ਬਰਨਾਲਾਟਿਕਟ ਨਾਂ ਮਿਲਣ ਤੋਂ ਦੁਖੀ ਗੁਰਦੀਪ ਬਾਠ ਨੇ ਛੱਡੀ ਚੇਅਰਮੈਨੀpunjabusernewssiteTuesday, 22 October 2024, 13:36Tuesday, 22 October 2024, 13:36 by punjabusernewssiteTuesday, 22 October 2024, 13:36Tuesday, 22 October 2024, 13:36 46 Viewsਅਜ਼ਾਦ ਚੋਣ ਲੜਣ ਦੀ ਚਰਚਾ ਬਰਨਾਲਾ, 22 ਅਕਤੂਬਰ: ਪਿਛਲੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਟਿਕਟਾਂ ਦੀ ਕੀਤੀ ਗਈ ਵੰਡ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੇ...
ਮੋਗਾਹੁਣ ‘ਜੌਨੀ‘ ਬਾਬੇ ਨੂੰ ਮਿਲੀਆਂ ਧਮਕੀਆਂ, ਮਿਲੀ ਪੁਲਿਸ ਸੁਰੱਖਿਆ, ਦੇਖੋ ਵੀਡੀਓpunjabusernewssiteTuesday, 22 October 2024, 9:44 by punjabusernewssiteTuesday, 22 October 2024, 9:44 35 Viewsਮੋਗਾ, 22 ਅਕਤੂਬਰ: ਪਿਛਲੇ ਕੁੱਝ ਦਿਨਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਆਪਣੀ ਆਡੀਓ ਰਿਕਾਡਿੰਗ ਲੀਕ ਹੋਣ ਕਾਰਨ ਚਰਚਾ ਵਿਚ ਚੱਲ ਰਹੇ ਚਰਚਿਤ ਬਾਬੇ...
ਲੁਧਿਆਣਾਪਿਛਲੀਆਂ ਸਰਕਾਰਾਂ ਨੇ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਲਈ ਕੋਈ ਕਦਮ ਨਹੀਂ ਉਠਾਇਆ:ਲਾਲਜੀਤ ਸਿੰਘ ਭੁੱਲਰpunjabusernewssiteMonday, 21 October 2024, 19:35 by punjabusernewssiteMonday, 21 October 2024, 19:35 43 Viewsਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਕੇਂਦਰੀ ਜੇਲ੍ਹ ਲੁਧਿਆਣਾ ਦਾ ਅਚਨਚੇਤ ਨਿਰੀਖਣ ਲੁਧਿਆਣਾ, 21 ਅਕਤੂਬਰ:ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਸਥਾਨਕ ਕੇਂਦਰੀ...
ਬਠਿੰਡਾਜ਼ਿੰਦਗੀ ਜਿਉਣ ਤੇ ਖੂਬਸੂਰਤ ਬਣਾਉਣ ਲਈ ਪਸ਼ੂਆਂ ਦਾ ਅਹਿਮ ਰੋਲ : ਗੁਰਮੀਤ ਸਿੰਘ ਖੁੱਡੀਆਂpunjabusernewssiteMonday, 21 October 2024, 18:55 by punjabusernewssiteMonday, 21 October 2024, 18:55 29 Viewsਟੀਕਕਰਨ ਕਰਨ ਵਾਲੀਆਂ ਟੀਮਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਬਠਿੰਡਾ, 21 ਅਕਤੂਬਰ : ਜ਼ਿੰਦਗੀ ਜਿਉਣ ਤੇ ਖੂਬਸੂਰਤ ਬਣਾਉਣ ਲਈ ਪਸ਼ੂਆਂ ਦਾ ਅਹਿਮ...
ਬਠਿੰਡਾਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹਨ, ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ:ਹਰਚਰਨ ਸਿੰਘ ਭੁੱਲਰpunjabusernewssiteMonday, 21 October 2024, 18:45 by punjabusernewssiteMonday, 21 October 2024, 18:45 35 Viewsਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਸਮ੍ਰਿਤੀ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਬਠਿੰਡਾ, 21 ਅਕਤੂਬਰ : ਸਥਾਨਕ ਪੁਲਿਸ ਲਾਈਨ ਵਿਖੇ ਜ਼ਿਲ੍ਹਾ ਪੱਧਰੀ ਸ਼ਹੀਦੀ (ਸਮ੍ਰਿਤੀ)...
ਪਟਿਆਲਾਪਟਿਆਲਾ-ਸੰਗਰੂਰ ਹਾਈਵੇ ‘ਤੇ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਮੁੰਡਾ ਕੁੜੀ ਹੋਏ ਗੰਭੀਰ ਜਖਮੀpunjabusernewssiteMonday, 21 October 2024, 16:02 by punjabusernewssiteMonday, 21 October 2024, 16:02 23 Viewsਪਟਿਆਲਾ, 21 ਅਕਤੂਬਰ: ਸੋਮਵਾਰ ਦੁਪਹਿਰ ਪਟਿਆਲਾ- ਸੰਗਰੂਰ ਕੌਮੀ ਮਾਰਗ ‘ਤੇ ਇੱਕ ਬੱਸ ਅਤੇ ਕਾਰ ਵਿਚ ਵਾਪਰੇ ਹਾਦਸੇ ਦੇ ਵਿੱਚ ਇੱਕ ਨੌਜਵਾਨ ਮੁੰਡੇ-ਕੁੜੀ ਦੇ ਗੰਭੀਰ...
ਫ਼ਿਰੋਜ਼ਪੁਰਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਹੋਈ 175265 ਮੀਟ੍ਰਿਕ ਟਨ ਝੋਨੇ ਦੀ ਆਮਦpunjabusernewssiteMonday, 21 October 2024, 15:43 by punjabusernewssiteMonday, 21 October 2024, 15:43 19 Viewsਫ਼ਿਰੋਜ਼ਪੁਰ, 21 ਅਕਤੂਬਰ: ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਸਰਕਾਰੀ ਖਰੀਦ ਦਾ ਕੰਮ ਲਗਾਤਾਰ ਜਾਰੀ ਹੈ। ਵੱਖ-ਵੱਖ ਖ਼ਰੀਦ...
ਫ਼ਿਰੋਜ਼ਪੁਰਅਮਨ ਸ਼ਾਂਤੀ ਲਈ ਆਪਣੀਆਂ ਅਦੁੱਤੀਆਂ ਸ਼ਹਾਦਤਾਂ ਦੇਣ ਵਾਲੇ ਪੁਲਿਸ ਜਵਾਨਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ-ਡੀ.ਆਈ.ਜੀ.punjabusernewssiteMonday, 21 October 2024, 15:35 by punjabusernewssiteMonday, 21 October 2024, 15:35 31 Viewsਪੁਲਿਸ ਜਵਾਨਾਂ ਦੀਆਂ ਸ਼ਹੀਦੀਆਂ ਬਦੌਲਤ ਹੀ ਆਜ਼ਾਦ ਫ਼ਿਜ਼ਾ ਦਾ ਅਨੰਦ ਮਾਣ ਰਹੇ ਹਾਂ-ਐੱਸ.ਐੱਸ.ਪੀ. ਸੋਮਿਆ ਮਿਸ਼ਰਾ ਫ਼ਿਰੋਜ਼ਪੁਰ 21 ਅਕਤੂਬਰ: ਪੁਲਿਸ ਲਾਈਨ ਫਿਰੋਜ਼ਪੁਰ ਛਾਉਣੀ ਵਿਖੇ ਸ਼ਹੀਦ...
ਬਠਿੰਡਾਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸਤਾਂ ਤੁਰੰਤ ਜਾਰੀ ਕੀਤੀਆਂ ਜਾਣ : ਡੀ ਟੀ ਐੱਫpunjabusernewssiteMonday, 21 October 2024, 14:48 by punjabusernewssiteMonday, 21 October 2024, 14:48 24 Viewsਪੰਜਾਬ ਦੇ ਮੁਲਾਜ਼ਮ ਮਹਿੰਗਾਈ ਭੱਤੇ ਵਿੱਚ ਕੇਂਦਰ ਦੇ ਮੁਲਾਜ਼ਮਾਂ ਤੋਂ 15 ਫੀਸਦੀ ਪੱਛੜੇ ਪੇਂਡੂ ਭੱਤੇ ਸਮੇਤ ਹੋਰ ਕੱਟੇ ਗਏ ਭੱਤੇ ਬਹਾਲ ਕੀਤੇ ਜਾਣ ਬਠਿੰਡਾ...
ਹੁਸ਼ਿਆਰਪੁਰਹੁਸ਼ਿਆਰਪੁਰ ’ਚ ਗੋ+ਲੀਆਂ ਮਾਰ ਕੇ ਪਿਊ-ਪੁੱਤ ਦਾ ਕਤਲ, ਪੁਰਾਣੀ ਰੰਜਿਸ਼ ਦਾ ਮਾਮਲਾpunjabusernewssiteMonday, 21 October 2024, 12:28 by punjabusernewssiteMonday, 21 October 2024, 12:28 14 Viewsਹੁਸ਼ਿਆਰਪੁਰ, 21 ਅਕਤੂਬਰ: ਬੀਤੀ ਰਾਤ ਇੱਕ ਪੁਰਾਣੀ ਰੰਜਿਸ਼ ਦੇ ਚੱਲਦੇ ਜ਼ਿਲ੍ਹੇ ਦੇ ਪਿੰਡ ਚੱਕੋਵਾਲ ਵਿਖੇ ਕੁੱਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਪਿਊ-ਪੁੱਤ ਦਾ ਗੋਲੀਆਂ...