤਾ ਵੜਿੰਗ ਗਿੱਦੜਬਾਹਾ, 25 ਅਕਤੂਬਰ: 13 ਨਵੰਬਰ ਨੂੰ ਗਿੱਦੜਬਾਹਾ...
ਬਠਿੰਡਾਝੋਨੇ ਦੀ ਖਰੀਦ ਅਤੇ ਚੁਕਾਈ ਦੇ ਕੰਮ ਵਿਚ ਲਿਆਂਦੀ ਜਾਵੇ ਤੇਜ਼ੀ : ਡਿਪਟੀ ਕਮਿਸ਼ਨਰpunjabusernewssiteFriday, 25 October 2024, 18:14 by punjabusernewssiteFriday, 25 October 2024, 18:14 14 Viewsਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਦੀ ਕੀਤੀ ਅਪੀਲ ਬਠਿੰਡਾ, 25 ਅਕਤੂਬਰ : ਜ਼ਿਲ੍ਹੇ ਭਰ ਵਿਚ ਝੋਨੇ ਦੀ ਖਰੀਦ ਅਤੇ ਖਰੀਦ ਕੀਤੇ ਗਏ...
ਬਠਿੰਡਾਜ਼ਿਲ੍ਹਾ ਪ੍ਰਸ਼ਾਸਨ ਨੇ ਦੀਵਾਲੀ ਅਤੇ ਗੁਰਪੂਰਬ ਮੌਕੇ ਪਟਾਖਿਆਂ ਦੀ ਵਿਕਰੀ ਲਈ ਕੱਢੇ ਡਰਾਅpunjabusernewssiteFriday, 25 October 2024, 18:11 by punjabusernewssiteFriday, 25 October 2024, 18:11 30 Viewsਪਟਾਖਿਆਂ ਦੀ ਵਿਕਰੀ ਲਈ ਜ਼ਿਲ੍ਹੇ ਵਿੱਚ ਕੀਤੀਆਂ ਗਈਆਂ 4 ਥਾਵਾਂ ਨਿਰਧਾਰਤ ਬਠਿੰਡਾ, 25 ਅਕਤੂਬਰ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਦੇਖ-ਰੇਖ ਹੇਠ ਦੀਵਾਲੀ...
ਮੁਕਤਸਰਜ਼ਿਲ੍ਹੇ ਅੰਦਰ ਡੀ.ਏ.ਪੀ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਡਿਪਟੀ ਕਮਿਸ਼ਨਰpunjabusernewssiteFriday, 25 October 2024, 17:39 by punjabusernewssiteFriday, 25 October 2024, 17:39 43 Viewsਸ੍ਰੀ ਮੁਕਤਸਰ ਸਾਹਿਬ, 25 ਅਕਤੂਬਰ: ਹਾੜ੍ਹੀ ਸੀਜ਼ਨ ਦੌਰਾਨ ਜ਼ਿਲ੍ਹੇ ਅੰਦਰ ਡੀ.ਏ.ਪੀ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ...
ਅਮ੍ਰਿਤਸਰਵਿਜੀਲੈਂਸ ਬਿਊਰੋ ਵੱਲੋਂ ਬਹੁ-ਕਰੋੜੀ ਝੋਨਾ ਘੁਟਾਲੇ ਵਿੱਚ ਭਗੌੜਾ ਗੁਲਸ਼ਨ ਜੈਨ ਗ੍ਰਿਫ਼ਤਾਰpunjabusernewssiteFriday, 25 October 2024, 15:50 by punjabusernewssiteFriday, 25 October 2024, 15:50 20 Viewsਮੁਲਜ਼ਮ ਨੂੰ ਸਾਲ 2019 ਵਿੱਚ ਕੀਤਾ ਗਿਆ ਸੀ ਭਗੌੜਾ ਘੋਸ਼ਿਤ; ਵਿਜੀਲੈਂਸ ਬਿਊਰੋ ਨੇ ਮੁਲਜ਼ਮ ਦਾ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਅੰਮ੍ਰਿਤਸਰ, 25...
ਫ਼ਾਜ਼ਿਲਕਾਸਬਸਿਡੀ ਤੇ ਸੰਦ ਲੈਣ ਵਾਲੇ ਕਿਸਾਨਾਂ ਨੇ ਜੇਕਰ ਸੰਦਾਂ ਦੀ ਵਰਤੋਂ ਨਾ ਕੀਤੀ ਤਾਂ ਹੋਵੇਗੀ ਸਖ਼ਤ ਕਾਰਵਾਈ-ਮੁੱਖ ਖੇਤੀਬਾੜੀ ਅਫ਼ਸਰpunjabusernewssiteFriday, 25 October 2024, 14:48 by punjabusernewssiteFriday, 25 October 2024, 14:48 25 Viewsਉਨੱਤ ਕਿਸਾਨ ਐਪ ਰਾਹੀਂ ਵੀ ਕਿਸਾਨ ਮਸ਼ੀਨਾਂ ਦੀ ਬੂਕਿੰਗ ਕਰਵਾ ਸਕਦੇ ਹਨ ਫਾਜ਼ਿਲਕਾ, 25 ਅਕਤੂਬਰ:ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਦੱਸਿਆ...