ਹੁਸ਼ਿਆਰਪੁਰਹੁਸ਼ਿਆਰਪੁਰ ’ਚ ਗੋ+ਲੀਆਂ ਮਾਰ ਕੇ ਪਿਊ-ਪੁੱਤ ਦਾ ਕਤਲ, ਪੁਰਾਣੀ ਰੰਜਿਸ਼ ਦਾ ਮਾਮਲਾpunjabusernewssiteMonday, 21 October 2024, 12:28 by punjabusernewssiteMonday, 21 October 2024, 12:28 14 Viewsਹੁਸ਼ਿਆਰਪੁਰ, 21 ਅਕਤੂਬਰ: ਬੀਤੀ ਰਾਤ ਇੱਕ ਪੁਰਾਣੀ ਰੰਜਿਸ਼ ਦੇ ਚੱਲਦੇ ਜ਼ਿਲ੍ਹੇ ਦੇ ਪਿੰਡ ਚੱਕੋਵਾਲ ਵਿਖੇ ਕੁੱਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਪਿਊ-ਪੁੱਤ ਦਾ ਗੋਲੀਆਂ...
ਫਰੀਦਕੋਟਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾਂ ਨਾਲ ਕੋਟਕਪੂਰਾ ਵਿੱਚ ਝੋਨੇ ਦੀ ਚੁਕਾਈ ਸ਼ੁਰੂpunjabusernewssiteMonday, 21 October 2024, 8:35Sunday, 20 October 2024, 21:22 by punjabusernewssiteMonday, 21 October 2024, 8:35Sunday, 20 October 2024, 21:22 42 Viewsਕੋਟਕਪੂਰਾ, 21 ਅਕਤੂਬਰ:ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ, ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੀ ਚੱਲ ਰਹੀ ਹੜਤਾਲ ਦੌਰਾਨ ਕੋਟਕਪੂਰਾ ਵਿੱਚ ਉਮੀਦ ਦੀ ਕਿਰਨ ਉੱਭਰ ਕੇ ਸਾਹਮਣੇ ਆਈ...
ਫਰੀਦਕੋਟਪੁਲਿਸ ਵੱਲੋਂ ਸਿੱਖ ਆਗੂ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਾ+ਤਲਾਂ ਦੇ ਸਕੈਚ ਜਾਰੀpunjabusernewssiteSunday, 20 October 2024, 21:09 by punjabusernewssiteSunday, 20 October 2024, 21:09 34 Viewsਫ਼ਰੀਦਕੋਟ, 20 ਅਕਤੂਬਰ: ਲੰਘੀ 9 ਅਕਤੂਬਰ ਨੂੰ ਪਿੰਡ ਵਿਚ ਹੀ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਿੱਖ ਆਗੂ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਾਤਲਾਂ...
ਪਟਿਆਲਾਜਨਰਲ ਫੈਡਰੇਸ਼ਨ ਵਲੋਂ ਡਾਇਰੈਕਟਰ ਜਨਰੇਸ਼ਨ ਇੰਜ: ਹਰਜੀਤ ਸਿੰਘ ਦਾ ਸਨਮਾਨpunjabusernewssiteSunday, 20 October 2024, 17:43 by punjabusernewssiteSunday, 20 October 2024, 17:43 13 Viewsਪਟਿਆਲਾ, 20 ਅਕਤੂਬਰ: ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੀਐਸਈਬੀ (ਪੀਐਸਪੀਸੀਐਲ/ਪੀਐਸਟੀਸੀਐਲ) ਪੰਜਾਬ ਦੇ ਪ੍ਰਧਾਨ ਕੁਲਜੀਤ ਸਿੰਘ ਰਟੋਲ, ਸਕੱਤਰ ਜਨਰਲ ਸੁਖਪ੍ਰੀਤ ਸਿੰਘ, ਵਿੱਤ ਸਕੱਤਰ ਹਰਗੁਰਮੀਤ ਸਿੰਘ, ਜਤਿੰਦਰ...
ਜਲੰਧਰਪੰਜਾਬ ਪੁਲਿਸ ਨੇ ਬੰਬੀਹਾ-ਕੌਸ਼ਲ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਮਿੱਥ ਕੇ ਕਤਲ ਕਰਨ ਦੀਆਂ ਤਿੰਨ ਸੰਭਾਵਿਤ ਘਟਨਾਵਾਂ ਨੂੰ ਟਾਲਿਆ; 9 ਹਥਿਆਰ ਹੋਏ ਬਰਾਮਦpunjabusernewssiteSunday, 20 October 2024, 17:27 by punjabusernewssiteSunday, 20 October 2024, 17:27 18 Viewsਗ੍ਰਿਫਤਾਰ ਕੀਤੇ ਗਏ ਮੁਲਜ਼ਮ ਜ਼ਬਰਨ ਵਸੂਲੀ, ਕਤਲ ਅਤੇ ਹਥਿਆਰ ਤਸਕਰੀ ਜਿਹੇ ਕਈ ਗੰਭੀਰ ਅਪਰਾਧਾਂ ਵਿੱਚ ਸਨ ਸ਼ਾਮਲ : ਡੀ.ਜੀ.ਪੀ. ਗੌਰਵ ਯਾਦਵ ਅਗਲੇਰੀ ਜਾਂਚ ਜਾਰੀ...
ਹੁਸ਼ਿਆਰਪੁਰਪੰਜਾਬ ’ਚ ਦੋ ਟਰੱਕਾਂ ਵਿਚਕਾਰ ਹੋਈ ਆਹਮੋ-ਸਾਹਮਣੇ ਟੱਕਰ ’ਚ ਦੋਨਾਂ ਦੇ ਡਰਾਈਵਰਾਂ ਦੀ ਹੋਈ ਮੌ+ਤpunjabusernewssiteSunday, 20 October 2024, 15:15Sunday, 20 October 2024, 14:27 by punjabusernewssiteSunday, 20 October 2024, 15:15Sunday, 20 October 2024, 14:27 24 Viewsਹੁਸ਼ਿਆਰਪੁਰ, 20 ਅਕਤੂਬਰ: ਇੱਥੇ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀਕਿ ਦੋਨਾਂ ਹੀ ਟਰੱਕਾਂ...
ਮੁਕਤਸਰਬੈਂਕ ਮੈਨੇਜ਼ਰ ਦੀ ਮੌਤ ਦੇ ਮਾਮਲੇ ’ਚ ਪੁਲਿਸ ਵੱਲੋਂ ਸ਼ਹਿਰ ਦੇ ਨਾਮੀ 7 ਡਾਕਟਰਾਂ ਵਿਰੁਧ ਪਰਚਾ ਦਰਜ਼punjabusernewssiteSunday, 20 October 2024, 11:34 by punjabusernewssiteSunday, 20 October 2024, 11:34 84 Viewsਸ਼੍ਰੀ ਮੁਕਤਸਰ ਸਾਹਿਬ, 20 ਅਕਤੂਬਰ: ਦੋ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਗਏ ਇੱਕ ਸਰਕਾਰੀ ਬੈਂਕ ਦੇ ਮੈਨੇਜਰ ਦੀ ਹੋਈ ਮੌਤ ਦੇ ਮਾਮਲੇ...
ਫ਼ਾਜ਼ਿਲਕਾਖੇਤੀਬਾੜੀ ਵਿਭਾਗ ਦੀਆਂ ਟੀਮਾਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕਰ ਰਹੀਆਂ ਜਾਗਰੂਕpunjabusernewssiteSunday, 20 October 2024, 8:30Saturday, 19 October 2024, 21:25 by punjabusernewssiteSunday, 20 October 2024, 8:30Saturday, 19 October 2024, 21:25 17 Viewsਫਾਜ਼ਿਲਕਾ, 20 ਅਕਤੂਬਰ:ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਦੀਆਂ ਟੀਮਾਂ ਲਗਾਤਾਰ ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਪ੍ਰਤੀ ਜਾਗਰੂਕ...
ਪਟਿਆਲਾਬਾਜਵਾ ਨੇ ਅਨਾਜ ਮੰਡੀਆਂ ਦਾ ਕੀਤਾ ਦੌਰਾ, ਪੰਜਾਬ ਵਿੱਚ ਆਉਣ ਵਾਲੇ ਖੇਤੀ ਸੰਕਟ ਦੀ ਦਿੱਤੀ ਚੇਤਾਵਨੀpunjabusernewssiteSaturday, 19 October 2024, 20:54 by punjabusernewssiteSaturday, 19 October 2024, 20:54 38 Viewsਪਟਿਆਲਾ, 19 ਅਕਤੂਬਰ: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਨੌਰ, ਘਨੌਰ ਅਤੇ ਪਟਿਆਲਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ...
ਬਠਿੰਡਾਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਅਧਿਕਾਰੀਆਂ ਦੀ ਲੱਗੀ ਡਿਊਟੀ ਚ ਕੋਤਾਹੀ ਨਹੀਂ ਹੋਵੇਗੀ ਬਰਦਾਸ਼ਤ : ਡਿਪਟੀ ਕਮਿਸ਼ਨਰpunjabusernewssiteSaturday, 19 October 2024, 20:07 by punjabusernewssiteSaturday, 19 October 2024, 20:07 36 Viewsਬਠਿੰਡਾ, 19 ਅਕਤੂਬਰ: ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਦੇ ਮੱਦੇਨਜ਼ਰ ਜ਼ਿਲ੍ਹੇ ਭਰ ਦੇ ਸਪੈਸ਼ਲ ਸੁਪਰਵਾਈਜਰਾਂ ਤੋਂ ਇਲਾਵਾ ਖੇਤੀਬਾੜੀ...